ਖ਼ਬਰਾਂ
ਭਾਰਤ 'ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ, 2000 ਵੀਜ਼ਾ ਅਪੌਇੰਟਮੈਂਟਾਂ ਕੀਤੀਆਂ ਰੱਦ
ਬੋਟ ਅਕਾਊਂਟ ਜ਼ਰੀਏ ਧੋਖੇ ਨਾਲ ਬੁੱਕ ਕੀਤੀਆਂ ਸਨ ਅਪੌਇੰਟਮੈਂਟਾਂ
Punjab News: ਪਾਦਰੀ ਬਜਿੰਦਰ ਵਲੋਂ ਕੁੱਟਮਾਰ ਮਾਮਲੇ ’ਚ ਪੀੜਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਲਗਾਏ ਵੱਡੇ ਇਲਜ਼ਾਮ
ਪੀੜਤਾ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਵਿਰੁਧ FIR ਦਰਜ ਕਰਵਾਉਣ ਕਾਰਨ ਧਮਕਾਇਆ ਜਾ ਰਿਹਾ ਹੈ।
Trump Tariff: ਟਰੰਪ ਨੇ ਦਰਾਮਦ ਕੀਤੇ ਵਾਹਨਾਂ ਤੇ ਪੁਰਜ਼ਿਆਂ ’ਤੇ 25 ਪ੍ਰਤੀਸ਼ਤ ਟੈਰਿਫ਼ ਦਾ ਕੀਤਾ ਐਲਾਨ, ਅਪ੍ਰੈਲ ਤੋਂ ਹੋਵੇਗਾ ਲਾਗੂ
Trump Tariff: ਟੈਰਿਫ਼ ਨਾਲ ਸਾਲਾਨਾ 100 ਅਰਬ ਡਾਲਰ ਮਾਲੀਆ ਇਕੱਠਾ ਕਰਨ ਦੀ ਯੋਜਨਾ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵਲੋਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਸਾਰੀਆਂ ਪਾਰਟੀਆਂ ਨੇ ਚੋਣ ਪ੍ਰਕਿਰਿਆ ’ਤੇ ਆਪਣੀ ਪੂਰੀ ਤਸੱਲੀ ਪ੍ਰਗਟਾਈ
Lucknow's rehabilitation centre: ਲਖਨਊ ਦੇ ਮੁੜ ਵਸੇਬਾ ਕੇਂਦਰ ’ਚ ਖਾਣਾ ਖਾਣ ਨਾਲ ਚਾਰ ਬੱਚਿਆਂ ਦੀ ਮੌਤ
Lucknow's rehabilitation centre: 20 ਬੱਚੇ ਹੋਏ ਅਚਾਨਕ ਬਿਮਾਰ, 12 ਤੋਂ ਵੱਧ ਦੀ ਵਿਗੜੀ ਸਿਹਤ
Haryana Female Doctor Murder News: ਹਰਿਆਣਾ 'ਚ ਮਹਿਲਾ ਡਾਕਟਰ ਦਾ ਕਤਲ, ਫ਼ਰੀਦਾਬਾਦ ਦੇ ਕਲੀਨਿਕ 'ਚੋਂ ਮਿਲੀ ਲਾਸ਼
Haryana Female Doctor Murder News: ਪੁਲਿਸ ਮਾਮਲੇ ਦੀਕਰ ਰਹੀ ਜਾਂਚ
ਨੌਸ਼ਹਿਰਾ ਪੰਨੂਆ ਦੇ ਮੌਜੂਦਾ ਸਰਪੰਚ ’ਤੇ ਚਲੀਆਂ ਗੋਲੀਆਂ, ਵਾਲ-ਵਾਲ ਬਚਿਆ ਗੁਰਪ੍ਰੀਤ ਸਿੰਘ
ਦੋ ਮੋਟਰਸਾਈਕਲ ਸਵਾਰਾਂ ਵਲੋਂ ਕੀਤਾ ਗਿਆ ਹਮਲਾ
Haryana News: ਕਮਰੇ ’ਚ ਵੜੇ ਅਵਾਰਾ ਪਸ਼ੂ, ਅਲਮਾਰੀ ’ਚ 2 ਘੰਟੇ ਤਕ ਲੁਕੀ ਰਹਿ ਮਹਿਲਾ
Haryana News: ਪਾਲਤੂ ਕੁੱਤਿਆਂ ਨੇ ਬਚਾਈ ਮਹਿਲਾ ਦੀ ਜਾਨ
Punjab Vidhan Sabha: ਪੰਜਾਬ ਵਿਧਾਨ ਸਭਾ ’ਚ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ
ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਕੀਤੀ ਸੀ ਟਿੱਪਣੀ
Punjab News : ਟਰਾਂਸਜੈਂਡਰ ਵੈਲਫ਼ੇਅਰ ਬੋਰਡ ਬਣਾਉਣ ’ਚ ਕਿੰਨਾ ਸਮਾਂ ਲੱਗੇਗਾ? : ਹਾਈ ਕੋਰਟ
ਪੰਜਾਬ ਸਰਕਾਰ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਗਿਆ ਜਵਾਬ