ਖ਼ਬਰਾਂ
Fazilka News : ਫਾਜ਼ਿਲਕਾ 'ਚ 3.5 ਕਰੋੜ ਦੀ ਹੈਰੋਇਨ ਬਰਾਮਦ, ਪਾਕਿਸਤਾਨ ਤੋਂ ਆਇਆ ਡਰੋਨ ਹੈਰੋਇਨ ਸੁੱਟ ਹੋਇਆ ਫ਼ਰਾਰ
Fazilka News : BSF ਤੇ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ
ਹਾਕੀ ਕਪਤਾਨ ਹਰਮਨਪ੍ਰੀਤ ਨੂੰ ਮਿਲੇਗਾ ਖੇਡ ਰਤਨ
13 ਪੈਰਾਲੰਪੀਅਨ ਸਮੇਤ 30 ਖਿਡਾਰੀਆਂ ਨੂੰ ਅਰਜੁਨ ਐਵਾਰਡ
Khanuri Border News : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਵੱਡਾ ਬਿਆਨ
Khanuri Border News : ਕਿਹਾ -ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ’ਤੇ ਜ਼ੋਰ ਪਾ ਕੇ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ
Cyber Fraud of DHL Courier Company : ਪਾਰਸਲ ਆਰਡਰ ਸਮੇਂ ਰਹੋ ਸਾਵਧਾਨ, ਲਿੰਕ 'ਤੇ ਕਲਿੱਕ ਕਰਦੇ ਹੀ ਉੱਡ ਸਕਦੇ ਹਨ ਪੈਸੇ
DHL ਕੋਰੀਅਰ ਕੰਪਨੀ ਦੇ ਨਾਂ 'ਤੇ ਸਾਈਬਰ ਧੋਖੇਬਾਜ਼ ਠੱਗੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ
ਪੰਜਾਬ ’ਚ ਰੱਦ ਹੋਈ ਮਿਊਂਸਪਲ ਚੋਣ, ਭਲਕੇ ਹੋਵੇਗੀ ਵੋਟਿੰਗ
ਸ਼ਰਾਰਤੀ ਅਨਸਰਾਂ ਨੇ ਵੋਟਿੰਗ ਵਿਚ ਵਿਘਨ ਪਾਉਂਦਿਆਂ ਤੋੜ ਦਿਤੀ ਸੀ ਈਵੀਐਮ
Punjab Police launched Kaso Operation : ਪੁਲਿਸ ਨੇ ਚਲਾਇਆ ਆਪਰੇਸ਼ਨ ਕਾਸੋ, ਤੜਕੇ-ਤੜਕੇ ਉਠਾ ਲਏ ਲੋਕ
ਆਪਰੇਸ਼ਨ ਤਹਿਤ ਲਈ ਲੋਕਾਂ ਦੇ ਘਰਾਂ ਦੀ ਤਲਾਸ਼ੀ
ਕਾਂਗੋ ਦੀ ਬੁਸੀਰਾ ਨਦੀ 'ਚ ਕਿਸ਼ਤੀ ਪਲਟੀ, 38 ਮੌਤਾਂ, 100 ਤੋਂ ਵੱਧ ਲਾਪਤਾ
ਰਾਹਤ ਅਤੇ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਟੀਮਾਂ, ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ
ਔਰਤਾਂ ਨੂੰ ਮਿਲਣਗੇ 2100 ਰੁਪਏ, ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ : ਕੇਜਰੀਵਾਲ
ਕਿਹਾ, ਦਿੱਲੀ ’ਚ ਭਲਕੇ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ
ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਕਾਤਲਾਂ ਨੇ ਬੇਦਰਦੀ ਨਾਲ ਨੌਜਵਾਨ ਦਾ ਵੱਢਿਆ ਗਲਾ