ਖ਼ਬਰਾਂ
Barnala News : ਬਰਨਾਲਾ ’ਚ ਅੱਗ ਲੱਗਣ ਕਾਰਨ 15 ਝੌਪੜੀਆਂ ਸੜ ਕੇ ਹੋਈਆਂ ਸੁਆਹ
Barnala News : ਝੁੱਗੀ ਝੌਪੜੀ ਵਾਲੀਆਂ ਮਹਿਲਾਵਾਂ ਦਾ ਰੋ -ਰੋ ਕੇ ਬੁਰਾ ਹਾਲ, ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ
Biggest operation against Naxalites in Bastar : ਛੱਤੀਸਗੜ੍ਹ ’ਚ 10 ਹਜ਼ਾਰ ਸੁਰੱਖਿਆ ਬਲਾਂ ਨੇ ਲਗਭਗ ਇਕ ਹਜ਼ਾਰ ਨਕਸਲੀਆਂ ਨੂੰ ਘੇਰਿਆ
Biggest operation against Naxalites in Bastar : ਬਸਤਰ ਵਿਚ ਨਕਸਲੀਆਂ ਵਿਰੁਧ ਹੁਣ ਤਕ ਦੀ ਸੱਭ ਤੋਂ ਵੱਡੀ ਕਾਰਵਾਈ
Raja Warring slams AAP News : ਰਾਜਾ ਵੜਿੰਗ ਨੇ ਏਜੀ ਦਫ਼ਤਰ ਦੀਆਂ ਪੋਸਟਾਂ ’ਚ ਰਾਖਵਾਂਕਰਨ ’ਤੇ ‘ਆਪ’ ਨੂੰ ਘੇਰਿਆ
Raja Warring slams AAP News : ਭਗਵੰਤ ਮਾਨ ’ਤੇ ਹਮਲਾ ਕਰਦਿਆਂ ਕਿਹਾ ਕਿ ਤੁਸੀਂ ਅਧਿਕਾਰ ਦਿਤਾ ਨਹੀਂ ਸਗੋਂ ਖੋਹਿਆ ਹੈ
Pahalgam Terrorist Attack : ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਪਹੁੰਚੇ ਅਟਾਰੀ ਵਾਘਾ ਸਰਹੱਦ
Pahalgam Terrorist Attack : ਪਹਿਲਗਾਮ ’ਤੇ ਹੋਏ ਹਮਲੇ ਮਾਮਲੇ ਨੂੰ ਲੈ ਕੇ ਅਟਾਰੀ ਵਾਘਾ ਸਰਹੱਦ ਤੇ ਕੀਤਾ ਗਿਆ ਰੋਸ ਪ੍ਰਦਰਸ਼ਨ
Kartarpur Corridor opens : ਭਾਰਤ -ਪਾਕਿਸਤਾਨ ’ਚ ਤਣਾਅ ਦੌਰਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੁੱਲ੍ਹਾ
Kartarpur Corridor opens : ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਨਹੀਂ ਆਏਗੀ ਕੋਈ ਰੁਕਾਵਟ, ਬਟਾਲਾ ਦੇ ਐਸਐਸਪੀ ਸੋਹੇਲ ਕਾਸਿਮ ਮੀਰ ਨੇ ਦਿੱਤੀ ਜਾਣਕਾਰੀ
PM Modi News: ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ, ਕਿਹਾ- ਅਤਿਵਾਦੀਆਂ ਨੂੰ ਉਨ੍ਹਾਂ ਦੀ ਸੋਚ ਤੋਂ ਵੀ ਵੱਡੀ ਸਜ਼ਾ ਮਿਲੇਗੀ
PM Modi News: 'ਹੁਣ ਅਤਿਵਾਦੀਆਂ ਦੀ ਬਚੀ ਖੁਚੀ ਜ਼ਮੀਨ ਨੂੰ ਮਿੱਟੀ ਵਿਚ ਮਿਲਾਉਣ ਦਾ ਸਮਾਂ ਆ ਗਿਆ'
Pahalgam Terrorist attack : ਸ਼ਾਹੀ ਇਮਾਮ ਨੇ ਪਹਿਲਗਾਮ 'ਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ
Pahalgam Terrorist attack : ਗੁਨਾਹਗਾਰਾਂ ਨੂੰ ਭਰੇ ਬਾਜ਼ਾਰ ਵਿਚ ਦਿੱਤੀ ਜਾਵੇ ਫ਼ਾਂਸੀ, ਭਾਰਤ ਦੇ ਸਾਰੇ ਮੁਸਲਮਾਨ ਪੀੜਤਾਂ ਦੇ ਨਾਲ ਖੜ੍ਹੇ ਹਨ
Yogi Adityanath: ਦੇਸ਼ ਨੂੰ PM ਮੋਦੀ ਦੀ ਅਗਵਾਈ 'ਤੇ ਭਰੋਸਾ ਕਰਨਾ ਚਾਹੀਦਾ ਹੈ, ਪਹਿਲਗਾਮ ਦੇ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਮਿਲੇਗੀ: ਯੋਗੀ
ਸਰਕਾਰ ਦੀ ਅਤਿਵਾਦ ਪ੍ਰਤੀ ਨੀਤੀ 'ਜ਼ੀਰੋ ਟੌਲਰੈਂਸ' ਹੈ ਅਤੇ ਇਹ ਅਤਿਵਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੁਚਲ ਦੇਵੇਗੀ
Vancouver Fire News: ਵੈਨਕੂਵਰ 'ਚ ਲੱਗੀ ਭਿਆਨਕ ਅੱਗ, ਕਾਰੋਬਾਰੀ ਅਦਾਰਿਆਂ ਦਾ ਹੋਇਆ ਨੁਕਸਾਨ
Vancouver Fire News: ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
Pahalgam Terror Attack : ਪਹਿਲਗਾਮ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੈਫੁੱਲਾ ਖਾਲਿਦ ਕਸੂਰੀ ਡਰਿਆ ਹੋਇਆ, ਵੀਡੀਓ ਕੀਤੀ ਜਾਰੀ
Pahalgam Terror Attack : ਉਸਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹਮਲੇ ’ਚ ਉਸਦਾ ਕੋਈ ਹੱਥ ਨਹੀਂ ਸੀ।