ਖ਼ਬਰਾਂ
ਪਾਕਿਸਤਾਨ ਦੇ ਖਿਡਾਰੀ ਦਾ ਪ੍ਰਸ਼ੰਸਕ ਨਾਲ ਝਗੜਾ, ਮਸੀਂ ਰੋਕਿਆ ਗਿਆ ਹੱਥੋਪਾਈ ਤੋਂ
ਪਾਕਿਸਤਾਨ ਕ੍ਰਿਕਟ ਬੋਰਡ ਨੇ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਪਮਾਨਜਨਕ ਭਾਸ਼ਾ ਦੀ ਸਖਤ ਨਿੰਦਾ ਕੀਤੀ
ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ
ਰਾਜਪਾਲ ਪੰਜਾਬ ਨੇ ਪਿੰਡ ਨਵਾਂ ਪਿੰਡ ਤੋਂ ਪੰਧੇਰ ਤੱਕ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਕੀਤੀ ਅਗਵਾਈ
PSEB News : ਸਿੱਖਿਆ ਬੋਰਡ ਕਿਸੇ ਸਮੇਂ ਵੀ 5ਵੀਂ ਜਮਾਤ ਦੇ ਨਤੀਜੇ ਕਰ ਸਕਦਾ ਹੈ ਜਾਰੀ
PSEB News : ਵਧੇਰੇ ਜਾਣਕਾਰੀ ਲਈ ਤੁਸੀਂ Pseb.Ac.In 'ਤੇ ਕਰ ਸਕਦੇ ਹੋ ਚੈੱਕ
ਉੱਤਰੀ ਰੇਲਵੇ ਨੇ ਕਬਾੜ ਵੇਚ ਕੇ ਕਮਾਏ 781.07 ਕਰੋੜ, ਹੁਣ ਮੁਸਾਫ਼ਰਾਂ ਦੀ ਸਹੂਲਤ ਹੋਵੇਗੀ ਬਿਹਤਰ
ਕਮਾਈ ਦੀ ਵਰਤੋਂ ਸਟੇਸ਼ਨ ਦੀਆਂ ਸਹੂਲਤਾਂ ਦੇ ਵਿਸਥਾਰ, ਯਾਤਰੀ ਵੇਟਿੰਗ ਰੂਮ ਦੇ ਆਧੁਨਿਕੀਕਰਨ, ਨਵੇਂ ਪਲੇਟਫ਼ਾਰਮਾਂ ਦੀ ਉਸਾਰੀ ਹੋਰ ਸੁਰੱਖਿਆ ਉਪਕਰਨਾਂ ਲਈ ਕੀਤੀ ਜਾਵੇਗੀ।
ਅਮਨ ਅਰੋੜਾ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਆਨਲਾਈਨ ਲਾਗਇਨ ਆਈ.ਡੀਜ਼. ਬਣਾਉਣ ਦੇ ਹੁਕਮ
ਸਰਪੰਚ, ਨੰਬਰਦਾਰ ਤੇ ਐਮ.ਸੀ. ਆਨਲਾਈਨ ਤਸਦੀਕ ਕਰਨਗੇ ਅਰਜ਼ੀਆਂ
ਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ - "ਨਫਰਤ ਫੈਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ, ਪੰਨੂ ਨੂੰ ਸਿੱਖ ਧਰਮ ਨਾਲ ਜੋੜਨਾ ਗ਼ਲਤ!"
ਕਿਹਾ - ਸਾਡੇ ਗੁਰੂਆਂ ਨੇ ਸਾਨੂੰ ਨਫਰਤ ਅਤੇ ਹਿੰਸਾ ਨਹੀਂ, 'ਸਰਬੱਤ ਦਾ ਭਲਾ' ਦਾ ਪਾਠ ਪੜਾਇਆ ਹੈ
Justice Yashwant Verma: ਜਸਟਿਸ ਯਸ਼ਵੰਤ ਵਰਮਾ ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਚੁੱਕੀ ਸਹੁੰ
ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਰੁਣ ਭਸਾਲੀ ਨੇ ਉਨ੍ਹਾਂ ਨੂੰ ਸਹੁੰ ਚੁਕਾਈ।
Punjab School holiday News: ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਨੂੰ ਜਨਤਕ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਰਕਾਰੀ ਦਫ਼ਤਰ ਤੇ ਕਾਲਜ
Punjab School holiday News: ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਦੇ ਮੱਦੇਨਜ਼ਰ ਲਿਆ ਫ਼ੈਸਲਾ
Sultanpur Lodhi News : ਰੰਧਾਵਾ ਨੇ ਕਾਂਗਰਸ ਖਿਲਾਫ਼ ਗਤੀਵਿਧੀਆਂ ਕਰਨ ਵਾਲਿਆਂ ਨੂੰ ਕੀਤੀ ਤਾੜਨਾ
Sultanpur Lodhi News : ਸੁਲਤਾਨਪੁਰ ਲੋਧੀ ’ਚ ਕਾਂਗਰਸ ਦੀ ਪਰਿਵਰਤਨ ਰੈਲੀ ’ਚ ਬੋਲੇ ਸੁਖਜਿੰਦਰ ਰੰਧਾਵਾ
Punjab News : ਰਾਮਪੁਰਾ ’ਚ ਧਰਨਾ ਦੇ ਰਹੇ ਅਧਿਆਪਕ ਤੇ ਕਿਸਾਨਾਂ ’ਤੇ ਪੁਲਿਸ ਨੇ ਵਰਾਈਆਂ ਡਾਂਗਾਂ
Punjab News : ਥਾਣਾ ਸਦਰ ਰਾਮਪੁਰਾ ਅੱਗੇ ਪ੍ਰਦਰਸ਼ਨ ਕਰ ਰਹੇ ਸੀ ਅਧਿਆਪਕ ਤੇ ਕਿਸਾਨ