ਖ਼ਬਰਾਂ
Fazilka News: ਡੀਆਈਜੀ ਸਵਪਨ ਸ਼ਰਮਾ ਵੱਲੋਂ ਅਬੋਹਰ ਦਾ ਦੌਰਾ, ਸਦਰ ਥਾਣੇ ਦੇ ਕੰਮ ਕਾਜ ਦਾ ਲਿਆ ਜਾਇਜ਼ਾ
ਪੁਲਿਸ ਦੀ ਵਧੇਗੀ ਕਾਰਜਕੁਸ਼ਲਤਾ, ਨਸ਼ਾ ਤਸਕਰ ਜਾਣਗੇ ਜੇਲ
Canada: ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ ਹਮਲਾ
ਪੁਲਿਸ ਵਲੋਂ ਮੁਜ਼ਲਮ ਬ੍ਰੇਡਨ ਜੋਸਫ਼ ਜੇਮਜ਼ ਗ੍ਰਿਫ਼ਤਾਰ, ਮਾਮਲਾ ਦਰਜ
Canada's general election: ਕੈਨੇਡਾ ਨੇ ਭਾਰਤ ਅਤੇ ਚੀਨ ’ਤੇ ਲਾਇਆ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼
Canada's general election: 28 ਅਪ੍ਰੈਲ ਨੂੰ ਹੋਣੀਆਂ ਹਨ ਕੈਨੇਡਾ ਦੀਆਂ ਆਮ ਚੋਣਾਂ
Samarala News : ਅਣਪਛਾਤੇ ਚੋਰਾਂ ਦੇ ਹੌਂਸਲੇ ਬੁਲੰਦ, ਹਫਤੇ 'ਚ ਤਿੰਨ ਮੋਟਰਸਾਈਕਲ, ਇਕ ਕਾਰ ਚੋਰੀ
Samarala News : ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ,ਪੁਲਿਸ ਚਜਾਂਚ ਵਿਚ ਜੁਟੀ
Delhi Budget: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਵਿਧਾਨ ਸਭਾ ’ਚ ਬਜਟ ਪੇਸ਼
ਦਿੱਲੀ ’ਚ ਪਹਿਲੀ ਵਾਰ 1 ਲੱਖ ਕਰੋੜ ਦਾ ਬਜਟ
Jammu-Kashmir issue in UN: ਪਾਕਿਸਤਾਨ ਨੂੰ POK ਖ਼ਾਲੀ ਕਰਨਾ ਹੀ ਪਵੇਗਾ : ਭਾਰਤ
Jammu-Kashmir issue in UN: ਕਿਹਾ, ਵਾਰ-ਵਾਰ ਦਾਅਵੇ ਕਰਨ ਨਾਲ ਨਹੀਂ ਮਿਲੇਗਾ ਕਸ਼ਮੀਰ
RBI ਦਾ ਵੱਡਾ ਫ਼ੈਸਲਾ: 50,000 ਰੁਪਏ ਤਕ ਦੇ ਛੋਟੇ ਕਰਜ਼ਿਆਂ ’ਤੇ ਵਾਧੂ ਚਾਰਜ ਨਹੀਂ ਲਿਆ ਜਾਵੇਗਾ
ਬੈਂਕ ਵਿਚ ਪੈਸਾ ਸੁਰੱਖਿਅਤ ਹੈ, ਡਰਨ ਦੀ ਕੋਈ ਗੱਲ ਨਹੀਂ : ਆਰਬੀਆਈ
Chandigarh Open Jail: ਰਾਜਸਥਾਨ ਦੀ ਤਰਜ ਤੇ ਚੰਡੀਗੜ੍ਹ ਵਿੱਚ ਵੀ ਕੈਦੀਆਂ ਲਈ ਬਣੇਗੀ ਓਪਨ ਜੇਲ
ਓਪਨ ਜੇਲ ਬਣਾਉਣ ਲਈ ਪ੍ਰਸਤਾਵ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਭੇਜਿਆ: ਆਈ ਜੀ ਰਾਜ ਕੁਮਾਰ ਸਿੰਘ
Punjab News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਪੰਜਾਬ ਵਿਧਾਨ ਸਭਾ
ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਪਹੁੰਚੇ।
Hyderabad News : ਤੇਲੰਗਾਨਾ ’ਚ ਬਚਾਅ ਟੀਮਾਂ ਨੂੰ SLBC ਸੁਰੰਗ ਦੇ ਅੰਦਰ ਮਿਲੀ ਇਕ ਹੋਰ ਲਾਸ਼
Hyderabad News : ਇਕ ਹੋਰ ਲਾਸ਼ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ