ਖ਼ਬਰਾਂ
Punjab News : US ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚੇ ਵਿਅਕਤੀ ਦੀ ਪਤਨੀ ਭੁੱਬਾਂ ਮਾਰ-ਮਾਰ ਰੋਈ
Punjab News : ਕਿਹਾ- ਸਰਕਾਰ ਵਲੋਂ ਧੋਖਾ ਕਰਨ ਵਾਲੇ ਏਜੰਟ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੰਨਾਂ ਵੀ ਪੈਸਾ ਲੱਗਿਆ ਹੈ ਉਹ ਵਾਪਸ ਕਰਵਾਇਆ ਜਾਵੇ।
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਲੈ ਕੇ ਸਾਂਸਦ ਗੁਰਜੀਤ ਸਿੰਘ ਔਜਲਾ ਬੋਲੇ
'ਵਾਪਸ ਆਏ ਨੌਜਵਾਨਾਂ ਨੂੰ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ ਸਰਕਾਰ'
Kapurthala News : ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ 'ਚ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਨੌਜਵਾਨ ਸ਼ਾਮਿਲ
Kapurthala News : ਕਰਜ਼ੇ ਦੀ ਪੰਡ ਚੁੱਕ ਕੇ ਘਰ ਦੇ ਹਾਲਾਤ ਸੁਧਾਰਨ ਦਾ ਸੁਪਨਾ ਲੈ ਕੇ ਗਿਆ ਸੀ ਵਿਦੇਸ਼
ਧਾਰਾ 163ਏ ਤਹਿਤ ਮੁਆਵਜ਼ਾ ਪ੍ਰਾਪਤ ਕਰਨ ਲਈ ਪੀੜਤ ਨੂੰ ਦੋਸ਼ੀ ਡਰਾਈਵਰ ਦੀ ਲਾਪਰਵਾਹੀ ਸਾਬਤ ਕਰਨ ਦੀ ਲੋੜ ਨਹੀਂ: ਹਾਈ ਕੋਰਟ
ਵਾਹਨ ਮਾਲਕ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਆਪਣੇ ਆਪ ਜ਼ਿੰਮੇਵਾਰ ਹੈ
Punjab News: ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਬਠਿੰਡਾ ਤਹਿਸੀਲ ਦਫ਼ਤਰ ਦੀ ਅਚਨਚੇਤੀ ਚੈਕਿੰਗ
ਪਾਰਦਰਸ਼ੀ, ਸਮੇਂ-ਸਿਰ ਤੇ ਬਿਨਾਂ ਖੱਜਲ-ਖੁਆਰੀ ਤੋਂ ਆਮ ਲੋਕਾਂ ਨੂੰ ਸੇਵਾਵਾਂ ਦੇਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ: ਮੁੰਡੀਆ
Elon Musk News : ਜੱਜ ਦਾ ਕਹਿਣਾ ਹੈ ਕਿ ਓਪਨਏਆਈ ਵਿਰੁੱਧ ਐਲੋਨ ਮਸਕ ਦੇ ਮੁਕੱਦਮੇ ਦੀ ਅੰਸ਼ਕ ਸੁਣਵਾਈ ਹੋ ਸਕਦੀ ਹੈ
Elon Musk News : ਕਿਹਾ ਕਿ ਟੇਸਲਾ ਦੇ ਸੀਈਓ ਨੂੰ ਅਦਾਲਤ ’ਚ ਪੇਸ਼ ਹੋ ਕੇ ਗਵਾਹੀ ਦੇਣੀ ਪਵੇਗੀ।
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਦਾਦੇ ਦੇ ਭਾਵੁਕ ਬੋਲ
15 ਦਿਨ ਪਹਿਲਾਂ ਗਿਆ ਸੀ ਮੇਰਾ ਪੋਤਰਾ ਅਜੈਦੀਪ
Bathinda News: ਬਠਿੰਡਾ 'ਚ ਬਣਿਆ 'ਆਪ' ਦਾ ਮੇਅਰ
50 ਵਿਚੋਂ 35 ਵੋਟਾਂ ਮਿਲੀਆਂ
ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਲਗਾ ਕੇ ਦੇਸ਼ ਨਿਕਾਲਾ ਦਿੱਤੇ ਜਾਣ ਦੀਆਂ ਤਸਵੀਰਾਂ ਦੁਖਦਾਈ: ਕਾਂਗਰਸ
ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ : ਪਵਨ ਖੇੜਾ
ਹਰਿਆਣਾ ਦੀ ਭਾਜਪਾ ਸਰਕਾਰ ਦੀ ਤਰਜ਼ 'ਤੇ 7.50 ਰੁਪਏ ਕਿਲੋ 'ਤੇ ਗੋਭੀ ਦੀ ਖ਼ਰੀਦ ਯਕੀਨੀ ਬਣਾਵੇ ਪੰਜਾਬ ਸਰਕਾਰ: ਵਿਨੀਤ ਜੋਸ਼ੀ
ਪੰਜਾਬ ਵਿੱਚ ਕਿਸਾਨ ਨੂੰ ਫੂਲਗੋਭੀ ਦਾ ਦਾਮ 1 ਰੁਪਏ ਕਿਲੋ ਮਿਲ ਰਿਹਾ ਹੈ ਅਤੇ ਹਰਿਆਣਾ ਵਿੱਚ ਭਾਜ਼ਪਾ ਸਰਕਾਰ 7.50 ਰੁਪਏ ਕਿਲੋ ਯਕੀਨੀ ਬਣਾਉਂਦੀ ਹੈ :- ਜੋਸ਼ੀ