ਖ਼ਬਰਾਂ
Kim Kardashian News: ਕਿਮ ਕਾਰਦਾਸ਼ੀਅਨ ਨੇ ਫਾਇਰਫਾਈਟਰਾਂ ਦਾ ਕੀਤਾ ਧੰਨਵਾਦ, ਤਨਖਾਹ ਵਾਧੇ ਲਈ ਵੀ ਉਠਾਈ ਆਵਾਜ਼
Kim Kardashian News: ਉਨ੍ਹਾਂ ਲੋਕਾਂ ਲਈ ਸਨਮਾਨਯੋਗ ਹੋਣੀ ਚਾਹੀਦੀ ਹੈ ਜੋ ਸਾਡੀਆਂ ਜਾਨਾਂ ਅਤੇ ਘਰਾਂ ਨੂੰ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ।
Punjab News: CM ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ
ਉਨ੍ਹਾਂ ਲਿਖਿਆ, ਇਹ ਪਵਿੱਤਰ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ, ਚੰਗੀ ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ।
Arvind Kejriwal News : ਚੋਣਾਂ ਦੌਰਾਨ ‘ਆਪ’ ਸਰਕਾਰ 'ਤੇ ਹਾਈ ਕੋਰਟ ਦੀ ਵੱਡੀ ਟਿੱਪਣੀ ‘ਤੁਹਾਡੀ ਇਮਾਨਦਾਰੀ 'ਤੇ ਸ਼ੱਕ’
Arvind Kejriwal News : CAG ਦੀਆਂ ਰਿਪੋਰਟਾਂ ਪੇਸ਼ ਨਾ ਕਰਨ 'ਤੇ ਸਰਕਾਰ ਦੀ ਇਮਾਨਦਾਰੀ 'ਤੇ ਪ੍ਰਗਟ ਕੀਤਾ ਸ਼ੱਕ
Chhattisgarh News: ਛੱਤੀਸਗੜ੍ਹ ਦੇ ਸੁਕਮਾ ’ਚ ਨਕਸਲੀਆਂ ਵੱਲੋਂ ਲਗਾਏ ਗਏ IED ਧਮਾਕੇ ’ਚ ਨਾਬਾਲਗ ਲੜਕੀ ਹੋਈ ਜ਼ਖ਼ਮੀ
ਅਧਿਕਾਰੀ ਨੇ ਦਸਿਆ ਕਿ ਲੜਕੀ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਉਪਰਾਲੇ
ਆਨਲਾਈਨ ਕੋਚਿੰਗ ਅਤੇ ਬਿਜ਼ਨਸ ਬਲਾਸਟਰਜ਼ ਵਰਗੀਆਂ ਪਹਿਲਕਦਮੀਆਂ ਨਾਲ ਹੋ ਰਹੀ ਹੈ ਭਵਿੱਖ ਸੁਆਰਨ ਦੀ ਤਿਆਰੀ
Kapurthala News : ਕਪੂਰਥਲਾ ’ਚ ਸਕੂਲ ਬੱਸ ਤੇ ਸਵਿਫ਼ਟ ਕਾਰ ਵਿਚਕਾਰ ਭਿਆਨਕ ਟੱਕਰ
Kapurthala News : ਕਾਰ ਚਾਲਕ ਤੇ ਬੱਸ ਡਰਾਈਵਰ ਜ਼ਖ਼ਮੀ
New Jobs:TCS ਨੇ ਇਸ ਸਾਲ 40,000 ਫਰੈਸ਼ਰਾਂ ਨੂੰ ਭਰਤੀ ਕਰਨ ਦਾ ਦਿੱਤਾ ਭਰੋਸਾ: TCS CHRO
ਟੀਸੀਐਸ ਨੇ ਅਕਤੂਬਰ-ਦਸੰਬਰ 2024 ਦੀ ਤਿਮਾਹੀ ਵਿੱਚ 5,370 ਕਰਮਚਾਰੀਆਂ ਦੀ ਸ਼ੁੱਧ ਕਟੌਤੀ ਦਰਜ ਕੀਤੀ
ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਫ਼ਰਿਸ਼ਤੇ ਯੋਜਨਾ, ਹਾਦਸਿਆਂ ਦੇ ਪੀੜਤਾਂ ਲਈ ਆਸ ਦੀ ਨਵੀਂ ਕਿਰਨ
ਸੜਕ ਸੁਰੱਖਿਆ ਵਿਚ ਨਵਾਂ ਇਨਕਲਾਬ ਲਿਆ ਰਹੀ ਹੈ ਫਰਿਸ਼ਤੇ ਯੋਜਨਾ
ਪੰਜਾਬ ’ਚ ਸਿਹਤ ਸਹੂਲਤਾਂ ਦਾ ਹੋਇਆ ਕਾਇਆਕਲਪ, ਸਰਕਾਰੀ ਹਸਪਤਾਲ ਬਣ ਰਹੇ ਨੇ ਪ੍ਰਾਈਵੇਟ ਹਸਪਤਾਲਾਂ ਦਾ ਵਿਕਲਪ
ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ ’ਚ 70 ਫੀ ਸਦੀ ਦੀ ਕਮੀ ਆਈ
Kerela News: ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ ਪੀ.ਵੀ. ਅਨਵਰ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਇਸ ਹਲਕੇ ਤੋਂ ਉਪ ਚੋਣ ਨਹੀਂ ਲੜਨਗੇ।