ਖ਼ਬਰਾਂ
ਨਸ਼ੇ ਨੂੰ ਲੈ ਕੇ SHO ਨੇ ਕੀਤੀ ਕਾਰਵਾਈ, 5 ਪੰਚਾਇਤਾਂ ਨੇ ਪੁਲਿਸ ਅਧਿਕਾਰੀ ਨੂੰ ਕੀਤਾ ਸਨਮਾਨਿਤ
ਪਿੰਡ ਪੰਚਾਇਤਾਂ ਨੇ ਪਹਿਲਾਂ ਹੀ ਨਸ਼ਿਆਂ ਖਿਲਾਫ਼ ਪਾਇਆ ਸੀ ਮਤਾ
ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਇਕ ਘੰਟੇ ਲਈ ਬਿਜਲੀ ਬੰਦ, ਮਸ਼ੀਨ 'ਚ ਪਿਆ ਰਿਹਾ ਨਵਜੰਮਾ ਬੱਚਾ
ਬਿਜਲੀ ਜਾਣ ਕਰਕੇ ਬੱਚੇ ਦੇ ਮਾਪਿਆ ਵਿੱਚ ਰੋਸ
Moga News : ਮੋਗਾ ਪੁਲਿਸ ਸ਼ਰਾਬ ਤਸਕਰਾਂ 'ਤੇ ਕੱਸਿਆ ਸ਼ਿਕੰਜਾ, ਚੰਡੀਗੜ੍ਹ ਸ਼ਰਾਬ ਦੀਆਂ 23 ਪੇਟੀਆਂ ਸਮੇਤ ਕਾਰ ਜ਼ਬਤ
Moga News : ਮੌਕੇ ਤੋਂ ਡਰਾਈਵਰ ਹੋਇਆ ਫ਼ਰਾਰ , ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ 6 ਕੇਸ ਹਨ ਦਰਜ
Gurdaspur News : ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦਾਸਪੁਰ ’ਚ ਲਹਿਰਾਇਆ ਕੌਮੀ ਝੰਡਾ
Gurdaspur News : ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਦੇ ਮਹਾਨ ਦਿਹਾੜੇ ਨੂੰ ਮਨਾਉਣ ਦੇ ਯੋਗ ਹੋਏ – ਧਾਲੀਵਾਲ
Train Accident News : ਪੱਛਮੀ ਬੰਗਾਲ ’ਚ ਵਾਪਰਿਆ ਰੇਲ ਹਾਦਸਾ, ਹਾਵੜਾ ’ਚ ਦੋ ਰੇਲਗੱਡੀਆਂ ਦੀ ਭਿਆਨਕ ਟੱਕਰ
Train Accident News :ਤਿਰੂਪਤੀ ਐਕਸਪ੍ਰੈਸ ਦੇ ਦੋ ਡੱਬੇ ਅਤੇ ਇੱਕ ਹੋਰ ਰੇਲਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰਿਆ
BSF ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
ਭਾਰਤ ਵਿੱਚ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
ਪੰਥਕ ਮਾਮਲਿਆਂ 'ਤੇ ਵਿਚਾਰ-ਵਟਾਂਦਰੇ ਲਈ 28 ਜਨਵਰੀ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਬੈਠਕ ਮੁਲਤਵੀ
ਅਕਾਲੀ ਦਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਰਹੀਆਂ ਸ਼ਿਕਾਇਤਾਂ ਬਾਰੇ ਹੋਣੀ ਵਿਚਾਰ-ਚਰਚਾ
ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਗੈਂਗਸਟਰ ਕਾਬੂ
ਮਹਿਫੂਜ਼ ਉਰਫ਼ ਵਿਸ਼ਾਲ ਖਾਨ ਕੋਲੋਂ 32 ਬੋਰ ਦਾ ਪਿਸਤੌਲ ਅਤੇ 5 ਕਾਰਤੂਸ ਹੋਏ ਬਰਾਮਦ
Gurdaspur News : ਕਲਾਨੌਰ ਦੇ ਸ਼ਹੀਦ ਜਵਾਨ ਮਲਕੀਤ ਸਿੰਘ ਦਾ ਫੌਜੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
Gurdaspur News : ਜੰਮੂ ਕਸ਼ਮੀਰ ’ਚ ਗਸ਼ਤ ਦੌਰਾਨ ਗੱਡੀ ਖੱਡ ’ਚ ਡਿੱਗਣ ਕਾਰਨ ਗਈ ਜਾਨ, ਊਧਮਪੁਰ ’ਚ ਡਿਊਟੀ ’ਤੇ ਸੀ ਤੈਨਾਤ
Ludhiana News: ਈ-ਚਲਾਨ ਅੱਜ ਤੋਂ ਹੋਏ ਸ਼ੁਰੂ, ਪਹਿਲੇ ਪੜਾਅ ਵਿੱਚ ਲਾਲ ਬੱਤੀ ਜੰਪਿੰਗ ਉੱਤੇ ਧਿਆਨ
ਸੀਸੀਟੀਵੀ ਕੰਟਰੋਲ 'ਤੇ ਪੁਲਿਸ ਟੀਮਾਂ ਤਾਇਨਾਤ