ਖ਼ਬਰਾਂ
Diljit Dosanjh News : ਚੰਡੀਗੜ੍ਹ 'ਚ ਸ਼ੋਅ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਨਵਾਂ ਟਵੀਟ, ਕਿਹਾ- ਚੰਡੀਗੜ੍ਹ 'ਚ ਨਹੀਂ ਕਰਾਂਗਾ ਸ਼ੋਅ
Diljit Dosanjh News : ਕਿਹਾ ਜਦੋਂ ਤੱਕ ਸਹੀ ਥਾਂ ਨਹੀਂ ਮਿਲ ਜਾਂਦੀ ਮੈਂ ਚੰਡੀਗੜ੍ਹ ’ਚ ਸ਼ੋਅ ਨਹੀਂ ਕਰਾਂਗਾ
International News: 15 ਸਾਲਾ ਵਿਦਿਆਰਥਅਣ ਨੇ ਸਕੂਲ ਵਿਚ ਚਲਾਈ ਗੋਲੀ, ਅਧਿਆਪਕ ਤੇ ਇਕ ਵਿਦਿਆਰਥੀ ਦੀ ਮੌਤ
International News: ਹਮਲੇ ਤੋਂ ਬਾਅਦ ਗੋਲੀ ਚਲਾਉਣ ਵਾਲੀ ਵਿਦਿਆਰਥਅਣ ਨੇ ਵੀ ਕੀਤੀ ਖ਼ੁਦਕੁਸ਼ੀ, 6 ਹੋਰ ਜ਼ਖ਼ਮੀ
National News: ਗੁਜਰਾਤ 'ਚ ਬੱਸ ਅਤੇ ਟਿੱਪਰ ਦੀ ਟੱਕਰ 'ਚ 6 ਲੋਕਾਂ ਦੀ ਮੌਤ
National News: 10 ਜ਼ਖ਼ਮੀਆਂ ਦਾ ਹਸਪਤਾਲ 'ਚ ਚੱਲ ਰਿਹੈ ਇਲਾਜ
ਟਰੰਪ ਵਲੋਂ ਸਿਵਲ ਰਾਈਟਸ ਲਈ ਅਸਿਸਟੈਂਟ ਅਟਾਰਨੀ ਜਨਰਲ ਨਾਮਜ਼ਦ ਹਰਮੀਤ ਢਿੱਲੋ ‘Punjab’ ਬਹਿਸ 'ਚ ਸ਼ਾਮਲ
ਦਿਲਜੀਤ ਦੋਸਾਂਝ ਨੇ ਐਕਸ 'ਤੇ ਇੱਕ ਪੋਸਟ ਵਿਚ ਪੰਜਾਬ ਰਾਜ ਨੂੰ ਕਿਹਾ ਸੀ 'Panjab’
Parliament News: ਪ੍ਰਿਯੰਕਾ ਗਾਂਧੀ ਨੇ ਬੰਗਲਾਦੇਸ਼ 'ਚ ਹਿੰਦੂ ਭਾਈਚਾਰੇ 'ਤੇ ਹੋ ਰਹੇ ਅਤਿਆਚਾਰਾਂ ਵਿਰੁਧ ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ
Parliament News: 'ਬੰਗਲਾਦੇਸ਼ ਦੇ ਹਿੰਦੂਆਂ ਨਾਲ ਖੜੇ ਰਹੋ' ਵਾਲਾ ਬੈਗ ਲੈ ਕੇ ਸੰਸਦ ਪਹੁੰਚੀ ਪ੍ਰਿਯੰਕਾ
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਮਿਲਿਆ ਗਾਰਡ ਆਫ਼ ਆਨਰ
Canada News: ਡਿਊਟੀ ਦੌਰਾਨ ਗੋਲੀ ਮਾਰ ਕੇ ਕਰ ਦਿਤਾ ਸੀ ਕਤਲ
Priyanka Gandhi Palestine Bag: ਫ਼ਲਸਤੀਨ ਬੈਗ ਲੈ ਕੇ ਸੰਸਦ 'ਚ ਆਉਣ 'ਤੇ ਪਾਕਿਸਤਾਨ ਨੇ ਕੀਤੀ ਪ੍ਰਿਯੰਕਾ ਗਾਂਧੀ ਦੀ ਤਾਰੀਫ਼
Priyanka Gandhi Palestine Bag: ਕਿਹਾ, ਅਜਿਹੀ ਹਿੰਮਤ ਤਾਂ ਪਾਕਿਸਤਾਨ ਦੀ ਸੰਸਦ ਵਿਚ ਕੋਈ ਵੀ ਨਹੀਂ ਦਿਖਾ ਸਕਦਾ
New Delhi: ‘ਧਰਮ ਸੰਸਦ’ ਵਿਰੁਧ ਅਪੀਲ ’ਤੇ ਤੁਰਤ ਸੁਣਵਾਈ ਲਈ ਸੁਪਰੀਮ ਕੋਰਟ ਨੇ ਅਪੀਲਕਰਤਾਵਾਂ ਨੂੰ ਈ-ਮੇਲ ਭੇਜਣ ਲਈ ਕਿਹਾ
New Delhi: ਪਟੀਸ਼ਨ ’ਚ ‘ਮੁਸਲਮਾਨਾਂ ਦੀ ਨਸਲਕੁਸ਼ੀ’ ਕਰਨ ਦਾ ਸੱਦਾ ਦਿਤੇ ਜਾਣ ਦਾ ਦੋਸ਼ ਲਾਇਆ ਗਿਆ ਹੈ।
New Delhi News: ਅੱਜ ਲੋਕ ਸਭਾ ’ਚ ਪੇਸ਼ ਹੋ ਸਕਦੈ ਇਕੱਠੀਆਂ ਚੋਣਾਂ ਕਰਵਾਉਣ ਬਾਰੇ ਬਿਲ
New Delhi News: ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਮੰਗਲਵਾਰ ਨੂੰ ਲੋਕ ਸਭਾ ’ਚ ਸੰਵਿਧਾਨ (129ਵੀਂ ਸੋਧ) ਬਿਲ 2024 ਪੇਸ਼ ਕਰ ਸਕਦੇ ਹਨ
Punnjab News: RTA ਦਫ਼ਤਰ ਦੇ ਦੋ ਮੁਲਾਜ਼ਮ 5500 ਰੁ. ਰਿਸ਼ਵਤ ਲੈਂਦੇ ਕੀਤੇ ਕਾਬੂ
ਡਾਟਾ ਐਂਟਰੀ ਆਪਰੇਟਰ ਜਤਿੰਦਰ ਕੁਮਾਰ ਅਤੇ ਮੁਕੇਸ਼ ਨੇ ਹਿਮਾਚਲ ਪ੍ਰਦੇਸ਼ ਨੰਬਰ ਗੱਡੀ ਨੂੰ ਪੰਜਾਬ ਰਜਿਸਟਰੇਸ਼ਨ ਨੰਬਰ ’ਚ ਤਬਦੀਲ ਬਦਲੇ ਮੰਗੀ ਸੀ ਰਿਸ਼ਵਤ