ਖ਼ਬਰਾਂ
Ferozepur News : ਫਿਰੋਜ਼ਪੁਰ ’ਚ 23 ਸਾਲਾ ਲੜਕੀ ਨੂੰ ਘਰੋਂ ਅਗਵਾਹ ਕਰ ਕੀਤਾ ਗੈਂਗਰੇਪ
Ferozepur News : ਪੁਲਿਸ ਨੇ ਦੋ ਨੌਜਵਾਨਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
Punjab Weather Update : ਪੰਜਾਬ 'ਚ ਮੀਂਹ ਦਾ ਨਵਾਂ ਅਲਰਟ ਜਾਰੀ, ਅਗਲੇ 7 ਦਿਨਾਂ ’ਚ ਮੀਂਹ ਪੈਣ ਦੀ ਦਿੱਤੀ ਚਿਤਾਵਨੀ
Punjab Weather Update : ਪੰਜਾਬ ਵਿਚ 24, 25 ਤੇ 26 ਦਸੰਬਰ ਨੂੰ ਸੀਤ ਲਹਿਰ ਚੱਲਣ ਅਤੇ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ
Punjab News: ਸਾਡਾ ਟੀਚਾ ਕਾਂਗਰਸ ਮੁਕਤ ਭਾਰਤ ਹੈ ਤੇ ਕਾਂਗਰਸ ਦਾ ਸਮਰਥਨ ਕਰਨਾ ਸਾਡੇ ਸਿਧਾਂਤਾਂ ਦੇ ਵਿਰੁਧ ਹੈ- ਰਵਨੀਤ ਬਿੱਟੂ
Punjab News: ਦਸ ਦਈਏ ਕਿ ਬੀਤੇ ਦਿਨੀਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਿਚਾਲੇ ਤਿੱਖੀ ਬਹਿਸ ਹੋਈ ਸੀ।
Farmer Garlands Nitesh Rane With Onions: ਕਿਸਾਨ ਨੇ ਸਟੇਜ ’ਤੇ ਚੜ੍ਹ ਕੇ ਮਹਾਰਾਸ਼ਟਰ ਦੇ ਮੰਤਰੀ ਨੂੰ ਪਹਿਨਾਇਆ ਪਿਆਜ਼ਾਂ ਦਾ ਹਾਰ
Farmer Garlands Nitesh Rane With Onions: ਪਿਆਜ਼ ਦੀਆਂ ਡਿੱਗੀਦੀਆਂ ਕੀਮਤਾਂ ਤੋਂ ਸੀ ਪਰੇਸ਼ਾਨ
Amritsar News : ਅਮਿਤ ਸ਼ਾਹ ਵੱਲੋਂ ਅੰਬੇਦਕਰ ਸਾਹਿਬ ਨੂੰ ਲੈ ਕੇ ਦਿੱਤੇ ਬਿਆਨ 'ਤੇ ਕਾਂਗਰਸ ਆਗੂਆਂ ਨੇ ਡੀਸੀ ਨੂੰ ਮੰਗ ਪੱਤਰ ਸੌਪਿਆ
Amritsar News : ਕਿਹਾ ਕਿ ਜਦੋਂ ਤੱਕ ਅਮਿਤ ਸ਼ਾਹ ਅਸਤੀਫ਼ਾ ਨਹੀਂ ਦੇ ਦਿੰਦੇ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ
Uttar Pardesh News: ਸੰਸਦ ’ਚ ‘ਜੈ ਫ਼ਲਸਤੀਨ’ ਕਹਿਣਾ ਓਵੈਸੀ ਨੂੰ ਪਿਆ ਭਾਰੀ
Uttar Pardesh News: ਅਦਾਲਤ ਨੇ ਏਆਈਐਮਆਈਐਮ ਮੁਖੀ ਨੂੰ 7 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ
ਮੀਂਹ ਤੇ ਠੰਢ ’ਚ ਵੀ ਕਿਸਾਨਾਂ ਦੇ ਹੌਂਸਲੇ ਮਜ਼ਬੂਤ
ਟੈਂਟਾਂ ’ਚ ਵੜਿਆ ਪਾਣੀ, ਲੰਗਰ ਬਣਾਉਣਾ ਵੀ ਹੋਇਆ ਔਖਾ
CM Bhagwant Mann: ਕਿਸਾਨੀ ਅੰਦੋਲਨ 'ਤੇ CM ਮਾਨ ਦਾ ਬਿਆਨ, ਕਿਹਾ- ’ਕੇਂਦਰ ਸਰਕਾਰ ਛੱਡੇ ਆਪਣੀ ਜ਼ਿੱਦ’
'ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਾਹ ਖੋਲ੍ਹੇ ਸਰਕਾਰ'
Punjab Road Accident News : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ
ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਨੋਵਾ ਗੱਡੀ ਨੇ ਦਰੜਿਆ
Punjab News: ਹੁਸ਼ਿਆਰਪੁਰ 'ਚ ਨੌਜਵਾਨ ਦਾ ਕਤਲ ਕਰ ਕੇ ਭੱਜ ਰਹੇ ਹਮਲਾਵਰਾਂ ਦੀ ਕਾਰ ਹੋਈ ਹਾਦਸਾਗ੍ਰਸਤ, 1 ਦੀ ਮੌਤ ਤੇ 4 ਜ਼ਖ਼ਮੀ
ਇਹ ਘਟਨਾ ਦੇਰ ਰਾਤ ਗੜ੍ਹਦੀਵਾਲਾ ਬੱਸ ਸਟੈਂਡ ਵਿਖੇ ਵਾਪਰੀ