ਖ਼ਬਰਾਂ
Jalandhar MC elections: ਜਲੰਧਰ ਨਗਰ ਨਿਗਮ ਚੋਣਾਂ ਲਈ ਭਲਕੇ ਹੋਵੇਗੀ ਵੋਟਿੰਗ, ਸੰਵੇਦਨਸ਼ੀਲ ਬੂਥਾਂ 'ਤੇ ਵਧਾਈ ਸੁਰੱਖਿਆ
2 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ
Punjab Weather Update: ਪੰਜਾਬ-ਚੰਡੀਗੜ੍ਹ 'ਚ ਸੀਤ ਲਹਿਰ ਤੋਂ ਨਹੀਂ ਮਿਲੇਗੀ ਰਾਹਤ, 10 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ ਜਾਰੀ
ਮੀਂਹ ਨੂੰ ਲੈ ਕੇ ਅਜੇ ਤਕ ਕੋਈ ਅਲਰਟ ਜਾਂ ਸੂਚਨਾ ਸਾਂਝੀ ਨਹੀਂ ਕੀਤੀ ਗਈ ਹੈ
Jaipur News: CNG ਗੈਸ ਨਾਲ ਭਰੇ ਟੈਂਕਰ 'ਚ ਜ਼ਬਰਦਸਤ ਧਮਾਕਾ, 1 ਦਰਜਨ ਗੱਡੀਆਂ ਨੂੰ ਲੱਗੀ ਅੱਗ
Jaipur News: ਕਈ ਲੋਕਾਂ ਦੇ ਸੜਨ ਦਾ ਖਦਸ਼ਾ
Delhi Schools Bomb Threat: ਇੱਕ ਨਿੱਜੀ ਸਕੂਲ ਨੂੰ ਮਿਲੀ ਬੰਬ ਦੀ ਧਮਕੀ, ਪੁਲਿਸ ਮੌਕੇ 'ਤੇ ਪਹੁੰਚੀ ਜਾਂਚ
Delhi Schools Bomb Threat: ਪਿਛਲੇ 11 ਦਿਨਾਂ ਵਿਚ ਇਹ ਛੇਵੀਂ ਵਾਰ ਹੈ ਜਦੋਂ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੂੰ ਇਸ ਤਰ੍ਹਾਂ ਦੀ ਧਮਕੀ ਮਿਲੀ ਹੈ।
ਸੌਦਾ ਸਾਧ ਵਿਰੁਧ ਗਵਾਹੀ ਦੇਣ ਨੂੰ ਤਿਆਰ ਹੋਇਆ ਪ੍ਰਦੀਪ ਕਲੇਰ
ਸਿੱਟ ਨੇ ਸਰਕਾਰੀ ਗਵਾਹ ਬਨਾਉਣ ਲਈ ਕੋਰਟ ’ਚ ਦਿਤੀ ਅਰਜ਼ੀ
Maharashtra News: 10 ਸਾਲ ਦੀ ਪੋਤੀ ਦੀ ਗਵਾਹੀ ’ਤੇ 76 ਸਾਲਾ ਦਾਦੀ ਨੂੰ ਹੋਈ ਉਮਰ ਕੈਦ
ਜੱਜ ਨੇ ਬਜ਼ੁਰਗ ਔਰਤ ’ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਿਸ ਨੂੰ ਮੁਆਵਜ਼ੇ ਦੇ ਤੌਰ ’ਤੇ ਬੱਚੀ ਨੂੰ ਦਿਤਾ ਜਾਵੇਗਾ।
Punjab News: ‘ਫਰਿਸ਼ਤੇ ਸਕੀਮ’ ਜ਼ਿੰਦਗੀ ਬਚਾਉਣ ’ਚ ਹੋ ਰਹੀ ਹੈ ਵਰਦਾਨ ਸਾਬਤ , 223 ਦੁਰਘਟਨਾ ਪੀੜਤਾਂ ਦਾ ਹੋਇਆ ਮੁਫ਼ਤ ਇਲਾਜ
ਪੰਜਾਬ ਸਰਕਾਰ ਦੀ ਅਹਿਮ ‘ਫਰਿਸ਼ਤੇ ਸਕੀਮ’ ਦਾ ਉਦੇਸ਼ ਕੀਮਤੀ ਜਾਨਾਂ ਬਚਾਉਣ ਲਈ ਸੜਕ ਹਾਦਸਾ ਪੀੜਤਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਹੁਦੇ ਸੰਵਿਧਾਨ ਕਰਕੇ ਹਨ : ਬਾਜਵਾ
ਭਾਜਪਾ ਲੀਡਰਸ਼ਿਪ ਸੰਸਦ ਅਤੇ ਕੇਂਦਰੀ ਮੰਤਰੀ ਮੰਡਲ ਵਿੱਚ ਉਨ੍ਹਾਂ ਦੇ ਅਹੁਦੇ ਬਾਬਾ ਸਾਹਿਬ ਦੁਆਰਾ ਸਾਵਧਾਨੀ ਨਾਲ ਤਿਆਰ ਕੀਤੇ ਗਏ ਸੰਵਿਧਾਨ ਦੇ ਕਾਰਨ ਹਨ
Ludhiana News : ਨਗਰ ਨਿਗਮ ਚੋਣਾਂ ਤੋਂ ਪਹਿਲਾਂ 5 ਦਿਨਾਂ ’ਚ 75 ਮੀਟਿੰਗਾਂ ਨਾਲ ਰਾਜਾ ਵੜਿੰਗ ਤੇ ਅੰਮ੍ਰਿਤਾ ਨੇ ਗਤੀ ਨੂੰ ਹੋਰ ਤੇਜ਼ ਕੀਤਾ
Ludhiana News : ਲੁਧਿਆਣੇ ਨੇ ਕਾਂਗਰਸ 'ਤੇ ਪੂਰਾ ਭਰੋਸਾ ਕਾਇਮ ਰੱਖਿਆ ਅਤੇ ਸਾਡੇ ਉਮੀਦਵਾਰ ਭਰੋਸੇ ਦੀ ਭਰਪਾਈ ਕਰਨਗੇ: ਅੰਮ੍ਰਿਤਾ ਵੜਿੰਗ
Gurdaspur News : ਗੁਰਦਾਸਪੁਰ ਦੇ ਚੌਂਕੀ ਬਖਸ਼ੀਵਾਲ ਵਿਖੇ ਗਰਨੇਡ ਹਮਲਾ ’ਤੇ DSP ਗੁਰਵਿੰਦਰ ਸਿੰਘ ਕਲਾਨੌਰ ਦਾ ਬਿਆਨ ਆਇਆ ਸਾਹਮਣੇ
Gurdaspur News : ਕਿਹਾ ਹੁਣ ਤੱਕ ਸਾਨੂੰ ਕੋਈ ਸ਼ੱਕੀ ਜਾਂ ਬਲਾਸਟ ਵਾਲੀ ਚੀਜ਼ ਸਾਹਮਣੇ ਨਹੀਂ ਆਈ