ਖ਼ਬਰਾਂ
Chandigarh Building Collapsed: ਮੁਹਾਲੀ ਤੋਂ ਬਾਅਦ ਚੰਡੀਗੜ੍ਹ 'ਚ ਡਿੱਗੀ ਬਿਲਡਿੰਗ, ਚਾਰੇ ਪਾਸੇ ਹੋਇਆ ਮਲਬਾ ਹੀ ਮਲਬਾ
Chandigarh Building Collapsed: ਸੈਕਟਰ 17 ਵਿਚ ਵਾਪਰੀ ਘਟਨਾ
Punjab Weather News: ਪੰਜਾਬ-ਚੰਡੀਗੜ੍ਹ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਠੰਡੀਆਂ ਹਵਾਵਾਂ ਚੱਲਣਗੀਆਂ
9 ਜਨਵਰੀ ਤੱਕ ਧੁੰਦ ਰਹੇਗੀ, ਤਾਪਮਾਨ 'ਚ ਗਿਰਾਵਟ ਆਵੇਗੀ
ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਇਹ ਮੀਟਿੰਗ ਦਿੱਲੀ ਵਿੱਚ ਹੋਈ।
HMPV: ਚੀਨ ਵਿਚ ਫੈਲਣ ਵਾਲਾ ਵਾਇਰਸ ਨਵਾਂ ਨਹੀਂ ਹੈ, ਇਸ ਦੇ ਮਾਮਲੇ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ; ਫਿਰ ਇਸ ਵਾਰ ਇੰਨੀ ਚਿੰਤਾ ਕਿਉਂ?
ਹੁਣ, ਜਿਵੇਂ ਕਿ ਚੀਨ ਵਿੱਚ ਇਸ ਛੂਤ ਦੀ ਬਿਮਾਰੀ ਦੇ ਮਾਮਲੇ ਵੱਧ ਰਹੇ ਹਨ, ਵਾਇਰਸ ਦੇ ਖ਼ਤਰੇ ਅਤੇ ਇਲਾਜ ਦੀ ਘਾਟ ਬਾਰੇ ਚਿੰਤਾਵਾਂ ਵੀ ਵੱਧ ਰਹੀਆਂ ਹਨ।
Punjab News: ਉੱਘੇ ਪਹਿਲਵਾਨ ਦਲਜੀਤ ਸਿੰਘ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ 45 ਸਾਲ ਦੀ ਉਮਰ ’ਚ ਹੋਏ ਰੁਖ਼ਸਤ
Prashant Kishor Detained: ਮਰਨ ਵਰਤ 'ਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਦੱਸਿਆ ਜਾ ਰਿਹਾ ਹੈ ਕਿ ਉਥੇ ਮੌਜੂਦ ਲੋਕਾਂ 'ਤੇ ਲਾਠੀਚਾਰਜ ਵੀ ਕੀਤਾ।
1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਨੌਕਰੀ ਦੇ ਨਿਯਮਾਂ ’ਚ ਢਿੱਲ ਦੇਣ ਨੂੰ ਪ੍ਰਵਾਨਗੀ
ਦਿੱਲੀ ਦੇ ਉਪ ਰਾਜਪਾਲ ਨੇ ਵਿਦਿਅਕ ਯੋਗਤਾ ਅਤੇ ਉਮਰ ਦੇ ਮਾਪਦੰਡਾਂ ਨੂੰ ਦਿਤੀ ਢਿੱਲ
ਬਲਵੰਤ ਸਿੰਘ ਰਾਮੂਵਾਲੀਆ ਦੀ ਪਤਨੀ ਜਰਨੈਲ ਕੌਰ ਦਾ ਦਿਹਾਂਤ, ਭਲਕੇ ਮੋਹਾਲੀ ਵਿਖੇ ਹੋਵੇਗਾ ਅੰਤਮ ਸਸਕਾਰ
80 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
chandigarh News: ਸੈਕਟਰ 17 ਨਿਊ ਹਰਿਆਣਾ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ
ਅੱਗ 'ਤੇ 15-20 ਮਿੰਟਾਂ 'ਚ ਕਾਬੂ ਪਾ ਲਿਆ
Kotakpura News : ਬੰਦ ਪਈ ਫੈਕਟਰੀ ’ਚ ਸ਼ੱਕੀ ਹਾਲਾਤਾਂ ’ਚ ਮਿਲੀ ਨੌਜਵਾਨ ਦੀ ਲਾਸ਼
Kotakpura News : ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦਾ ਜਤਾਇਆ ਜਾ ਰਿਹਾ ਸ਼ੱਕ