ਖ਼ਬਰਾਂ
ਲੋਕ ਸਭਾ ’ਚ ਕਾਂਗਰਸ ਤੇ ਭਾਜਪਾ ਸੰਸਦ ਮੈਂਬਰਾਂ ਨੇ ਨਸ਼ਿਆਂ ਨਾਲ ਲੜਨ ਲਈ ਏਕਤਾ ਦਾ ਸੱਦਾ ਦਿਤਾ
ਸਿਫ਼ਰ ਕਾਲ ਦੌਰਾਨ ਵੇਣੂਗੋਪਾਲ ਨੇ ਦੇਸ਼ ਖਾਸ ਕਰ ਕੇ ਅਪਣੇ ਘਰੇਲੂ ਸੂਬੇ ਕੇਰਲ ’ਚ ਨਸ਼ਿਆਂ ਦੀ ਸਮੱਸਿਆ ਦਾ ਮੁੱਦਾ ਉਠਾਇਆ
ਰੂਪਨਗਰ ਪੁਲਿਸ ਨੇ ਜਬਰ ਜਨਾਹ ਦੇ ਮੁਲਜ਼ਮ ਸਰਪੰਚ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ
ਮੁਲਜ਼ਮ ਹਰਵਿੰਦਰ ਸਿੰਘ ਵੀ ਬਾਹਰ ਭੱਜਣ ਦੀ ਫਿਰਾਕ ’ਚ ਸੀ
ਸਮਰਾਲਾ ਪੁਲਿਸ ਵਲੋਂ ਗੈਰ-ਕਾਨੂੰਨੀ ਨਸ਼ਾ-ਛੁਡਾਊ ਕੇਂਦਰ ਦਾ ਪਰਦਾਫਾਸ਼
17 ਵਿਆਕਤੀਆਂ ਪੁਲਿਸ ਨੇ ਭੇਜਿਆ ਸਿਵਲ ਹਸਪਤਾਲ
ਚੈੱਕ ਬਾਊਂਸ ਮਾਮਲੇ 'ਚ ਦੋਸ਼ੀ ਨੂੰ ਦੋਸ਼ੀ ਠਹਿਰਾਉਣ ਵਾਲੀ ਫੌਜਦਾਰੀ ਅਦਾਲਤ ਮੁਆਵਜ਼ੇ ਦੇ ਪਹਿਲੂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ: ਹਾਈ ਕੋਰਟ
19 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਨਾਲ ਸਬੰਧਤ ਇੱਕ ਸੋਧ ਪਟੀਸ਼ਨ
ਦੇਰ ਸ਼ਾਮ ਇਕ ਘਰ ਦੇ ਵਿਹੜੇ 'ਚੋਂ ਖੇਡਦਾ 8 ਸਾਲਾਂ ਬੱਚਾ ਕੀਤਾ ਅਗਵਾ
ਪੁਲਿਸ ਵੱਲੋ ਜਾਂਚ ਸ਼ੁਰੂ, ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਚੈੱਕ
ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਵੱਲੋਂ ਜੈਵਿਕ ਉਤਪਾਦਾਂ ਲਈ MSP ਦੀ ਸਿਫਾਰਸ਼
ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ ਵਿੱਤੀ ਸਹਾਇਤਾ
NSW ਗੁਰਦੁਆਰੇ ਅਤੇ ਹੋਰ ਸਿੱਖ ਸੰਗਠਨਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਦੀ ਕੀਤੀ ਨਿਖੇਧੀ
ਸਿੱਖ ਪਰੰਪਰਾਵਾਂ ਦੀ ਉਲੰਘਣਾ ਕਰਦੇ ਹੋਏ ਲਏ ਗਏ ਇਸ ਫੈਸਲੇ ਨੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਵਿਸ਼ਵਵਿਆਪੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ
QS Subject-wise Rankings : ਭਾਰਤ ਦੀਆਂ 9 ਸੰਸਥਾਵਾਂ ਦੁਨੀਆਂ ਭਰ ’ਚ ਚੋਟੀ ਦੀਆਂ 50 ’ਚ ਸ਼ਾਮਲ
QS Subject-wise Rankings : ਆਈ.ਐਸ.ਐਮ. ਧਨਬਾਦ, ਆਈ.ਆਈ.ਟੀ. ਦਿੱਲੀ
Delhi News : ਦੇਸ਼ ਭਰ ਦੀਆਂ ਯੂਨੀਵਰਸਿਟੀਆਂ ’ਚ ਅਧਿਆਪਕਾਂ ਦੀਆਂ 5,400 ਅਸਾਮੀਆਂ ਖਾਲੀ
Delhi News : ਖ਼ਾਲੀ ਆਸਾਮੀਆਂ ’ਚੋਂ ਅੱਧੀਆਂ ਰਾਖਵੀਆਂ ਹਨ : ਕੇਂਦਰ ਸਰਕਾਰ
ਮਾਨ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਾਨ-ਸਨਮਾਨ ਲਈ ਵਚਨਬੱਧ: ਮੋਹਿੰਦਰ ਭਗਤ
ਕੈਬਨਿਟ ਮੰਤਰੀ ਨੇ ਭਲਾਈ ਸਕੀਮਾਂ ਦੀ ਕੀਤੀ ਸਮੀਖਿਆ, ਅਧਿਕਾਰੀਆਂ ਨੂੰ ਪਹਿਲਕਦਮੀਆਂ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਹੁਕਮ