ਖ਼ਬਰਾਂ
Amritsar News : ਅਮਿਤ ਸ਼ਾਹ ਵੱਲੋਂ ਅੰਬੇਦਕਰ ਸਾਹਿਬ ਨੂੰ ਲੈ ਕੇ ਦਿੱਤੇ ਬਿਆਨ 'ਤੇ ਕਾਂਗਰਸ ਆਗੂਆਂ ਨੇ ਡੀਸੀ ਨੂੰ ਮੰਗ ਪੱਤਰ ਸੌਪਿਆ
Amritsar News : ਕਿਹਾ ਕਿ ਜਦੋਂ ਤੱਕ ਅਮਿਤ ਸ਼ਾਹ ਅਸਤੀਫ਼ਾ ਨਹੀਂ ਦੇ ਦਿੰਦੇ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ
Uttar Pardesh News: ਸੰਸਦ ’ਚ ‘ਜੈ ਫ਼ਲਸਤੀਨ’ ਕਹਿਣਾ ਓਵੈਸੀ ਨੂੰ ਪਿਆ ਭਾਰੀ
Uttar Pardesh News: ਅਦਾਲਤ ਨੇ ਏਆਈਐਮਆਈਐਮ ਮੁਖੀ ਨੂੰ 7 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ
ਮੀਂਹ ਤੇ ਠੰਢ ’ਚ ਵੀ ਕਿਸਾਨਾਂ ਦੇ ਹੌਂਸਲੇ ਮਜ਼ਬੂਤ
ਟੈਂਟਾਂ ’ਚ ਵੜਿਆ ਪਾਣੀ, ਲੰਗਰ ਬਣਾਉਣਾ ਵੀ ਹੋਇਆ ਔਖਾ
CM Bhagwant Mann: ਕਿਸਾਨੀ ਅੰਦੋਲਨ 'ਤੇ CM ਮਾਨ ਦਾ ਬਿਆਨ, ਕਿਹਾ- ’ਕੇਂਦਰ ਸਰਕਾਰ ਛੱਡੇ ਆਪਣੀ ਜ਼ਿੱਦ’
'ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਾਹ ਖੋਲ੍ਹੇ ਸਰਕਾਰ'
Punjab Road Accident News : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ
ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਨੋਵਾ ਗੱਡੀ ਨੇ ਦਰੜਿਆ
Punjab News: ਹੁਸ਼ਿਆਰਪੁਰ 'ਚ ਨੌਜਵਾਨ ਦਾ ਕਤਲ ਕਰ ਕੇ ਭੱਜ ਰਹੇ ਹਮਲਾਵਰਾਂ ਦੀ ਕਾਰ ਹੋਈ ਹਾਦਸਾਗ੍ਰਸਤ, 1 ਦੀ ਮੌਤ ਤੇ 4 ਜ਼ਖ਼ਮੀ
ਇਹ ਘਟਨਾ ਦੇਰ ਰਾਤ ਗੜ੍ਹਦੀਵਾਲਾ ਬੱਸ ਸਟੈਂਡ ਵਿਖੇ ਵਾਪਰੀ
Rahul Gandhi: ਸਬਜ਼ੀ ਮੰਡੀ ਪਹੁੰਚੇ ਰਾਹੁਲ ਗਾਂਧੀ: ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ
Rahul Gandhi: ਕਿਹਾ, ਲੱਸਣ 400 ਰੁਪਏ ਤੇ ਮਟਰ 120 ਰੁਪਏ ਕਿਲੋ, ਕੀ ਖਾਣਗੇ ਤੇ ਕੀ ਬਚਾਉਣਗੇ ਲੋਕ ?
Punjab Holiday News : ਪੰਜਾਬ 'ਚ ਰਾਸ਼ਟਰੀ ਬਾਲ ਸ਼ਹੀਦੀ ਦਿਵਸ ’ਤੇ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਅਦਾਰੇ ਰਹਿਣਗੇ ਬੰਦ
Punjab Holiday News : ਰਾਸ਼ਟਰੀ ਬਾਲ ਸ਼ਹੀਦੀ ਦਿਵਸ ਸਬੰਧੀ ਪੰਜਾਬ ਯੂਨੀਵਰਸਿਟੀ ਨੇ ਛੁੱਟੀ ਦਾ ਕੀਤਾ ਐਲਾਨ
Fact Check: ਅਰਵਿੰਦ ਕੇਜਰੀਵਾਲ ਦਾ ਵੀਡੀਓ ਵਾਇਰਲ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਡਾ: ਅੰਬੇਡਕਰ ਸੰਵਿਧਾਨ ਲਿਖਣ ਵੇਲੇ ਸ਼ਰਾਬੀ ਸਨ
ਇਸ ਨਾਲ ਸਾਨੂੰ ਚੈਨਲ ਉਤੇ 12 ਸਾਲ ਪਹਿਲਾਂ ਚੈਨਲ 'ਤੇ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ
Bangladesh: ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਵਧੀਆਂ ਮੁਸ਼ਕਲਾਂ, ਰੂਪਪੁਰ ਪਰਮਾਣੂ ਪਲਾਂਟ 'ਚ ਪੰਜ ਅਰਬ ਡਾਲਰ ਦੇ ਗਬਨ ਦੀ ਜਾਂਚ ਸ਼ੁਰੂ
Bangladesh: ਹਸੀਨਾ ਦੇ ਨਾਲ-ਨਾਲ ਉਸ ਦੇ ਬੇਟੇ ਅਤੇ ਉਨ੍ਹਾਂ ਦੀ ਭਾਣਜੀ ਤੇ ਬ੍ਰਿਟੇਨ ਦੇ ਵਿੱਤ ਮੰਤਰੀ ਟਿਊਲਿਪ ਸਿੱਦੀਕ ਤੋਂ ਵੀ ਕੀਤੀ ਗਈ ਪੁਛ ਗਿਛ