ਖ਼ਬਰਾਂ
ਐਲਗਰ ਪ੍ਰੀਸ਼ਦ-ਮਾਉਵਾਦੀ ਸਬੰਧ ਮਾਮਲੇ ’ਚ ਹਾਈ ਕੋਰਟ ਨੇ ਰੋਨਾ ਵਿਲਸਨ ਤੇ ਸੁਧੀਰ ਧਾਵਲੇ ਨੂੰ ਦਿਤੀ ਜ਼ਮਾਨਤ
ਲੰਮੇ ਸਮੇਂ ਤੋਂ ਜੇਲ੍ਹ ’ਚ ਹਨ ਅਤੇ ਮੁਕੱਦਮਾ ਛੇਤੀ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ : ਹਾਈ ਕੋਰਟ
ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਡਿੱਗ ਕੇ ਹੁਣ ਤਕ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪੁੱਜਾ
85.87 ਰੁਪਏ ਪ੍ਰਤੀ ਡਾਲਰ ਹੋਈ ਕੀਮਤ
ਖਨੌਰੀ ਬਾਰਡਰ 'ਤੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ, ਜਾਣੋ ਏਡੀਜੀਪੀ ਜਸਕਰਨ ਸਿੰਘ ਨੇ ਕੀ ਕਿਹਾ
ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ
ਸੋਨੇ ਦੀ ਕੀਮਤ ਮੁੜ 80,000 ਰੁਪਏ ਪ੍ਰਤੀ ਤੋਲਾ ਤੋਂ ਟੱਪੀ, ਚਾਂਦੀ ’ਚ 500 ਰੁਪਏ ਦੀ ਤੇਜ਼ੀ
99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਦੀ ਤੇਜ਼ੀ ਨਾਲ ਲਗਭਗ ਇਕ ਮਹੀਨੇ ਦੇ ਉੱਚੇ ਪੱਧਰ 80,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ
ਵਣਜ ਮੰਤਰਾਲੇ ਨੇ ਨਵੰਬਰ ’ਚ ਸੋਨੇ ਦੀ ਆਯਾਤ ਦੇ ਅੰਕੜਿਆਂ ’ਚ 5 ਅਰਬ ਡਾਲਰ ਦੀ ਕਟੌਤੀ ਕੀਤੀ
ਦੇਸ਼ ਦਾ ਵਪਾਰ ਘਾਟਾ ਘਟ ਕੇ 32.84 ਅਰਬ ਡਾਲਰ ਹੋਣ ਦੀ ਸੰਭਾਵਨਾ
ਨਸ਼ਾ ਤਸਕਰਾਂ ਨੂੰ ਲੈ ਕੇ ਮੋਗਾ ਪੁਲਿਸ ਦਾ ਵੱਡਾ ਐਕਸ਼ਨ
2 ਨਸ਼ਾ ਤਸਕਰਾਂ ਦੀ 1 ਕਰੋੜ 54 ਲੱਖ 54 ਹਜ਼ਾਰ ਦੀ ਪ੍ਰਾਪਰਟੀ ਕੀਤੀ ਅਟੈਚ
Laheragaga News : ਚਾਰ ਦਿਨ ਪਹਿਲਾਂ ਗਾਇਬ ਹੋਏ ਨੌਜਵਾਨ ਦੀ ਮਿਲੀ ਲਾਸ਼ , 5 ਵਿਅਕਤੀਆਂ ਖਿਲਾਫ਼ ਕੀਤਾ ਮਾਮਲਾ ਦਰਜ
Laheragaga News :ਜ਼ਹਰੀਲਾ ਟੀਕਾ ਲਾ ਕੇ ਮਾਰਿਆ ਨੌਜਵਾਨ, ਲਹਿਰਾ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, ਚਾਰ ਦੀ ਭਾਲ ਜਾਰੀ
ਹਮਾਸ ਨੂੰ ਟਰੰਪ ਦੀ ਚਿਤਾਵਨੀ : ਬੰਧਕ ਬਣਾਏ ਲੋਕਾਂ ਨੂੰ ਰਿਹਾਅ ਨਾ ਕੀਤਾ ਤਾਂ ਪਛਮੀ ਏਸ਼ੀਆ ’ਚ ਮਚੇਗੀ ਤਬਾਹੀ
20 ਜਨਵਰੀ ਤਕ ਦਾ ਦਿਤਾ ਸਮਾਂ, ਉਸ ਤੋਂ ਬਾਅਦ ਹੋਵੇਗੀ ਕਾਰਵਾਈ
ਫਰਾਂਸ ਨੇ ਡੋਨਾਲਡ ਟਰੰਪ ਨੂੰ ਗ੍ਰੀਨਲੈਂਡ ਨੂੰ ਧਮਕੀ ਦੇਣ ਵਿਰੁੱਧ ਦਿੱਤੀ ਚਿਤਾਵਨੀ
ਯੂਰਪੀ ਸੰਘ ਅਤੇ ਖਾਸ ਤੌਰ 'ਤੇ ਡੈਨਮਾਰਕ ਨੇ ਇਸ ਨੂੰ ਸਖਤੀ ਨਾਲ ਨਕਾਰ ਦਿੱਤਾ ਅਤੇ ਟਰੰਪ ਨੂੰ ਦਿੱਤੀ ਚਿਤਾਵਨੀ
Chandigarh News:‘ਆਪ’ ਪਾਰਟੀ ਨੇ ਚੰਡੀਗੜ੍ਹ ’ਚ ਮੁੱਖ ਸਕੱਤਰ ਲਾਉਣ ਦਾ ਕੀਤਾ ਵਿਰੋਧ,ਕਿਹਾ- ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼
Chandigarh News: ਮੁੱਖ ਸਕੱਤਰ ਦੀ ਨਿਯੁਕਤ ਸੂਬੇ ਲਈ ਹੁੰਦੀ ਹੈ, ਚੰਡੀਗੜ੍ਹ ਕੋਈ ਸੂਬਾ ਨਹੀਂ ਹੈ ਅਤੇ ਨਾ ਹੀ ਇਥੇ ਕੋਈ ਮੁੱਖ ਮੰਤਰੀ ਹੈ- ਨੀਲ ਗਰਗ