ਖ਼ਬਰਾਂ
Buffalo population has decreased : ਪੰਜਾਬ ’ਚ ਮੱਝਾਂ ਦੀ ਗਿਣਤੀ ਘਟੀ, ਰਿਪੋਰਟ ’ਚ ਹੋਇਆ ਖ਼ੁਲਾਸਾ
Buffalo population has decreased : ਬੱਕਰੀਆਂ ਅਤੇ ਭੇਡਾਂ ਦੀ ਗਿਣਤੀ ’ਚ ਵਾਧਾ ਦਰਜ
Punjabi arrested in Canada : ਕੈਨੇਡਾ 'ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ
Punjabi arrested in Canada : ਪੁਲਿਸ ਵਲੋਂ ਲਵਦੀਪ ਢਿੱਲੋਂ ਤੋਂ ਪੁੱਛਗਿੱਛ ਜਾਰੀ, ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ
Jammu Kashmir News: ਵਕਫ਼ ਐਕਟ 'ਤੇ ਹੰਗਾਮੇ ਤੋਂ ਬਾਅਦ ਜੰਮੂ-ਕਸ਼ਮੀਰ ਵਿਧਾਨ ਸਭਾ 15 ਮਿੰਟ ਲਈ ਮੁਲਤਵੀ
ਬਜਟ ਸੈਸ਼ਨ ਦੌਰਾਨ ਪਹਿਲੀ ਵਾਰ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ ਹੈ।
Sri Muktsar Sahib Water News: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪੀਣ ਵਾਲਾ ਪਾਣੀ ਦੂਸ਼ਿਤ, ਪੀਣ ਵਾਲੇ ਪਾਣੀ ਦੇ 65% ਸੈਂਪਲ ਹੋਏ ਫ਼ੇਲ
Sri Muktsar Sahib Water News: 51 ਸੈਂਪਲਾਂ ਵਿਚੋਂ 33 ਫ਼ੇਲ ਜਦਕਿ 18 ਸੈਂਪਲਾਂ ਦਾ ਪਾਣੀ ਪੀਣ ਯੋਗ
Punjab News: ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ, ਗੈਂਗਸਟਰ ਨੀਰਜ ਚਸਕਾ ਦੇ ਭਰਾ ਪਵਨ ਗੁਪਤਾ ਨੂੰ ਕੀਤਾ ਗ੍ਰਿਫ਼ਤਾਰ
Punjab News: ਮੁਲਜ਼ਮ ਕੋਲੋਂ ਦੋ ਪਿਸਤੌਲ ਅਤੇ ਕਾਰਤੂਸ ਹੋਏ ਬਰਾਮਦ
‘Big Fall’ in Indian Stock Market: ਟਰੰਪ ਟੈਰਿਫ਼ ਕਾਰਨ ਭਾਰਤੀ ਸ਼ੇਅਰ ਬਾਜ਼ਾਰ ’ਚ ‘ਵੱਡੀ ਗਿਰਾਵਟ’
‘Big Fall’ in Indian Stock Market: ਖੁਲ੍ਹਦੇ ਹੀ ਡਿੱਗੇ ਸੈਂਸੈਕਸ ਤੇ ਨਿਫ਼ਟੀ, 3000 ਅੰਕ ਡਿੱਗਿਆ ਤਕ ਸੈਂਸੈਕਸ
Maharashtra News: ਕੁਨਾਲ ਕਾਮਰਾ ਨੇ FIR ਵਿਰੁਧ ਬੰਬੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ
ਤਿੰਨ ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ, ਉਹ ਪੁੱਛਗਿੱਛ ਲਈ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਇਆ।
Japan Helicopter Crash News: ਮਰੀਜ਼ ਲੈ ਕੇ ਜਾ ਰਿਹਾ ਮੈਡੀਕਲ ਹੈਲੀਕਾਪਟਰ ਸਮੁੰਦਰ ਵਿੱਚ ਡਿੱਗਿਆ, 3 ਦੀ ਮੌਤ
Japan Helicopter Crash News: ਜਦਕਿ 3 ਲੋਕਾਂ ਨੂੰ ਸੁਰੱਖਿਅਤ ਸਮੁੰਦਰ ਵਿਚੋਂ ਕੱਢਿਆ ਬਾਹਰ
Moga News: ਸੜਕ ਹਾਦਸੇ ਵਿੱਚ ਤਿੰਨ ਘਰਾਂ ਦੇ ਬੁਝੇ ਚਿਰਾਗ
ਮ੍ਰਿਤਕਾਂ ਦੀ ਉਮਰ ਤਕਰੀਬਨ 30 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
Indian-American judge ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ
Indian-American judge: 20,000 ਡਾਲਰ ਦੀ ਜ਼ਮਾਨਤ ’ਤੇ ਕੀਤਾ ਰਿਹਾਅ