ਖ਼ਬਰਾਂ
Rail Roko Andolan News : ਸ਼ੰਭੂ ਤੇ ਖਨੌਰੀ ਬਾਰਡਰ 'ਤੇ ਚੱਲ ਰਹੇ ਧਰਨੇ ਦੇ ਸਮਰਥਨ 'ਚ ਅੱਜ 3 ਘੰਟੇ ਲਈ ਰੋਕੀਆਂ ਜਾ ਰਹੀਆਂ ਰੇਲਾਂ
Rail Roko Andolan News : ਦੁਪਹਿਰ 12 ਵਜੇ ਤੋਂ 48 ਥਾਵਾਂ 'ਤੇ ਕਿਸਾਨ ਪਟੜੀਆਂ 'ਤੇ ਬੈਠ ਗਏ ਹਨ ਤੇ ਇਹ ਧਰਨਾ 3 ਵਜੇ ਤੱਕ ਜਾਰੀ ਰਹੇਗਾ
Vegetable Prices: ਆਲੂ ਦੀਆਂ ਉੱਪਰ-ਹੇਠਾਂ ਹੋ ਰਹੀਆਂ ਕੀਮਤਾਂ ਨੇ ਆਮ ਆਦਮੀ ਨੂੰ ਕੀਤਾ ਪ੍ਰੇਸ਼ਾਨ
Vegetable Prices: ਨਵੰਬਰ ਤੇ ਅਧ ਦਸੰਬਰ ਤਕ ਕੀਮਤਾਂ ਚ ਰਿਹਾ ਉਛਾਲ ਤੇ ਹੁਣ ਥੋੜ੍ਹਾ ਹੇਠਾਂ ਆਈਆਂ
Punjab News: ਜੌਰਜੀਆ 'ਚ ਹਾਦਸੇ ਦਾ ਸ਼ਿਕਾਰ ਹੋਏ 11 ਪੰਜਾਬੀਆਂ 'ਚ ਸਰਦੂਲਗੜ੍ਹ ਦੇ ਪਿੰਡ ਦੀ ਲੜਕੀ ਦੀ ਵੀ ਹੋਈ ਪਛਾਣ
Punjab News: ਜੌਰਜੀਆ 'ਚ ਪਿਛਲੇ ਛੇ ਸਾਲਾਂ ਤੋਂ ਕਰ ਰਹੀ ਸੀ ਕੰਮ
IND ਬਨਾਮ AUS: ਗਾਬਾ ਟੈਸਟ ਮੀਂਹ ਕਾਰਨ ਹੋਇਆ ਡਰਾਅ
IND ਬਨਾਮ AUS: ਭਾਰਤ ਅਤੇ ਆਸਟ੍ਰੇਲੀਆ ਲੜੀ 'ਚ 1-1 ਨਾਲ ਬਰਾਬਰੀ 'ਤੇ
R Ashwin Retirement News: ਖੇਡ ਜਗਤ ਤੋਂ ਵੱਡੀ ਖ਼ਬਰ, ਆਰ ਅਸ਼ਵਿਨ ਨੇ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
R Ashwin Retirement News: ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
International News: ਟਰੰਪ ਨੇ ਟੈਕਸ ਨੂੰ ਲੈ ਕੇ ਬਣਾਈ ਰਣਨੀਤੀ, ਭਾਰਤ ਨੂੰ ਲੱਗ ਸਕਦੈ ਵੱਡਾ ਝਟਕਾ
ਕਿਹਾ, ਜੇਕਰ ਸਾਡੇ 'ਤੇ ਕੋਈ ਜ਼ਿਆਦਾ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਉਨ੍ਹਾਂ 'ਤੇ ਉਹੀ ਟੈਕਸ ਲਗਾਵਾਂਗੇ
Road accident in Bulandshahr: ਬੁਲੰਦਸ਼ਹਿਰ 'ਚ ਧੁੰਦ ਦਾ ਕਹਿਰ, ਆਪਸ 'ਚ ਟਕਰਾਏ 20 ਵਾਹਨ
Road accident in Bulandshahr: ਇਸ ਹਾਦਸੇ 'ਚ 28 ਲੋਕ ਜ਼ਖ਼ਮੀ ਹੋ ਗਏ
Punjab Weather Update: ਪੰਜਾਬ 'ਚ ਪੋਹ ਦੀ ਠੰਢ ਨੇ ਠਾਰੇ ਲੋਕ, 18 ਜ਼ਿਲ੍ਹਿਆਂ 'ਚ ਸੀਤ ਲਹਿਰ ਦੀ ਚੇਤਾਵਨੀ
Punjab Weather Update: ਅਗਲੇ 6 ਦਿਨਾਂ 'ਚ ਹੋਵੇਗੀ ਕੜਾਕੇ ਦੀ ਠੰਢ
Russia cancer vaccine: ਕੈਂਸਰ ਦੀ ਵੈਕਸੀਨ ਹੋ ਗਈ ਤਿਆਰ! ਰੂਸ ਨੇ ਕੀਤਾ ਵੱਡਾ ਦਾਅਵਾ, 2025 ਦੀ ਸ਼ੁਰੂਆਤ ਚ ਹੋ ਸਕਦੀ ਹੈ ਲਾਂਚ
Russia cancer vaccine: ਮਿਲੀ ਜਾਣਕਾਰੀ ਮੁਤਾਬਕ ਰੂਸ ਵਿਚ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੈਂਸਰ ਦੀ ਵੈਕਸੀਨ ਵਿਕਸਿਤ ਕਰ ਲਈ ਹੈ
Jagjit Singh Dallewal Health Update: ਕਿਸਾਨ ਆਗੂ ਡੱਲੇਵਾਲ ਦੇ ਅੰਦਰੂਨੀ ਅੰਗ ਫ਼ੇਲ ਹੋਣ ਦਾ ਖ਼ਤਰਾ
Punjab News: 23 ਦਿਨਾਂ ਤੋਂ ਸਿਰਫ਼ ਪਾਣੀ ਪੀ ਰਹੇ, ਘੱਟ ਰਿਹੈ ਬਲੱਡ ਪ੍ਰੈਸ਼ਰ