ਖ਼ਬਰਾਂ
Mansa News : ਮਾਨਸਾ ’ਚ ਸੰਘਣੀ ਧੁੰਦ ਕਾਰਨ ਦੋ ਸਕੇ ਭਰਾ ਹੋਏ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ ਤੇ ਦੂਜਾ ਜ਼ਖ਼ਮੀ
Mansa News : ਸਕਾਰਪੀਓ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਸੀ ਟੱਕਰ
Rahul Gandhi News: ਨੌਜਵਾਨਾਂ ਦਾ ਏਕਲਵਿਆ ਦੀ ਤਰ੍ਹਾਂ ਅੰਗੂਠਾ ਕੱਟ ਰਹੀ ਹੈ ਭਾਜਪਾ : ਰਾਹੁਲ
Rahul Gandhi News: ਕਿਹਾ, ਭਾਜਪਾ ਭਾਰਤ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ’ਚ ਲੱਗੀ
ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, SC ਨੇ ਸੌਦਾ ਸਾਧ ਅਤੇ 4 ਹੋਰਾਂ ਨੂੰ ਨੋਟਿਸ ਕੀਤਾ ਜਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੀਤਾ ਸੀ ਬਰੀ
Punjab News: ਪੰਜਾਬ 'ਚ ਠੰਢ ਦਾ ਕਹਿਰ, ਇਕੱਠੀਆਂ 3 ਮੌਤਾਂ ਤੋਂ ਬਾਅਦ ਸਿਹਤ ਮਾਹਿਰਾਂ ਨੇ ਜਾਰੀ ਕੀਤੀ ਹਦਾਇਤ
ਸਿਹਤ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਡ ਤੋਂ ਖ਼ਾਸ ਕਰ ਕੇ ਬਚਾਉਣ ਦੀ ਲੋੜ ਹੈ।
Chandigarh News : ਸਰਦੀਆਂ 'ਚ ਬਜ਼ੁਰਗਾਂ ਨੂੰ ਵਧ ਹੁੰਦਾ ਹੈ ਦਿਲ ਦੇ ਦੌਰੇ ਦਾ ਖ਼ਤਰਾ
Chandigarh News : ਠੰਢ ਵਿਚ ਸਰੀਰਕ ਗਤੀਵਿਧੀਆਂ ਘੱਟ ਹੋ ਜਾਂਦੀਆਂ ਹਨ, ਜਿਸ ਕਾਰਨ ਵਧਦਾ ਹੈ ਭਾਰ ਤੇ ਬਲੱਡ ਪ੍ਰੈੱਸ਼ਰ : ਡਾ. ਵਰਗੀਆ
Maharashtra News : ਮਹਾਰਾਸ਼ਟਰ 'ਚ ਜਦੋਂ ਮ੍ਰਿਤਕ ਦੇ ਚੱਲੇ ਦੁਬਾਰਾ ਚੱਲੇ ਸਾਹ
Maharashtra News : ਐਂਬੂਲੈਂਸ 'ਚ ਸਪੀਡ ਬਰੇਕਰ ’ਚ ਉਛਾਲਣ ਤੋਂ ਬਾਅਦ ਲੱਗਿਆ ਹੱਥ ਹਿਲਾਉਣ
Canada News: ‘ਰਫ਼ਿਊਜੀ’ ਆ ਗਏ, ਕੈਨੇਡਾ ਦੀਆਂ ਸੜਕਾਂ ’ਤੇ ਭਾਰਤੀ ਬੱਚੇ ਹੋਏ ਨਸਲੀ ਟਿਪਣੀ ਦਾ ਸ਼ਿਕਾਰ, ਦੇਖੋ ਵੀਡੀਓ
Canada News: ਆਰਟੀਐਨ ਕੈਨੇਡਾ ਦੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕੀਤਾ ਗਿਆ ਵੀਡੀਓ
ਡਾ. ਮਨਮੋਹਨ ਸਿੰਘ ਦੋਸਤੀ ਵੀ ਚੰਗੀ ਤਰ੍ਹਾਂ ਨਿਭਾਉਂਦੇ ਸੀ : MD ਜਗਜੀਤ ਕੌਰ
ਕਿਹਾ, ਉਨ੍ਹਾਂ ਨੇ ਜੋ ਮੈਨੂੰ ਪੜ੍ਹਾਇਆ, ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ
Punjab News: ਹਾਈ ਕੋਰਟ ਨੇ PCS ਨਿਯਕੁਤੀ ਮਾਮਲੇ ’ਚ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, 8 ਜਨਵਰੀ ਤਕ ਮੰਗਿਆ ਜਵਾਬ
Punjab News: ਦਸ ਦੇਈਏ ਕਿ ਇਹ ਪਟੀਸ਼ਨ ਮਹਿਲਾ ਅਧਿਕਾਰੀ ਰਾਜਵੰਤ ਕੌਰ ਨੇ ਦਾਇਰ ਕੀਤੀ ਸੀ।
ਆਬਕਾਰੀ ਤੇ ਕਰ ਵਿਭਾਗ 'ਚ ਹੋਈਆਂ ਨਵੀਂਆਂ ਨਿਯੁਕਤੀਆਂ, ਵਿੱਤ ਮੰਤਰੀ ਹਰਪਾਲ ਚੀਮਾ ਨੇ 8 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ
ਵਿੱਤ ਮੰਤਰੀ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਕੀਤੀ ਅਪੀਲ