ਖ਼ਬਰਾਂ
Kash Patel News: ਭਾਰਤੀ ਮੂਲ ਦੇ ਕਸ਼ ਪਟੇਲ ਬਣੇ FBI ਡਾਇਰੈਕਟਰ, ਅਮਰੀਕੀ ਸੈਨੇਟ ਤੋਂ ਮਿਲੀ ਮਨਜ਼ੂਰੀ
Kash Patel News: ਐਫ਼ਬੀਆਈ ਦੇ ਡਾਇਰੈਕਟਰ ਵਜੋਂ ਪਟੇਲ ਦਾ ਕਾਰਜਕਾਲ 10 ਸਾਲਾਂ ਦਾ ਹੋਵੇਗਾ।
ਪੰਜਾਬ ਦੀ ਧੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਨੇਵੀ ਪੁਲਿਸ ’ਚ ਭਰਤੀ ਹੋ ਕੇ ਮਾਪਿਆਂ ਦਾ ਮਾਣ ਵਧਾਇਆ
ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਨਾਲ ਸਬੰਧਿਤ ਹੈ ਰੂਪਨਪ੍ਰੀਤ ਕੌਰ
Sourav Ganguly Car Accident: ਸੌਰਵ ਗਾਂਗੁਲੀ ਦੀ ਕਾਰ ਦਾ ਹੋਇਆ ਐਕਸੀਡੈਂਟ, ਜਾਣੋ ਕੀ ਹੈ ਤਾਜ਼ਾ ਜਾਣਕਾਰੀ?
Sourav Ganguly Car Accident ਹਾਦਸੇ 'ਚ ਸੌਰਵ ਅਤੇ ਉਨ੍ਹਾਂ ਦੇ ਕਾਫ਼ਲੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਉਨ੍ਹਾਂ ਨੂੰ ਕਰੀਬ 10 ਮਿੰਟ ਤੱਕ ਸੜਕ 'ਤੇ ਹੀ ਰਹਿਣਾ ਪਿਆ
Punjab News: ਅੱਪਰ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਦੇ ਗ਼ੈਰ-ਬੋਰਡ ਦੇ ਪੇਪਰ 3 ਮਾਰਚ ਤੋਂ
Punjab News: ਸਿਖਿਆ ਬੋਰਡ ਦੇ ਪੈਟਰਨ ਉਤੇ ਸਕੂਲ ਵਿਚ ਹੀ ਤਿਆਰ ਹੋਣਗੇ ਪ੍ਰਸ਼ਨ-ਪੱਤਰ
ਟੈਸਲਾ ਨੂੰ ਭਾਰਤ ’ਚ ਫ਼ੈਕਟਰੀ ਲਗਾਉਣ ਦੀ ਇਜਾਜ਼ਤ ਨਹੀਂ ਦੇਣਗੇ ਡੋਨਾਲਡ ਟਰੰਪ
ਮਸਕ ਨੂੰ ਸਾਹਮਣੇ ਕਿਹਾ, ਇਹ ਅਮਰੀਕਾ ਲਈ ਸਹੀ ਨਹੀਂ
21 ਫਰਵਰੀ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ
ਦੁਪਹਿਰ 12 ਵਜੇ ਕਮੇਟੀ ਦੇ ਦਫ਼ਤਰ ਵਿਖੇ ਹੋਵੇਗੀ ਮੀਟਿੰਗ
ਸ਼ੁਭਮਨ ਗਿੱਲ ਨੇ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ 'ਚ ਮਾਰਿਆ ਸੈਂਕੜਾ
ਵਨਡੇ ਕਰੀਅਰ ਦਾ 8ਵਾਂ ਸੈਂਕੜਾ
ਭਾਰਤ ਨੇ ਚੈਂਪੀਅਨਜ਼ ਟਰਾਫੀ ਦੀ ਜਿੱਤ ਨਾਲ ਕੀਤੀ ਸ਼ੁਰੂਆਤ, ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਸ਼ੁਭਮਨ ਗਿੱਲ ਨੇ ਬਣਾਇਆ ਸੈਂਕੜਾ
ਦਿੱਲੀ ਕੈਬਨਿਟ ਨੇ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਨੂੰ ਦਿੱਤੀ ਮਨਜ਼ੂਰੀ
ਪਹਿਲੇ ਵਿਧਾਨ ਸਭਾ ਸੈਸ਼ਨ 'ਚ ਪੇਸ਼ ਹੋਵੇਗਾ CAG ਰਿਪੋਰਟ
Chandigarh News : ਪੰਜਾਬ ਰਾਜ ਸੂਚਨਾ ਕਮਿਸ਼ਨ 21 ਫਰਵਰੀ ਨੂੰ ਮਨਾਏਗਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ: ਇੰਦਰਪਾਲ ਸਿੰਘ
Chandigarh News : ਮਾਤ ਭਾਸ਼ਾਵਾਂ ਨੂੰ ਸਮਰਪਿਤ ਇੱਕ ਦਸਤਾਵੇਜ਼ੀ ਫ਼ਿਲਮ ਅਤੇ ਚਿੱਤਰ ਪੇਸ਼ਕਾਰੀ ਦਾ ਕੀਤਾ ਜਾਵੇਗਾ ਉਦਘਾਟਨ