ਖ਼ਬਰਾਂ
PM Kisan News : ਆਖ਼ਰਕਾਰ ਕਿਸ ਦਿਨ ਖ਼ਾਤੇ ਵਿਚ ਆ ਰਹੀ ਕਿਸਾਨ ਸਨਮਾਨ ਸਕੀਮ ਦੀ ਕਿਸ਼ਤ
PM Kisan News : ਕੀ ਪਤੀ ਪਤਨੀ ਦੋਵੇਂ ਇਸ ਸਕੀਮ ਦਾ ਲੈ ਸਕਦੇ ਹਨ ਲਾਭ
ਦੇਸ਼ ਵਿੱਚ ਸੋਨੇ ਦੀ ਮੰਗ 2024 ਵਿੱਚ 802.8 ਟਨ ਰਹਿਣ ਦੀ ਉਮੀਦ ਹੈ, 2025 ਵਿੱਚ 700-800 ਟਨ ਹੋਣ ਦਾ ਅਨੁਮਾਨ ਹੈ: WGC
ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿਆਹ ਨਾਲ ਸਬੰਧਤ ਖ਼ਰੀਦਦਾਰੀ ਸੋਨੇ ਦੇ ਗਹਿਣਿਆਂ ਦੀ ਮੰਗ ਵਿੱਚ ਸੁਧਾਰ ਕਰੇਗੀ,
ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਐਡਵੋਕੇਟ ਕਮਲਾ ਨੰਦ ਦੀ ਨਸੀਹਤ
ਕਿਹਾ, ਸ਼ਰਾਬ ਪੀਣ ਨਾਲ ਹੁੰਦੈ 7 ਤਰ੍ਹਾਂ ਦਾ ਕੈਂਸਰ
ਬ੍ਰਾਜ਼ੀਲ ਦੇ ਪਸ਼ੂ ਮੇਲੇ ’ਚ 40 ਕਰੋੜ ਵਿਚ ਵਿਕੀ ਭਾਰਤੀ ਨਸਲ ਦੀ ਗਾਂ, ਤੋੜੇ ਸਾਰੇ ਰਿਕਾਰਡ
ਭਾਰਤ ਦੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿਚ ਪਾਈ ਜਾਂਦੀ ਹੈ ਨੇਲੋਰ ਨਸਲ ਦੀ ਇਹ ਗਾਂ
Bathinda News : ਬਠਿੰਡਾ ’ਚ ਦਰਦਨਾਕ ਹਾਦਸਾ, ਚਲਦੀ ਸਕੂਲ ਵੈਨ ’ਚੋਂ ਡਿੱਗੀ ਮਹਿਲਾ ਕੰਡਕਟਰ ਦੀ ਮੌਤ
Bathinda News : ਬੱਚੇ ਚੜ੍ਹਾ ਕੇ ਖਿੜਕੀ ’ਚ ਖੜ੍ਹੀ ਸੀ, ਡਿਗਦਿਆਂ ਹੀ ਪਿਛਲੇ ਟਾਇਰ ਹੇਠਾਂ ਆਈ ਮਹਿਲਾ
Gurdaspur News : ਗੁਰਦਾਸਪੁਰ ’ਚ ਨਾਲੇ ਵਿੱਚੋਂ ਮਿਲੀ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼
Gurdaspur News : ਪੁਲਿਸ ਨੇ ਲਿਆ ਲਾਸ਼ ਨੂੰ ਲਿਆ ਕਬਜ਼ੇ ਵਿੱਚ
Bathinda News : ਬਠਿੰਡਾ ’ਚ ਦੋ ਧਿਰਾਂ ’ਚ ਗੋਲੀਬਾਰੀ ਦੌਰਾਨ ਸੱਤੀ ਭਾਈਰੂਪਾ ਦੀ ਹੋਈ ਮੌਤ
Bathinda News : ਸੱਤੀ ਭਾਈਰੂਪਾ, ਲੱਖੇ ਸਿਧਾਣੇ ਦਾ ਦੱਸਿਆ ਜਾ ਰਿਹੈ ਨਜ਼ਦੀਕੀ
PMI big falls: ਭਾਰਤ ਦੇ ਸੇਵਾ ਖੇਤਰ ਵਿਚ ਆਈ ਸੁਸਤੀ, ਪੀਐਮਆਈ ਜਨਵਰੀ ’ਚ ਦੋ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਇਆ
PMI big falls: ਜਨਵਰੀ ਵਿਚ ਪੀਐਮਆਈ 59.3 ਤੋਂ ਘੱਟ ਕੇ 56.5 ’ਤੇ ਆਇਆ
Chandigarh News: ਚੰਡੀਗੜ੍ਹ 'ਚ ਨਾਬਾਲਗ ਦੀ ਚਾਕੂ ਮਾਰ ਕੇ ਹੱਤਿਆ, ਦੋਸਤ ਦੀ ਹਾਲਤ ਵੀ ਨਾਜ਼ੁਕ
Chandigarh News: ਪਾਰਟੀ ਤੋਂ ਵਾਪਸ ਆਉਂਦੇ ਸਮੇਂ ਹੋਇਆ ਝਗੜਾ
Rahul Dravid News : ਬੰਗਲੌਰ ’ਚ ਦ੍ਰਾਵਿੜ ਦੀ ਕਾਰ ਆਟੋ ਨਾਲ ਟਕਰਾਈ
Rahul Dravid News : ਭਾਰਤੀ ਸਾਬਕਾ ਕੋਚ ਤੇ ਆਟੋ ਰਿਕਸ਼ਾ ਚਾਲਕ ਵਿਚਕਾਰ ਹੋਈ ਤਿੱਖੀ ਬਹਿਸ, ਵੀਡੀਉ ਵਾਇਰਲ