ਖ਼ਬਰਾਂ
ਬੀ.ਪੀ.ਐਸ.ਸੀ. ਅਧਿਕਾਰੀਆਂ ਬਾਰੇ ‘ਅਪਮਾਨਜਨਕ ਟਿਪਣੀਆਂ’ ਲਈ ‘ਖਾਨ ਸਰ’ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ
RRB ਦੇ ਪੇਪਰ ਬਾਰੇ ਕਥਿਤ ਤੌਰ ’ਤੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਮਾਮਲੇ ’ਚ ਵੀ ਉਨ੍ਹਾਂ ਵਿਰੁਧ ਐਫ਼.ਆਈ.ਆਰ. ਦਰਜ ਹੋ ਚੁਕੀ ਹੈ
ਸਾਬਕਾ ਮੰਤਰੀ Sunder Sham Arora ਵਿਰੁਧ ਦਰਜ FIR ਦਾ ਮਾਮਲਾ : ਹਾਈ ਕੋਰਟ ਨੇ ਕੀਤੀ ਵਿਜੀਲੈਂਸ ਬਿਊਰੋ ਦੀ ਕੀਤੀ ਝਾੜਝੰਬ
ਕਿਹਾ, ਪਟੀਸ਼ਨਕਰਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਸ਼ਕਤੀਆਂ ਦੀ ਕੀਤੀ ਦੁਰਵਰਤੋਂ, ਵਿਭਾਗੀ ਕਮੇਟੀ ਦੇ ਮੈਂਬਰਾਂ ਨੇ ਕਾਨੂੰਨ ਅਨੁਸਾਰ ਅਪਣੀ ਡਿਊਟੀ ਤਨਦੇਹੀ ਨਾਲ ਨਿਭਾਈ
ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ
ਕੱਲ੍ਹ12 ਵਜੇ ਅੰਮ੍ਰਿਤਸਰ ਦੇ ਗੁਮਟਾਲਾ ਵਿਚ ਕੀਤਾ ਜਾਵੇਗਾ ਅੰਤਿਮ ਸਸਕਾਰ
ਜਲੰਧਰ 'ਚ 'ਆਪ' ਦੀ ਵੱਡੀ ਜਿੱਤ, ਮੇਅਰ ਬਣੇ ਵਨੀਤ ਧੀਰ ਦੀ ਅਗਵਾਈ 'ਚ ਜਲੰਧਰ ਦਾ ਵਿਕਾਸ ਹੋਵੇਗਾ ਨਵੀਆਂ ਬੁਲੰਦੀਆਂ 'ਤੇ
ਬਲਬੀਰ ਸਿੰਘ ਬਿੱਟੂ ਢਿੱਲੋਂ ਸੀਨੀਅਰ ਡਿਪਟੀ ਮੇਅਰ ਅਤੇ ਮਲਕੀਤ ਸਿੰਘ ਹੋਣਗੇ ਡਿਪਟੀ ਮੇਅਰ
Jalandhar News: ਜਲੰਧਰ ਨਗਰ ਨਿਗਮ ਨੂੰ ਮਿਲਿਆ 7ਵਾਂ ਮੇਅਰ ‘ਆਪ’ ਦੇ ਵਨੀਤ ਧੀਰ ਬਣੇ ਨਵੇਂ ਮੇਅਰ
ਸੀਨੀਅਰ ਡਿਪਟੀ ਮੇਅਰ ਵੱਜੋਂ ਬਲਬੀਰ ਸਿੰਘ ਬਿੱਟੂ ਢਿੱਲੋਂ ਅਤੇ ਡਿਪਟੀ ਮੇਅਰ ਵੱਜੋਂ ਮਲਕੀਤ ਸਿੰਘ ਦੀ ਹੋਈ ਚੋਣ
Punjab Weather Update : ਪੰਜਾਬ ਵਿਚ ਅੱਜ ਕਈ ਥਾਵਾਂ 'ਤੇ ਪਿਆ ਮੀਂਹ, ਵਧੀ ਠੰਢ
Punjab Weather Update : ਤਿੰਨ ਦਿਨਾਂ ਤੋਂ ਨਿਕਲ ਰਹੀ ਸੀ ਧੁੱਪ
Pakistan Accident News: ਪਾਕਿਸਤਾਨ ’ਚ ਸਵਾਰੀਆਂ ਨਾਲ ਭਰੀ ਬੱਸ ਦੀ ਕਿਸੇ ਹੋਰ ਵਾਹਨ ਨਾਲ ਹੋਈ ਟੱਕਰ, 9 ਦੀ ਮੌਤ
ਪੁਲਿਸ ਅਤੇ ਬਚਾਅ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
Pathankot News : ਮਾਮਲਾ ਪ੍ਰੇਮ ਸਬੰਧਾਂ ਦਾ, ਦੋਸਤ ਨੇ ਦੋਸਤ ਦਾ ਹੀ ਕੀਤਾ ਕਤਲ
Pathankot News : ਰਾਵੀ ਨਦੀ ’ਚੋਂ ਮਿਲੀ ਲਾਸ਼
Ahmedabad Viral Video: ਬੈਂਚ ’ਤੇ ਬੈਠਦੇ ਹੀ 8 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਸੀਸੀਟੀਵੀ ’ਚ ਕੈਦ ਹੋਈ ਵੀਡੀਉ
Ahmedabad Viral Video: ਅਹਿਮਦਾਬਾਦ ਦੇ ਸਕੂਲ ਦਾ ਹੈਰਾਨ ਕਰਨ ਵਾਲਾ ਵੀਡੀਉ ਸੋਸ਼ਲ ਮੀਡੀਆ ’ਤੇ ਹੋਇਆ ਵਾਇਰਲ
Ludhiana News: ਅਵਾਰਾ ਕੁੱਤਿਆਂ ਦੀ ਦਹਿਸ਼ਤ, ਕੁੱਤਿਆਂ ਦੇ ਵੱਢਣ ਨਾਲ ਮਾਸੂਮ ਦੀ ਮੌਤ
Ludhiana News: 5ਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ