ਖ਼ਬਰਾਂ
Punjab News : ਪੰਜਾਬ ਸਰਕਾਰ ਲਿਆਏਗੀ ਮਾਨਸਿਕ ਸਿਹਤ ਨੀਤੀ, ਸਿਹਤ ਮੰਤਰੀ ਨੇ ਕੀਤਾ ਦਾਅਵਾ
Punjab News : ਅਮਰੀਕਾ ਤੋਂ ਕੱਢੇ ਨੌਜਵਾਨਾਂ ਤੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਡਿਪ੍ਰੈਸ਼ਨ ਤੋਂ ਬਚਾਉਣ ਦਾ ਉਪਰਾਲਾ
Supreme Court News : ਸੁਪਰੀਮ ਕੋਰਟ ਨੇ ਲੋਕਪਾਲ ਦੇ ਹੁਕਮ 'ਤੇ ਲਗਾਈ ਰੋਕ, ਹਾਈ ਕੋਰਟ ਦੇ ਜੱਜਾਂ ਦੀ ਜਾਂਚ ਤੋਂ ਕੀਤਾ ਬੇਦਖ਼ਲ
Supreme Court News : ਅਦਾਲਤ ਨੇ ਕਿਹਾ- ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ, ਮਾਮਲਾ ਹਾਈ ਕੋਰਟ ਦੇ ਜੱਜਾਂ ਨਾਲ ਸਬੰਧਤ ਹੈ
Delhi News : ਅਮਰੀਕਾ ਤੋਂ ਆਉਣ ਵਾਲੀ ਫ਼ਲਾਈਟ ਨੂੰ ਅੰਮ੍ਰਿਤਸਰ 'ਚ ਲੈਂਡ ਕਰਨ ਦਾ ਕਾਰਨ ਸਪੱਸ਼ਟ
Delhi News : ਮਈ 2020 ਤੋਂ ਹੁਣ ਤਕ ਅੰਮ੍ਰਿਤਸਰ ਵਿਚ ਉਤਰੀਆਂ 21 ਫ਼ਲਾਈਟਾਂ
Chhatbir Zoo News : ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ ਦੋ ਨਿੱਕੜੇ ਟਾਇਗਰ
Chhatbir Zoo News : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੈਮੀ ਓਪਨ ਏਰੀਏ ’ਚ ਛੱਡੇ ਇਹ ਟਾਇਗਰ ਦੇ ਬੱਚੇ
Delhi News: ਰੇਖਾ ਗੁਪਤਾ ਨੇ ਦਿੱਲੀ ਦੇ 7ਵੀਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Delhi News: 6 ਮੰਤਰੀਆਂ ਨੇ ਵੀ ਕੈਬਨਿਟ ਅਹੁਦੇ ਦਾ ਲਿਆ ਹਲਫ਼
Jalandhar Accident News: ਜਲੰਧਰ 'ਚ ਦੇਰ ਰਾਤ ਵਾਪਰੇ ਹਾਦਸੇ ਵਿਚ 2 ਜਿਗਰੀ ਯਾਰਾਂ ਦੀ ਮੌਤ
Jalandhar Accident News: ਬੋਲੈਰੋ ਦੇ ਐਕਟਿਵਾ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Amit Shah News : ਕੇਂਦਰ ਨੇ ਆਫ਼ਤ ਪ੍ਰਭਾਵਤ 5 ਸੂਬਿਆਂ ਲਈ 1,554 ਕਰੋੜ ਰੁਪਏ ਦੀ ਰਾਸ਼ੀ ਕੀਤੀ ਮਨਜ਼ੂਰ
Amit Shah News : SDR ਫ਼ੰਡ ਤੋਂ ਇਲਾਵਾ ਆਂਧਰਾ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਤੇਲੰਗਾਨਾ ਅਤੇ ਤ੍ਰਿਪੁਰਾ ਨੂੰ ਦਿਤੀ ਰਾਹਤ
Donald Trump News : ਟੈਰਿਫ਼ ਦੇ ਮੁੱਦੇ 'ਤੇ ਕੋਈ ਵੀ ਮੇਰੇ ਨਾਲ ਬਹਿਸ ਨਹੀਂ ਕਰ ਸਕਦਾ : ਟਰੰਪ
Donald Trump News : ਟਰੰਪ ਨੇ ਅਮਰੀਕਾ ਅਤੇ ਭਾਰਤ ਦੇ ਮੌਜੂਦਾ ਟੈਰਿਫ਼ ਢਾਂਚੇ 'ਤੇ ਅਪਣੇ ਰੁਖ਼ ਨੂੰ ਦੁਹਰਾਇਆ
ਸੌਦਾ ਸਾਧ ਹਿੰਸਾ ਮਾਮਲਾ, 41 ਦੋਸ਼ੀ ਕੀਤੇ ਬਰੀ, 7 ਸਾਲ ਬਾਅਦ ਆਇਆ ਫ਼ੈਸਲਾ
Sauda Sadh violence case: ਕੀ ਕਾਰਨ ਸੀ ਸਾਰੇ ਦੋਸ਼ੀ ਇਕੱਠੇ ਕੀਤੇ ਬਰੀ?
Himachal Weather News: ਹਿਮਾਚਲ 'ਚ ਬਦਲਿਆ ਮੌਸਮ, ਰਾਤ ਤੋਂ ਹੋ ਰਹੀ ਭਾਰੀ ਬਰਫ਼ਬਾਰੀ
Himachal Weather News: 23 ਸੂਬਿਆਂ 'ਚ ਮੀਂਹ ਦਾ ਅਲਰਟ ਜਾਰੀ