ਖ਼ਬਰਾਂ
ਮੰਤਰੀ ਵਲੋਂ ਸਾਹੀਵਾਲ ਗਾਵਾਂ, ਮੱਛੀ ਪੂੰਗ ਤੇ ਸੂਰ ਫ਼ਾਰਮਾਂ ਦਾ ਨਿਰੀਖਣ
ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੱਛੀ ਪੂੰਗ ਫ਼ਾਰਮ, ਸੂਰ ਫਾਰਮ ਫ਼ਿਰੋਜ਼ਪੁਰ .....
ਡਾਕਟਰ ਬਣ ਕੇ ਲਹਿਰਾਗਾਗਾ 'ਚ ਹੀ ਕੰਮ ਕਰਨਾ ਚਾਹੁੰਦੀ ਹਾਂ : ਏਲੀਜ਼ਾ
ਇਸ ਸਾਲ ਏਮਜ਼ ਐਮਬੀਬੀਐਸ ਪ੍ਰੀਖਿਆ ਵਿਚ ਪੂਰੇ ਦੇਸ਼ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੰਗਰੂਰ ਦੀ 17 ਸਾਲਾ ਏਲੀਜ਼ਾ ਬੰਸਲ ਨੇ ਕਿਹਾ ਕਿ......
ਪਾਕਿਸਤਾਨੀ ਔਰਤ ਨਸਰੀਨ ਅਖ਼ਤਰ ਵਤਨ ਪਰਤੀ
ਕੇਂਦਰੀ ਜੇਲ ਅੰਮ੍ਰਿਤਸਰÎ ਵਿਚ 13 ਸਾਲ ਕੈਦ ਕ ੱਟਣ ਬਾਅਦ ਪਕਿਸਤਾਨੀ ਔਰਤ ਨਸਰੀਨ ਅਖ਼ਤਰ ਅੱਜ ਰਿਹਾਅ ਹੋ ਕੇ ਅਪਣੇ ਵਤਨ ਪਰਤ ਗਈ......
ਕਿਸਾਨਾਂ ਨਾਲ ਗੱਲਬਾਤ ਦੌਰਾਨ ਸਵਾਮੀਨਾਥਨ ਕਮੇਟੀ ਰੀਪੋਰਟ ਲਾਗੂ ਕਰਨ ਦਾ ਐਲਾਨ ਹੋਵੇ
ਪ੍ਰਧਾਨ ਮੰਤਰੀ ਵਲੋਂ ਬੁਧਵਾਰ ਨੂੰ ਦੇਸ਼ ਭਰ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਦੇ ਪ੍ਰਸਤਾਵ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ .....
ਰੱਬ ਆਸਰੇ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਬਾਗੜੀ ਲੁਹਾਰ
ਸਥਾਨਕ ਸ਼ਹਿਰ ਵਿਚ ਕਈ ਸਾਲਾਂ ਤੋਂ ਬੈਠੇ ਬਾਗੜੀ ਲੁਹਾਰ ਅਪਣੀ ਜ਼ਿੰਦਗੀ ਰੱਬ ਆਸਰੇ ਜਿਊਣ ਲਈ ਮਜਬੂਰ ਹਨ.....
ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ
ਬੀਤੀ ਰਾਤ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ....
ਪੰਜਾਬ ਸਰਕਾਰ ਪ੍ਰਾਇਮਰੀ ਸਿਖਿਆ ਦੀਆਂ ਖ਼ਾਲੀ ਅਸਾਮੀਆਂ ਭਰੇ : ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਉਪਰ ਸੂਬੇ ਦੇ ਪ੍ਰਾਇਮਰੀ ਸਕੂਲਾਂ ਅੰਦਰ ਮੁੱਢਲੀ ਸਿਖਿਆ ਦੀ ਅਣਦੇਖੀ ਕੀਤੇ ਜਾਣ ਦਾ ਦੋਸ਼ ਲਾਉਂਦਿਆਂ
ਤੇਲ ਉਪਰ ਟੈਕਸ ਘਟਾਉਣ ਲਈ ਅਕਾਲੀ ਦਲ ਕਰੇਗਾ ਪ੍ਰਦਰਸ਼ਨ
ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਨੂੰ ਡੀਜ਼ਲ ਅਤੇ ਪਟਰੌਲ ਉਪਰ ਟੈਕਸ ਘਟਾਉਣ ਲਈ ਮਜਬੂਰ ਕਰਨ ਵਾਸਤੇ 26 ਜੂਨ ਨੂੰ ਜ਼ਿਲਾ ਪੱਧਰੀ ....
ਰਾਜਨਾਥ ਨੇ ਜੋਧਪੁਰ ਦੇ ਨਜ਼ਰਬੰਦਾਂ ਨੂੰ ਮੁਆਵਜ਼ਾ ਦਿਵਾਉਣ ਦਾ ਦਿਤਾ ਭਰੋਸਾ
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੂੰ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁਲਾਕਾਤ ਦੌਰਾਨ ਭਰੋਸਾ ਦਿਤਾ ਹੈ ਕਿ ਜੋਧਪੁਰ ਨਜ਼ਰਬੰਦਾਂ ਨੂੰ.....
ਕਿਸ਼ਤੀ ਡੁੱਬਣ ਕਾਰਨ ਪੰਜ ਸ਼ਰਨਾਰਥੀਆਂ ਦੀ ਮੌਤ
ਲੀਬੀਆ ਦੇ ਸਮੁੰਦਰੀ ਕੰਢੇ ਨੇੜੇ ਸ਼ਰਨਾਰਥੀਆਂ ਦੀ ਇਕ ਕਿਸ਼ਤੀ ਡੁੱਬਣ ਕਾਰਨ 5 ਲੋਕਾਂ ਦੀ ਮੌਤ.........