ਖ਼ਬਰਾਂ
ਸੁਖਬੀਰ ਬਾਦਲ ਨੂੰ ਲੈ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤੇ ਵੱਡੇ ਖੁਲਾਸੇ, ਜਾਣੋ ਕੀ ਕਿਹਾ
ਅਕਾਲੀ ਦਲ ਦੀ ਨਵੀਂ ਭਰਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ- ਪ੍ਰੋਫੈਸਰ ਪ੍ਰੇਮ ਚੰਦੂਮਾਜਰਾ
Chandigarh News: ਚੰਡੀਗੜ੍ਹ ਦੇ ਮੇਅਰ ਦੀ ਚੋਣ ਮੁਲਤਵੀ
29 ਜਨਵਰੀ ਤੋਂ ਬਾਅਦ ਚੋਣ ਕਰਵਾਉਣ ਦਾ ਹੁਕਮ
Kolkata News: ਕੋਲਕਾਤਾ ਡਾਕਟਰ ਨਾਲ ਜਬਰ ਜਨਾਹ-ਕਤਲ ਮਾਮਲੇ ’ਚ ਦੋਸ਼ੀ ਸੰਜੇ ਰਾਏ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਮੁਲਜ਼ਮ ਨੇ ਆਰ ਜੀ ਕਰ ਹਸਪਤਾਲ ਦੀ ਮਹਿਲਾ ਡਾਕਟਰ ਨੂੰ ਜਬਰ ਜਨਾਹ ਕਰਨ ਤੋਂ ਬਾਅਦ ਉਤਾਰਿਆ ਸੀ ਮੌਤ ਦੇ ਘਾਟ
ਪੰਚਾਇਤੀ ਜ਼ਮੀਨ ਨੂੰ ਲੈ ਕੇ ਵਿਵਾਦ, ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ
ਨਿਸ਼ਾਨਦੇਹੀ ਕਰਨ ਪਹੁੰਚੇ ਪ੍ਰਸ਼ਾਸਨ ਦਾ ਵਿਰੋਧ
IPL 2025 'ਚ ਨਾ ਵਿਕੇ ਜਾਣ 'ਤੇ ਉਮੇਸ਼ ਯਾਦਵ ਨੇ ਆਖ਼ਰਕਾਰ ਤੋੜੀ ਚੁੱਪੀ, ਪ੍ਰਗਟਾਈ ਹੈਰਾਨੀ
IPL 2025 : ਕਿਹਾ, 15 ਸਾਲਾਂ ਤੋਂ ਖੇਡਣ ਤੇ 150 ਵਿਕਟਾਂ ਦੇ ਨੇੜੇ ਹੋਣ ਦੇ ਬਾਵਜੂਦ ਜੇ ਤੁਹਾਨੂੰ ਚੁਣਿਆ ਨਹੀਂ ਜਾਂਦਾ ਤਾਂ ਇਹ ਹੈਰਾਨੀ ਵਾਲੀ ਗੱਲ
Cricketer Rinku Singh: MP ਬਣੇਗੀ ਕ੍ਰਿਕਟਰ ਰਿੰਕੂ ਸਿੰਘ ਦੀ ਵਹੁਟੀ
ਮੰਗਣੀ ਅਤੇ ਵਿਆਹ ਦੀਆਂ ਤਰੀਕਾਂ ਸੰਸਦ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਤੈਅ ਕੀਤੀਆਂ ਜਾਣਗੀਆਂ।
Haryana News: ਜਗਦੀਸ਼ ਸਿੰਘ ਝੀਂਡਾ ਨੇ ਅਸੰਧ ਸੀਟ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ
ਬੀਤੇ ਦਿਨ ਕਰੀਬ 1900 ਵੋਟਾਂ ਨਾਲ ਜਿੱਤੇ ਸੀ HSGPC ਦੀਆਂ ਚੋਣਾਂ
Water Buses News : ਰਣਜੀਤ ਸਾਗਰ ਝੀਲ ਵਿਚ ਵਿਦੇਸ਼ੀ ਤਰਜ਼ 'ਤੇ ਛੇਤੀ ਹੀ ਚਲਣਗੀਆਂ ਪਾਣੀ ਵਾਲੀਆਂ ਬਸਾਂ
Water Buses News : ਪੰਜਾਬ ਸਰਕਾਰ ਮੁੜ ਪ੍ਰਾਜੈਕਟ ਸ਼ੁਰੂ ਕਰ ਬਣਾ ਰਹੀ ਹੈ ਰਣਨੀਤੀ
ਭਲਕੇ ਕਿਸਾਨ ਨਹੀਂ ਜਾਣਗੇ ਦਿੱਲੀ, ਕਿਸਾਨ ਜਥੇਬੰਦੀਆਂ ਨੇ ਟਾਲਿਆ ਦਿੱਲੀ ਕੂਚ ਦਾ ਫ਼ੈਸਲਾ
ਸਰਵਣ ਸਿੰਘ ਪੰਧੇਰ ਨੇ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਕੀਤੀ ਅਪੀਲ
Gaza Ceasefire: ਗਾਜ਼ਾ ਵਿੱਚ ਸ਼ਾਂਤੀ ਬਹਾਲ, ਇਜ਼ਰਾਈਲ-ਹਮਾਸ ਨੇ 3 ਬੰਧਕਾਂ ਦੇ ਬਦਲੇ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
ਇਹ ਕਦਮ ਕਤਰ, ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ਵਿੱਚ ਹੋਏ 42 ਦਿਨਾਂ ਦੇ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਆਇਆ ਹੈ