ਖ਼ਬਰਾਂ
Baldev Sirsa taken into custody : ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
Baldev Sirsa taken into custody : ਸਿਰਸਾ ਨੇ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਚੁਕੇ ਸਵਾਲ
Mansa News: ਕਿਸਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ, 4 ਵਿਰੁਧ ਐਫ਼ਆਈਆਰ
Mansa News: ਫ਼ਸਲ ’ਚ ਪਾਣੀ ਭਰਨ ਕਾਰਨ ਸੀ ਪਰੇਸ਼ਾਨ; ਕਈ ਦਿਨਾਂ ਬਾਅਦ ਮਿਲੀ ਲਾਸ਼
Harpal Cheema News : ਕੇਂਦਰ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਖੜ੍ਹੀ ਹੈ ‘ਆਪ’: ਹਰਪਾਲ ਸਿੰਘ ਚੀਮਾ
Harpal Cheema News : ਕਿਹਾ, ਪੰਜਾਬ ਦੀ ਆਮ ਆਦਮੀ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ
Raja Warring News : ਰਾਜਾ ਵੜਿੰਗ ਨੇ ਕਿਸਾਨਾਂ ਵਿਰੁਧ ਕਾਰਵਾਈ ਦੀ ਕੀਤੀ ਨਿੰਦਾ
Raja Warring News : ਪੰਜਾਬ ਅਤੇ ਕੇਂਦਰ ਸਰਕਾਰ ਵਿਰੁਧ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ
Derabassi Accident News: ਦਾਦੇ ਨਾਲ ਸਕੂਲੋਂ ਆ ਰਹੀ ਬੱਚੀ ਦੀ ਸੜਕ ਹਾਦਸੇ ਵਿਚ ਮੌਤ
Derabassi Accident News: ਕੈਂਟਰ ਦੇ ਐਕਟਿਵਾ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
US News : ਮੁੰਬਈ ਹਮਲੇ ਦੇ ਦੋਸ਼ੀ ਤਹੁਵੱਰ ਰਾਣਾ ਨੇ ਭਾਰਤ ਹਵਾਲਗੀ ਤੋਂ ਬਚਣ ਲਈ ਚੱਲਿਆ ਆਖ਼ਰੀ ਦਾਅ
US News : ਅਮਰੀਕਾ ਦੇ ਚੀਫ਼ ਜਸਟਿਸ ਨੂੰ ਕੀਤੀ ਅਪੀਲ
Bikaner Accident News: ਬੀਕਾਨੇਰ 'ਚ ਕਾਰ 'ਤੇ ਪਲਟਿਆ ਟਰੱਕ, 6 ਲੋਕਾਂ ਦੀ ਹੇਠਾਂ ਦੱਬਣ ਕਾਰਨ ਹੋਈ ਮੌਤ
Bikaner Accident News: ਹਾਦਸੇ ਤੋਂ ਬਾਅਦ ਕਾਰ 'ਚ ਬੁਰੀ ਤਰ੍ਹਾਂ ਬੁਰੀਆਂ ਲਾਸ਼ਾਂ
Sadhu Singh Dharamsot News: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂ, ED ਨੇ ਚਾਰਜ ਕੀਤੇ ਫਰੇਮ
ਵਣ ਵਿਭਾਗ ਦੇ ਠੇਕੇਦਾਰ ਹਰਮਿੰਦਰ ਸਿੰਘ ਦੇ ਇਲਜ਼ਾਮਾਂ 'ਤੇ ਕੀਤੀ ਕਾਰਵਾਈ
Shambhu Border News: ਸ਼ੰਭੂ ਸਰਹੱਦ 'ਤੇ ਲਗਾਏ ਗਏ ਕੰਕਰੀਟ ਬੈਰੀਕੇਡਾਂ ਨੂੰ ਬੁਲਡੋਜ਼ਰ ਰਾਹੀਂ ਹਟਾਇਆ ਜਾ ਰਿਹਾ, ਭਾਰੀ ਫੋਰਸ ਤੈਨਾਤ
Shambhu Border News: ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਗਿਆ PWD ਗੈੱਸਟ ਹਾਊਸ
Jaito Encounter News: ਫ਼ਰੀਦਕੋਟ 'ਚ ਮੁੱਠਭੇੜ ਤੋਂ ਬਾਅਦ ਲਾਰੈਂਸ-ਭਗਵਾਨਪੁਰੀਆ ਗੈਂਗ ਦੇ ਦੋ ਗੁਰਗੇ ਕੀਤੇ ਗ੍ਰਿਫ਼ਤਾਰ
Jaito Encounter News: ਮੁਠਭੇੜ ਵਿਚ ਗੰਭੀਰ ਜ਼ਖ਼ਮੀ ਹੋਇਆ ਮੁਲਜ਼ਮ