ਖ਼ਬਰਾਂ
ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਸਲਾਹਕਾਰ ਨੂੰ ਮੁੱਖ ਸਕੱਤਰ ਵਜੋਂ ਮੁੜ ਨਿਯੁਕਤ ਕਰਨ ਦੀ ਕੀਤੀ ਨਿੰਦਾ
ਸੂਬੇ ਨੂੰ ਕਮਜ਼ੋਰ ਕਰਨ ਦੇ ਵਿਆਪਕ ਏਜੰਡੇ ਦਾ ਹਿੱਸਾ -ਬਾਜਵਾ
ਪਿੰਡ ਜਬੋਵਾਲ ਦੇ ਫ਼ੌਜੀ ਦੀ ਡਿਊਟੀ ਦੌਰਾਨ ਮੌਤ, ਫ਼ੌਜ ਦੀ ਟੁਕੜੀ ਨੇ ਸਲਾਮੀ ਨਾਲ ਦਿੱਤੀ ਆਖ਼ਰੀ ਵਿਦਾਇਗੀ
ਪਤਨੀ ਤੇ ਬੇਟੇ ਨੂੰ ਵਿਲਕਦਿਆਂ ਛੱਡ ਗਿਆ ਫ਼ੌਜੀ ਜੁਗਰਾਜ ਸਿੰਘ
Patiala News : 20000 ਰੁਪਏ ਰਿਸ਼ਵਤ ਲੈੰਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
Patiala News : ਮੁਲਜ਼ਮ ਪ੍ਰਿਥਵੀ ਸਿੰਘ ਸੰਗਰੂਰ ਜ਼ਿਲ੍ਹੇ ਦੇ ਬਲਾਕ ਮੂਨਕ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਤਾਇਨਾਤ ਸੀ ਪੰਚਾਇਤ ਸਕੱਤਰ
khanna News : ਖੰਨਾ 'ਚ ਨੈਸ਼ਨਲ ਹਾਈਵੇ 'ਤੇ ਔਰਤ ਦਾ ਕਤਲ ਮਾਮਲਾ, ਪਤੀ ਹੀ ਨਿਕਲਿਆ ਕਾਤਲ
khanna News : ਕਤਲ ਨੂੰ ਹਾਦਸਾ ਤੇ ਲੁੱਟ-ਖੋਹ ਦਿਖਾਉਣ ਦੀ ਕੋਸ਼ਿਸ਼, ਪੁਲਿਸ ਨੇ12 ਘੰਟਿਆਂ 'ਚ ਸੁਲਝਾਈ ਗੁੱਥੀ
ਸੁਖਬੀਰ ਬਾਦਲ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
'ਦੋ ਦਸੰਬਰ ਦੇ ਹੁਕਮ ਨੂੰ ਨਾ ਮੰਨ ਕੇ ਸੁਖਬੀਰ ਬਾਦਲ ਨੇ ਕੀਤੀ ਵੱਡੀ ਅਵਗਿਆ'
Israel News : ਵੱਡੀ ਖ਼ਬਰ : ਹੁਣ ਇਜ਼ਰਾਈਲ ਜਾਣਾ ਹੋਇਆ ਸੌਖਾ, ਇਜ਼ਰਾਈਲ ਨੇ ਭਾਰਤੀ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਕੀਤੀ ਸ਼ੁਰੂ
Israel News : ਨਵੀਂ ਪ੍ਰਣਾਲੀ ਪੂਰੀ ਤਰ੍ਹਾਂ ਆਨਲਾਈਨ ਅਤੇ ਵਧੇਰੇ ਸੁਵਿਧਾਜਨਕ ਹੋਵੇਗੀ
ਫਾਜ਼ਿਲਕਾ ਪੁਲਿਸ ਵੱਲੋ ਮੋਟਰਸਾਈਕਲ ਚੋਰਾਂ ਦੇ ਖਿਲਾਫ਼ ਹਾਸਲ ਕੀਤੀ ਵੱਡੀ ਸਫਲਤਾ
ਥਾਣਾ ਸਿਟੀ ਫਾਜ਼ਿਲਕਾ ਦੀ ਟੀਮ ਵੱਲੋ 02 ਚੋਰਾਂ ਨੂੰ ਗ੍ਰਿਫਤਾਰ ਕਰਕੇ 15 ਮੋਟਰਸਾਈਕਲ ਕੀਤੇ ਬ੍ਰਾਮਦ
Haryana News : ਦੇਸੀ ਘਿਓ ਨਾਲ ਭਰਿਆ ਕੰਟੇਨਰ ਬੇਕਾਬੂ ਹੋ ਪਲਟਿਆ, ਬਾਲਟੀਆਂ ਭਰ -ਭਰ ਕੇ ਲੈ ਗਏ ਲੋਕ
Haryana News : ਹਰਿਆਣਾ ਦੇ ਭਾਰਤ ਮਾਲਾ ਰੋਡ ‘ਤੇ ਪਿੰਡ ਸਕਤਾ ਖੇੜਾ ਨੇੜੇ ਵਾਪਰਿਆ ਹਾਦਸਾ
'ਡੱਲੇਵਾਲ ਦੀ ਸਿਹਤ ਵਾਂਗ ਸਾਡੇ ਲੋਕਤੰਤਰ ਦੀ ਸਿਹਤ ਵੀ ਵਿਗੜ ਰਹੀ'- ਕਿਸਾਨ ਆਗੂ
ਲੰਬੇ ਸਮੇਂ ਤੋਂ ਸੜਕਾਂ 'ਤੇ ਬੈਠੇ ਕਿਸਾਨਾਂ ਨਾਲ ਰਾਬਤਾ ਕਰੋ ਕਾਇਮ
Fazilka News : ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਕੀਤਾ ਪਰਦਾਫ਼ਾਸ,10 ਦੋਸ਼ੀਆਂ ’ਚੋਂ 4 ਕਾਬੂ ਤੇ 6 ਭਾਲ ਜਾਰੀ
Fazilka News :ਟਰੱਕ ’ਚੋਂ 2,10,000 ਨਸ਼ੀਲੀਆਂ ਗੋਲੀਆਂ, 1 ਲੱਖ 70 ਹਜ਼ਾਰ ਰੁਪਏ ਡਰੱਗ ਮਨੀ ਅਤੇ 1 ਟਰੱਕ, 1 ਬੋਲੈਰੋ ਗੱਡੀ ਅਤੇ 1 ਮੋਟਰਸਾਈਕਲ ਕੀਤਾ ਬਰਾਮਦ