ਖ਼ਬਰਾਂ
2012 ’ਚ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ : ਕਾਂਗਰਸ ਆਗੂ ਮਨੀ ਸ਼ੰਕਰ ਅਈਅਰ
ਕਿਹਾ, ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਸੀ
ਵਿੱਤੀ ਕੰਮਕਾਜ ਤੋਂ ਬਾਅਦ ਲੋਕ ਸਭਾ ’ਚ ਪੇਸ਼ ਹੋਵੇਗਾ ‘ਇਕ ਦੇਸ਼ ਇਕ ਚੋਣ ਬਿਲ’
ਪਹਿਲਾਂ ਅੱਜ ਹੀ ਪੇਸ਼ ਕੀਤਾ ਜਾਣ ਲਈ ਸੂਚੀਬੱਧ ਕੀਤੇ ਗਏ ਸਨ ਬਿਲ, ਲੋਕ ਸਭਾ ਸਕੱਤਰੇਤ ਵਲੋਂ ਜਾਰੀ ਸੋਧੇ ਹੋਏ ਏਜੰਡੇ ’ਚ ਬਿਲ ਸ਼ਾਮਲ ਨਹੀਂ
ਭਾਰਤ-ਆਸਟਰੇਲੀਆ ਟੈਸਟ ਮੈਚ : ਆਸਟੇਲੀਆ ਦੇ ਬੱਲੇਬਾਜ਼ਾਂ ਨੇ ਚਾੜ੍ਹਿਆ ਭਾਰਤੀ ਗੇਂਦਬਾਜ਼ਾਂ ਨੂੰ ਕੁਟਾਪਾ
ਦੂਜੇ ਦਿਨ 7 ਵਿਕਟਾਂ ਗਵਾ ਕੇ ਬਣਾਈਆਂ 405 ਦੌੜਾਂ
ਹਵਾਈ ਅੱਡਿਆਂ ’ਤੇ ਬਰਤਾਨਵੀ ਸਿੱਖਾਂ ਤੋਂ ਭਾਰਤ ਬਾਰੇ ਕੀਤੀ ਜਾ ਰਹੀ ਪੁੱਛ-ਪੜਤਾਲ!
ਯੂ.ਕੇ. ਦੀ ਪ੍ਰਮੁੱਖ ਸਿੱਖ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਪ੍ਰਗਟਾਈ ਚਿੰਤਾ
ਨਗਰ ਨਿਗਮ ਚੋਣਾਂ : ਲੁਧਿਆਣਾ ’ਚ ਵਿਕਾਸ ਕਾਰਜ ਸਿਰਫ਼ ਭਾਜਪਾ ਹੀ ਕਰਵਾ ਸਕਦੀ ਹੈ : ਰਵਨੀਤ ਸਿੰਘ ਬਿੱਟੂ
ਕਿਹਾ, ਆਮ ਆਦਮੀ ਪਾਰਟੀ ਤਿੰਨ ਸਾਲਾਂ ’ਚ ਕੁਝ ਨਹੀਂ ਕਰ ਸਕੀ ਤਾਂ ਹੁਣ ਕੀ ਕਰੇਗੀ
ਤਬਲਾ ਵਾਦਕ ਜ਼ਾਕਿਰ ਹੁਸੈਨ ਨਹੀਂ ਰਹੇ, 73 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
ਦਿਲ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦੋ ਹਫ਼ਤੇ ਤੋਂ ਸਾਨ ਫਰਾਂਸਿਸਕੋ ਦੇ ਹਸਪਤਾਲ ’ਚ ਸਨ ਦਾਖ਼ਲ
Tarn Taran News : B.S.F ਅਤੇ ਖਲਾੜਾ ਪੁਲਿਸ ਨੇ ਇੱਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ 555 ਗ੍ਰਾਮ ਹੈਰੋਇਨ ਬਰਾਮਦ ਕੀਤੀ
Tarn Taran News : ਸਰਹੱਦੀ ਪਿੰਡ ਡਲ ਦੇ ਖੇਤਾਂ 'ਚ ਇਕ ਪੀਲੇ ਰੰਗ ਦਾ ਪੈਕਟ ਹੋਇਆ ਬਰਾਮਦ
Sultanpur Lodhi News : ਅਰਬ ਦੇਸ਼ਾਂ ’ਚ ਮਨੁੱਖੀ ਤਸਕਰੀ ਰਾਹੀਂ ਪੰਜਾਬ ਦੀਆਂ ਲੜਕੀਆਂ ਨੂੰ ਵੇਚਣ ਦਾ ਟਰੈਵਲ ਏਜੰਟਾਂ ਨੇ ਬਦਲਿਆ ਰੂਟ
Sultanpur Lodhi News : ਅਰਬ ਦੇਸ਼ਾਂ ’ਚ ਫਸੀਆਂ ਪੀੜਤ ਲੜਕੀਆਂ ਦੀ ਹੋਈ ਘਰ ਵਾਪਸੀ, ਸੰਤ ਸੀਚੇਵਾਲ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਖ਼ਤੀ ਵਰਤਣ ਦੀਆਂ ਹਿਦਾਇਤਾਂ
Mohali News : ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
Mohali News : ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨਾਲ ਸਬੰਧਤ ਹਨ ਕੈਡਿਟ
Amritsar News : ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਲਈ 5 ਗਰੰਟੀਆਂ ਦਾ ਕੀਤਾ ਐਲਾਨ
Amritsar News : ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕੀਤਾ ਐਲਾਨ, ਕਿਹਾ- ਅੰਮ੍ਰਿਤਸਰ ਦਾ ਵੱਡੇ ਪੱਧਰ 'ਤੇ ਕਰਾਂਗੇ ਸੁਧਾਰ