ਖ਼ਬਰਾਂ
Chandigarh News : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਕੀਤੇ ਜਾਰੀ
Chandigarh News : ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਸੂਬਾ ਸਰਕਾਰ ਜ਼ਮੀਨ ਗ੍ਰਹਿਣ ਕਰਨ ਦਾ ਮੁਆਵਜ਼ਾ ਨਹੀਂ ਦੇ ਰਹੀ ਹੈ
ਹਰਿਆਣਾ ਸਰਕਾਰ ਦੀਆਂ ਵਧਣਗੀਆਂ ਮੁਸ਼ਕਲਾਂ, ਖਾਪਾਂ ਨੇ ਕਿਸਾਨਾਂ ਨੂੰ ਦਿਤਾ ਸਮਰਥਨ ਤੇ ਬੁਲਾਈ ਮਹਾਪੰਚਾਇਤ, ਕੀ ਹੈ ਯੋਜਨਾ?
ਉਨ੍ਹਾਂ ਦੱਸਿਆ ਕਿ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮਹਾਪੰਚਾਇਤ ਵਿਚ ਬੁਲਾਵਾਂਗੇ
Tarn Taran News : ਵੱਡੀ ਖ਼ਬਰ : ਜ਼ਮੀਨੀ ਝਗੜੇ ਕਾਰਨ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਭਰਾ ਗੰਭੀਰ ਜ਼ਖ਼ਮੀ
Tarn Taran News : ਗੋਲੀਆਂ ਚਲਾਉਣ ਦੀ ਸੀਸੀਟੀਵੀ ਆਈ ਸਾਹਮਣੇ
Harjinder Dhami News : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਦੀ ਹੋਈ ਉਚੇਚੀ ਇਕੱਤਰਤਾ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ
Ludhiana News: ਲੁਧਿਆਣਾ 'ਚ ਯੂਰੀਆ ਨਾਲ ਭਰੇ ਟਰਾਲੇ ਨੂੰ ਲੱਗੀ ਅੱਗ
ਰੇਲਿੰਗ ਨਾਲ ਟਕਰਾ ਕੇ ਪਲਟਿਆ ਟਰਾਲਾ, ਡਰਾਈਵਰ ਤੇ ਸਾਥੀ ਫ਼ਰਾਰ
Phagwara Accdent News : ਫਗਵਾੜਾ ’ਚ ਆਸਟ੍ਰੇਲੀਆ ਤੋਂ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
Phagwara Accdent News : ਹਾਦਸਾ ਅੰਮ੍ਰਿਤਸਰ ਏਅਰਪੋਰਟ ਤੋਂ ਘਰ ਆਉਂਦੇ ਸਮੇਂ ਵਾਪਰਿਆ, ਕਾਰ ਡਰਾਈਵਰ ਨੇ ਹਸਪਤਾਲ ’ਚ ਤੋੜਿਆ ਦਮ, ਮਾਂ ਗੰਭੀਰ ਜ਼ਖ਼ਮੀ
Jagjit Dallewal Latest Health News: ਖਨੌਰੀ ਬਾਰਡਰ ਤੋਂ ਵੱਡੀ ਖ਼ਬਰ, ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ
Jagjit Singh Dallewal latest Health Update: ਖਨੌਰੀ ਮੋਰਚੇ 'ਤੇ ਸਟੇਜ ਕੀਤੀ ਗਈ ਬੰਦ
Parliament News: ਧੱਕਾ-ਮੁੱਕੀ 'ਚ ਜ਼ਖ਼ਮੀ ਹੋਏ ਭਾਜਪਾ ਦੇ ਦੋ ਸੰਸਦ ਮੈਂਬਰ ਹਸਪਤਾਲ ਵਿਚ ਦਾਖ਼ਲ
Parliament News: ਜੇਕਰ ਰਾਹੁਲ ਗਾਂਧੀ ਹਰਿਆਣਾ ਤੇ ਮਹਾਰਾਸ਼ਟਰ 'ਚ ਹਾਰ ਗਏ ਹਨ ਤਾਂ ਉਹ ਸੰਸਦ 'ਚ ਕਿਉਂ ਕੱਢ ਰਹੇ ਅਪਣਾ ਗੁੱਸਾ ? : ਚੌਹਾਨ
Preeti Lobana: ਗੂਗਲ ਨੇ ਪ੍ਰੀਤੀ ਲੋਬਾਨਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਇਆ ਭਾਰਤ ਦੀ ਨਵੀਂ ਕੰਟਰੀ ਮੈਨੇਜਰ
Preeti Lobana: ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ 'ਚ ਨਿਭਾਉਣਗੇ ਅਹਿਮ ਭੂਮਿਕਾ
Gurdaspur Grenade Attack Today : ਗੁਰਦਾਸਪੁਰ ਦੀ ਚੌਂਕੀ ’ਤੇ ਗ੍ਰਨੇਡ ਹਮਲਾ, ਆਟੋ 'ਚੋਂ ਹੀ ਸੁੱਟਿਆ ਗਿਆ ਸੀ ਗ੍ਰਨੇਡ
Gurdaspur Grenade Attack Today : ਗਰਮ ਖ਼ਿਆਲੀ ਸੰਗਠਨ ਨੇ ਲਈ ਜ਼ਿੰਮੇਵਾਰੀ