ਖ਼ਬਰਾਂ
ਮੁਹੰਮਦ ਯੂਨਸ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ
ਬੰਗਲਾਦੇਸ਼ ’ਚ ਇਕ ਵਾਰ ਫਿਰ ਤਖ਼ਤਾਪਲਟ ਦੀ ਚਰਚਾ ਜ਼ੋਰਾਂ ’ਤੇ ਚੱਲ ਰਹੀ
Patiala News : ਚਲਾਨ ਕੱਟੇ ਹੋਏ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਬਲੈਕ ਲਿਸਟ ਹੋਣਗੇ ਇਹ ਵਾਹਨ
Patiala News : ਵਾਹਨ ਦੇ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦੇ ਹਨ।
ਕਰਮਚਾਰੀਆਂ ਨੂੰ ਵੱਡਾ ਤੋਹਫ਼ਾ, ਮਹਿੰਗਾਈ ਭੱਤੇ ’ਚ ਹੋਇਆ ਵਾਧਾ
ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 53 ਫ਼ੀ ਸਦੀ ਤੋਂ ਵੱਧ ਕੇ 55 ਫ਼ੀ ਸਦੀ ਹੋ ਜਾਵੇਗਾ
ਡਾਇਲ 112 ਨੂੰ ਅਪਗ੍ਰੇਡ ਕਰਨ ਲਈ 178 ਕਰੋੜ ਰੁਪਏ ਅਲਾਟ: ਪੰਜਾਬ ਪੁਲਿਸ ਦਾ ਐਮਰਜੈਂਸੀ ਰਿਸਪਾਂਸ ਸਮਾਂ ਘਟਾ ਕੇ 8 ਮਿੰਟ ਕਰਨ ਦਾ ਟੀਚਾ
ਈਆਰਵੀ ਫਲੀਟ ਦੇ ਵਿਸਥਾਰ ਲਈ 125 ਕਰੋੜ, ਅਤਿ-ਆਧੁਨਿਕ ਡਾਇਲ 112 ਇਮਾਰਤ ਦੀ ਉਸਾਰੀ ਲਈ ₹53 ਕਰੋੜ ਅਲਾਟ ਕੀਤੇ
ਅਸੀਂ ਪੰਜਾਬ ਨੂੰ ਬਣਾਵਾਂਗੇ ਪੂਰੀ ਤਰ੍ਹਾਂ ਨਸ਼ਾ ਮੁਕਤ, ਤਸਕਰਾਂ ਦਾ ਖਾਤਮਾ ਕਰਾਂਗੇ- ਮੰਤਰੀ ਤਰੁਣਪ੍ਰੀਤ ਸਿੰਘ ਸੌਂਦ
'ਯੁੱਧ ਨਸ਼ਿਆਂ ਵਿਰੁੱਧ': ਹੁਣ ਤੱਕ 149 ਕਿਲੋ ਹੈਰੋਇਨ, 87 ਕਿਲੋ ਅਫੀਮ ਅਤੇ 5.83 ਕਰੋੜ ਦੀ ਨਕਦੀ ਬਰਾਮਦ
Punjab News : ਬਦਲਦੇ ਪਿੰਡ, ਬਦਲਦਾ ਪੰਜਾਬ - 'ਆਪ' ਸਰਕਾਰ ਪੇਂਡੂ ਪੰਜਾਬ ਨੂੰ ਬਦਲਣ ਲਈ ਵਚਨਬੱਧ
Punjab News : ਮੰਤਰੀ ਤਰੁਣਪ੍ਰੀਤ ਸੌਂਦ ਨੇ ਪਿੰਡਾਂ ’ਚ ਵਿਕਾਸ ਪਹਿਲਕਦਮੀਆਂ ਦੀ ਰੂਪ-ਰੇਖਾ ਕੀਤੀ ਪੇਸ਼
ਪੰਜਾਬ-ਹਰਿਆਣਾ ਹਾਈਕੋਰਟ ਦਾ ਨਿਰਦੇਸ਼, ਸੂਬਾ ਸਰਕਾਰ ਤੋਂ ਸੁਰੱਖਿਆ ਖਾਮੀਆਂ ਬਾਰੇ ਮੰਗੀ ਰਿਪੋਰਟ
‘ਜੇਲ੍ਹਾਂ ਦੀ ਸੁਰੱਖਿਆ ਲਈ ਚੁੱਕੇ ਜਾਣ ਸਖ਼ਤ ਕਦਮ’
Punjab News : 28ਵੇਂ ਦਿਨ ਵੀ ‘ਯੁੱਧ ਨਾਸ਼ਿਆ ਵਿਰੁਧ’ ਜਾਰੀ, 463 ਛਾਪਿਆਂ ਤੋਂ ਬਾਅਦ 56 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ
Punjab News : ਦਿਨ ਭਰ ਚੱਲੀ ਕਾਰਵਾਈ ਦੌਰਾਨ 33 ਐਫਆਈਆਰ ਦਰਜ, 1.6 ਕਿਲੋ ਹੈਰੋਇਨ, 63 ਹਜ਼ਾਰ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਬਰਾਮਦ
Delhi News : ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਨੇ ਖਾਦਾਂ 'ਤੇ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ, ਇਹ ਹੋਵੇਗੀ ਡੀਏਪੀ ਦੀ ਕੀਮਤ
Delhi News : ਖਾਦਾਂ 'ਤੇ 37,216 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ,ਇਹ ਪ੍ਰਵਾਨਗੀ ਸਾਉਣੀ ਦੇ ਸੀਜ਼ਨ ਲਈ ਦਿੱਤੀ ਗਈ ਹੈ
MP ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਅਦਾਲਤ ਨੇ 14 ਦਿਨ ਨਿਆਂਇਕ ਹਿਰਾਸਤ 'ਚ ਭੇਜਿਆ
ਅਜਨਾਲਾ ਥਾਣੇ 'ਤੇ ਹਮਲੇ ਦਾ ਮਾਮਲਾ