ਖ਼ਬਰਾਂ
ਲੁਧਿਆਣਾ ਦੇ ਹਸਪਤਾਲ 'ਚ ਇਨਕਮ ਟੈਕਸ ਦਾ ਛਾਪਾ, ਡਾਕਟਰਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ
ਦਸਤਾਵੇਜ਼ਾਂ ਦੀ ਜਾਂਚ ਜਾਰੀ, ਵੱਡੀ ਮਾਤਰਾ 'ਚ ਨਕਦੀ ਬਰਾਮਦ
Punjab News: ਜਲੰਧਰ 'ਚ ਕਾਂਗਰਸੀ ਵਿਧਾਇਕ ਦੇ ਭਤੀਜੇ ਦਾ ਕਤਲ
Punjab News: ਆਦਮਪੁਰ 'ਚ ਬਹਿਸਬਾਜ਼ੀ ਤੋਂ ਬਾਅਦ ਬੁਰੀ ਤਰ੍ਹਾਂ ਕੁੱਟਿਆ, ਦੋ ਸਾਥੀ ਵੀ ਜ਼ਖ਼ਮੀ
Sangrur news: ਸੰਗਰੂਰ ਵਿਚ ਵਾਪਰਿਆ ਵੱਡਾ ਹਾਦਸਾ, ਤਿੰਨ ਜਿਗਰੀ ਯਾਰਾਂ ਦੀ ਭਿਆਨਕ ਸੜਕ ਹਾਦਸੇ 'ਚ ਮੌਤ
Sangrur news: ਮ੍ਰਿਤਕਾਂ ਵਿਚੋਂ ਇਕ ਨੌਜਵਾਨ ਹਫ਼ਤਾ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਵਾਪਸ
ਸ਼ੰਭੂ ਬਾਰਡਰ 'ਤੇ ਸਲਫ਼ਾਸ ਨਿਗਲਣ ਵਾਲੇ ਨੌਜਵਾਨ ਕਿਸਾਨ ਦੀ ਹੋਈ ਮੌਤ
ਕਿਸਾਨਾਂ, ਮਜ਼ਦੂਰਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਨਿਗਲੀ ਸੀ ਸਲਫ਼ਾਸ
Jammu Kashmir News: ਕਠੂਆ 'ਚ ਘਰ ਨੂੰ ਲੱਗੀ ਅੱਗ, ਦਮ ਘੁੱਟਣ ਕਾਰਨ 6 ਲੋਕਾਂ ਦੀ ਮੌਤ
Jammu Kashmir News: ਉਸ ਨੇ ਦਸਿਆ ਕਿ ਕਿਸੇ ਦੇ ਵੀ ਸਰੀਰ 'ਤੇ ਜਲਣ ਦੇ ਨਿਸ਼ਾਨ ਨਹੀਂ ਸਨ।
ਸਾਲ ਦੇ ਅੰਤ ਤੱਕ ਤੀਜੀ ਸਭ ਤੋਂ ਵੱਡੀ ਆਰਥਕ ਸ਼ਕਤੀ ਬਣੇਗਾ ਭਾਰਤ: ਰਾਜਪਾਲ
ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੇ 46ਵੇਂ ਸਲਾਨਾ ਐਵਾਰਡ ਵੰਡ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
New Zealand Visa Changes: ਮਾਨਤਾ ਪ੍ਰਾਪਤ ਕਾਮੇ ਟਿਕੇ ਰਹਿਣ, ਕਾਰੋਬਾਰ ਚਲਦੇ ਰਹਿਣ, ਹੋਣਗੇ ਬਦਲਾਅ: ਇਮੀਗ਼੍ਰੇਸ਼ਨ ਮੰਤਰੀ
New Zealand Visa Changes: ਇਹ ਤਬਦੀਲੀਆਂ ਮਾਰਚ 2025 ਤੋਂ ਲਾਗੂ ਹੋਣਗੀਆਂ।
Punjaban Die In Canada: ਕੈਨੇਡਾ ’ਚ ਦਰੱਖਤ ਡਿੱਗਣ ਕਾਰਨ ਪੰਜਾਬਣ ਦੀ ਮੌਤ
ਆਰਥਿਕ ਤੰਗੀ ਦੂਰ ਕਰਨ ਲਈ ਮਾਪਿਆਂ ਨੇ 11 ਮਹੀਨੇ ਪਹਿਲਾਂ ਆਪਣੀ ਬੇਟੀ ਨੂੰ ਕੈਨੇਡਾ ਭੇਜਿਆ ਸੀ
Punjabi Supreme Court judge in California: ਕੈਲੀਫੋਰਨੀਆਂ ’ਚ ਭਾਰਤੀ ਮੂਲ ਦੇ ਪੰਜਾਬੀ ਮਹਿਤਾਬ ਸੰਧੂ ਉੱਚ ਅਦਾਲਤ ਦੇ ਜੱਜ ਕੀਤੇ ਨਿਯੁਕਤ
ਸੰਧੂ 13 ਦਸੰਬਰ ਨੂੰ ਨਿਊਜ਼ੋਮ ਦੁਆਰਾ ਘੋਸ਼ਿਤ ਸੁਪੀਰੀਅਰ ਕੋਰਟ ਦੇ 11 ਜੱਜਾਂ ਵਿੱਚੋਂ ਇੱਕ ਸੀ।
Punjabi Die In America: ਅਮਰੀਕਾ ’ਚ ਵਾਪਰਿਆ ਦਰਦਨਾਕ ਹਾਦਸਾ, 2 ਪੰਜਾਬੀ ਗੁਰਸਿੱਖ ਨੌਜਵਾਨਾਂ ਦੀ ਮੌਤ
Punjabi Die In America: ਦੋਵਾਂ ਦੀ ਉਮਰ 13 ਤੋਂ 15 ਸਾਲ ਦੱਸੀ ਜਾ ਰਹੀ ਹੈ।