ਖ਼ਬਰਾਂ
Georgia News : ਜੌਰਜੀਆ ’ਚ ਦਮ ਘੁੱਟਣ ਕਾਰਨ ਮਾਰੇ ਗਏ 11 ਭਾਰਤੀਆਂ ’ਚੋਂ ਇਕ ਦੀ ਹੋਈ ਪਛਾਣ, ਮ੍ਰਿਤਕਾਂ ’ਚ ਮਾਨਸਾ ਦਾ ਹਰਵਿੰਦਰ ਸੀ ਸ਼ਾਮਲ
Georgia News : 3 ਮਹੀਨੇ ਪਹਿਲਾਂ ਹੀ ਰੁਜ਼ਗਾਰ ਦੀ ਭਾਲ 'ਚ ਗਿਆ ਸੀ ਜੌਰਜੀਆ
Amritsar News : ਬਾਲੀਵੁੱਡ ਅਭਿਨੇਤਾ ਸੰਜੇ ਦੱਤ, ਯਾਮੀ ਗੁਪਤਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Amritsar News : ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ
Delhi News : ਸਿੱਖ ਭਾਰਤੀ ਹਨ, ਆਪਣੀ ਮਰਜ਼ੀ ਨਾਲ, ਸੰਜੋਗ ਨਾਲ ਨਹੀਂ: ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ
Delhi News : ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਸੰਵਿਧਾਨ ’ਚ ਸਿੱਖਾਂ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਗਿਆ ਸੀ
Punjab News : 'ਆਪ' ਸਰਕਾਰ ਸੰਗਰੂਰ 'ਚ ਕੰਪਿਊਟਰ ਅਧਿਆਪਕਾਂ ਦੇ ਧਰਨੇ ਦੌਰਾਨ ਦੋ ਅਧਿਆਪਕਾਂ ਦੇ ਜਾਨੀ ਨੁਕਸਾਨ ਲਈ ਜ਼ਿੰਮੇਵਾਰ: ਰਾਜਾ ਵੜਿੰਗ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਾਡੇ ਸਿੱਖਿਆ ਖੇਤਰ ਨੂੰ ਬਰਬਾਦ ਕਰਕੇ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕੀਤਾ: ਵੜਿੰਗ
Chandigarh News : ਗਾਇਕ ਏਪੀ ਢਿੱਲੋਂ ਦਾ ਸ਼ੋਅ ਸੈਕਟਰ 25 ’ਚ ਹੋਵੇਗਾ, ਵਿਰੋਧ ਤੋਂ ਬਾਅਦ ਇਸ ਨੂੰ ਸੈਕਟਰ 34 ਤੋਂ ਕੀਤਾ ਗਿਆ ਤਬਦੀਲ
Chandigarh News : ਢਿੱਲੋਂ ਦਾ ਸ਼ੋਅ ਚੰਡੀਗੜ੍ਹ 'ਚ 21 ਦਸੰਬਰ ਨੂੰ ਹੋਵੇਗਾ, ਵਿਰੋਧ ਤੋਂ ਬਾਅਦ ਸੈਕਟਰ 34 ਤੋਂ ਤਬਦੀਲ ਕਰਨ ਦਾ ਲਿਆ ਗਿਆ ਫੈਸਲਾ
Amritsar News : ਅੰਮ੍ਰਿਤਸਰ ਵਿਖੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਮੁਲਾਕਾਤ
Amritsar News : ਸੰਜੇ ਦੱਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
Tarn Taran News : ਤਰਨਤਾਰਨ ਪੁਲਿਸ ਨੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਬਰਾਮਦ
Tarn Taran News : ਸਰਚ ਅਪਰੇਸ਼ਨ ਦੌਰਾਨ ਪਿੰਡ ਬੁਰਜ ਦੇ ਖੇਤਾਂ ’ਚ ਮਿਲਿਆ ਡਰੋਨ, ਡਰੋਨ ਮੰਗਵਾਉਣ ਵਾਲੇ ਦੋਸ਼ੀ ਦੀ ਕਰ ਰਹੀ ਹੈ ਭਾਲ
Moga News : ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ 1.81 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਬਣੀਆਂ ਦੋ ਨਵੀਆਂ ਸਕੂਲੀ ਇਮਾਰਤਾਂ ਦਾ ਉਦਘਾਟਨ
Moga News : ਕਿਹਾ -ਸਰਕਾਰ ਹੋਰਨਾਂ ਖੇਤਰਾਂ ਵਾਂਗ ਸਿੱਖਿਆ ਖੇਤਰ ’ਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਲਈ ਯਤਨਸ਼ੀਲ
Moga News : ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਦੌਧਰ ਵਿਖੇ ਬਰਸੀ ਸਮਾਗਮ ਵਿੱਚ ਸ਼ਿਰਕਤ
Moga News : ਕਿਹਾ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ’ਚ ਲੋਕ ਆਪਣਾ ਸਹਿਯੋਗ ਜ਼ਰੂਰ ਦੇਣ
Khanuri Border News : ਖਨੌਰੀ ਬਾਰਡਰ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਕਿਹਾ ਸਾਰੇ MP ਮਿਲ ਕੇ ਪਾਰਲੀਮੈਂਟ ’ਚ ਆਵਾਜ਼ ਉਠਾਉਣ
Khanuri Border News : ਕਿਹਾ ਕਿ ਜੇਕਰ ਖੇਤੀ ਮਰਦੀ ਤਾਂ ਦੇਸ਼ ਵੀ ਜਿਊਂਦਾ ਨਹੀ ਰਹੇਗਾ