ਖ਼ਬਰਾਂ
ISRO : ਇਸਰੋ, ਐਸ.ਸੀ.ਐਲ. ਨੇ ਪੁਲਾੜ ਪ੍ਰਯੋਗਾਂ ਲਈ 32-ਬਿਟ ਮਾਈਕ੍ਰੋਪ੍ਰੋਸੈਸਰ ਵਿਕਸਤ ਕੀਤੇ
ISRO : ਵਿਕਰਮ 3201 ਪਹਿਲਾ ਪੂਰੀ ਤਰ੍ਹਾਂ ਭਾਰਤ ’ਚ ਬਣਿਆ 32-ਬਿਟ ਦਾ ਮਾਈਕ੍ਰੋਪ੍ਰੋਸੈਸਰ ਹੈ
"ਯੁੱਧ ਨਸ਼ਿਆਂ ਵਿਰੁੱਧ: ਮੋਹਾਲੀ ਪੁਲਿਸ ਨੇ ਡਰੱਗ ਹੌਟਸਪੌਟ ਤ੍ਰਿਵੇਦੀ ਕੈਂਪ 'ਤੇ ਕੀਤੀ ਚੌਥੇ ਦਿਨ ਵੀ ਛਾਪੇਮਾਰੀ
ਪੁਲਿਸ ਨੇ ਕਈ ਨਸ਼ਾ ਤਸਕਰ ਕੀਤੇ ਕਾਬੂ
Jagraon Jewellery Shop Shooting : ਪੰਜਾਬ ਪੁਲਿਸ ਵੱਲੋਂ ਗੈਂਗਸਟਰ ਅਰਸ਼ ਡੱਲਾ ਦਾ ਕਾਰਕੁਨ ਗ੍ਰਿਫ਼ਤਾਰ, ਪਿਸਤੌਲ ਬਰਾਮਦ
Jagraon Jewellery Shop Shooting : ਗ੍ਰਿਫ਼ਤਾਰ ਮੁਲਜ਼ਮ ਸੱਜੀ ਲੱਤ 'ਤੇ ਗੋਲੀ ਲੱਗਣ ਨਾਲ ਹੋਇਆ ਜ਼ਖ਼ਮੀ, ਇਲਾਜ ਲਈ ਸਿਵਲ ਹਸਪਤਾਲ ਭੇਜਿਆ: ਏਡੀਜੀਪੀ
Amritsar News : ਅੰਮ੍ਰਿਤਸਰ ਦਿੱਲੀ ਮਾਰਗ ’ਤੇ ਟਰੈਕਟਰ ਟਰਾਲੀ ਤੇ ਟਰੱਕ ਦੀ ਭਿਆਨਕ ਟੱਕਰ, ਦੋ ਦੀ ਮੌਤ
Amritsar News : ਸ੍ਰੀ ਅਨੰਦਪੁਰ ਸਾਹਿਬ ਤੋਂ ਸੰਗਤ ਵਾਪਸ ਲੈ ਕੇ ਆ ਰਿਹਾ ਸੀ ਟਰੈਕਟਰ ਚਾਲਕ, ਟੱਕਰ ਕਾਰਨ ਬੇਕਾਬੂ ਟਰੈਕਟਰ ਡਿਵਾਈਡਰ ’ਤੇ ਪਲਟਿਆ
ਮੱਧ ਪ੍ਰਦੇਸ਼ ’ਚ ਆਦਿਵਾਸੀਆਂ ਦੀ ਭੀੜ ਨੇ ਕੁੱਟ-ਕੁੱਟ ਕੇ ਦੋ ਵਿਅਕਤੀਆਂ ਨੂੰ ਮਾਰਿਆ
ਅਗਵਾ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ, ਉਸ ਨੂੰ ਬਚਾਉਣ ਗਏ ਪੁਲਿਸ ਮੁਲਾਜ਼ਮ ਦੀ ਵੀ ਲਈ ਜਾਨ
ਤੇਲੰਗਾਨਾ ਸੁਰੰਗ ਹਾਦਸਾ: ਲਾਪਤਾ ਸੱਤ ਲੋਕਾਂ ਦੀ ਭਾਲ ਜਾਰੀ
22 ਫਰਵਰੀ ਤੋਂ ਸੁਰੰਗ ਦੇ ਅੰਦਰ ਫਸੇ ਸੱਤ ਲੋਕਾਂ ਨੂੰ ਲੱਭਣ ਲਈ ਚੱਲ ਰਹੇ ਖੋਜ ਕਾਰਜ ਦੇ ਹਿੱਸੇ ਵਜੋਂ ਬਚਾਅ ਟੀਮਾਂ ਅਤੇ ਸਬੰਧਤ ਉਪਕਰਣਾਂ ਨੂੰ ਸੁਰੰਗ ਦੇ ਅੰਦਰ ਭੇਜਿਆ
ਨਸ਼ਾ ਤਸਕਰਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ
ਅੰਤਰਰਾਸ਼ਟਰੀ ਡਰੱਗ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ
Punjab News: MP ਮੀਤ ਹੇਅਰ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਚੁੱਕੇ ਸਵਾਲ
ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੌਣ ਜ਼ਿੰਮੇਵਾਰ ਹੈ?
Italy News : ਤਖਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਤੇ ਨਵੇਂ ਸਿੰਘਾਂ ਦੀ ਨਿਯੁਕਤੀ ਨੂੰ ਲੈਕੇ ਪੰਚ ਪ੍ਰਧਾਨੀ ਇਟਲੀ ਨੇ ਕੀਤੀ ਇਕੱਤਰਤਾ
Italy News : ਨਵੇਂ ਜੱਥੇਦਾਰ ਸਹਿਬਾਨ ਦੀ ਹੋਈ ਨਿਯੁਕਤੀ ਰੱਦ ਕਰਨ ਦਾ ਮਤਾ ਕੀਤਾ ਪਾਸ
ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਅਕਾਲੀ ਦਲ ਦੇ ਹਿਤੈਸ਼ੀਆਂ ਤੇ ਪੰਥਕ ਧਿਰਾਂ ਨੂੰ ਅਪੀਲ
18 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਕਰ ਕੇ ਸ਼ੁਰੂ ਹੋਵੇਗੀ ਭਰਤੀ