ਖ਼ਬਰਾਂ
ਤਾਜ ਮਹਿਲ 'ਤੇ ਹੱਕ ਜਤਾਉਣ ਵਾਲਿਆਂ ਤੋਂ ਸੁਪਰੀਮ ਕੋਰਟ ਨੇ ਮੰਗੇ ਪੁਖ਼ਤਾ ਸਬੂਤ
ਤਾਜ ਮਹਿਲ ਦੇ ਮਲਕੀਅਤ ਹੱਕ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਵਿਚ ਇਹ ਕੌਣ ਵਿਸ਼ਵਾਸ ਕਰੇਗਾ ਕਿ ਤਾਜ ਮਹਿਲ ਵਕਫ਼ ਬੋਰਡ ਦੀ ਜਾਇਦਾਦ ਹੈ।
ਆਪ ਨੇ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦੇ ਇੰਚਾਰਜ ਅਹੁਦੇ ਤੋਂ ਹਟਾਇਆ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦੇ ਇੰਚਾਰਜ ਅਹੁਦੇ...
1500 ਰੁਪਏ ਉਧਾਰ ਲਈ 4 ਸਾਲਾ ਬੱਚੀ ਦੇ ਹੱਥ ਕੱਟ ਕੇ ਕੀਤਾ ਕਤਲ
ਮਹਾਂਰਾਸ਼ਟਰ ਦੇ ਭਿਵੰਡੀ ਇਲਾਕੇ ਵਿਚ 1500 ਰੁਪਏ ਦੇ ਉਧਾਰ ਲਈ ਇਕ ਵਿਅਕਤੀ ਨੇ ਦੁਕਾਨਦਾਰ ਦੀ 4 ਸਾਲਾ ਬੱਚੀ ਦੇ ਹੱਥ ਕੱਟ ਦਿਤੇ ਅਤੇ ਫਿਰ ਉਸ ਦਾ ਕਤਲ ਕਰ ਦਿਤਾ।
ਕਰਨਾਟਕ : ਸੋਸ਼ਲ ਮੀਡੀਆ 'ਤੇ ਕਾਂਗਰਸੀ ਉਮੀਦਵਾਰਾਂ ਦੀ ਫ਼ੈਲਾਈ ਜਾ ਰਹੀ ਹੈ ਫ਼ਰਜੀ ਸੂਚੀ
ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਲਈ ਤਿਆਰੀ ਤੇਜ਼ ਹੋ ਗਈ ਹੈ। ਸਿਆਸੀ ਪਾਰਟੀਆਂ ਲਗਾਤਾਰ ਵੋਟਰਾਂ ਨੂੰ ਅਪਣੇ ਵਲ ਖਿਚਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ...
ਉਨਾਵ ਬਲਾਤਕਾਰ ਮਾਮਲੇ 'ਚ ਪੀੜਤ ਪਰਵਾਰ ਨੇ ਵਿਧਾਇਕ 'ਤੇ ਲਾਇਆ ਧਮਕੀਆਂ ਦਾ ਦੋਸ਼
ਬੀਤੇ ਦਿਨ ਭਾਵੇਂ ਉਨਾਵ 'ਚ 18 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ ਵਿਚ ਫਸੇ ਯੂਪੀ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਕੁਲਦੀਪ ਸਿੰਘ ਸੈਂਗਰ...
ਹਾਦੀਆ ਤੋਂ ਬਾਅਦ ਇਕ ਹੋਰ ਲੜਕੀ ਪਹੁੰਚੀ ਸੁਪਰੀਮ ਕੋਰਟ, ਹਿੰਦੂ ਮੈਰਿਜ ਐਕਟ ਨੂੰ ਦਿਤੀ ਚੁਣੋਤੀ
ਕੇਰਲ ਦੀ ਹਾਦੀਆ ਤੋਂ ਬਾਅਦ ਹੁਣ ਕਰਨਾਟਕ ਦੀ 26 ਸਾਲਾ ਲੜਕੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਚੇਨਈ ਨੇ ਰੋਕਿਆ ਕੋਲਕਾਤਾ ਦਾ ਜੇਤੂ ਰਥ
ਦੇਰ ਰਾਤ ਆਈ.ਪੀ.ਐਲ. 11 ਦਾ ਇਕ ਮੈਚ ਐਮ.ਏ. ਚਿਦੰਬਰਸਮ ਸਟੇਡੀਅਮ ਵਿਚ ਖੇਡਿਆ ਗਿਆ।
ਰਾਸ਼ਟਰ ਮੰਡਲ ਖੇਡਾਂ: ਡਬਲ ਟਰੈਪ ਸ਼ੂਟਿੰਗ 'ਚ ਸ਼ੇਯਸੀ ਸਿੰਘ ਨੇ ਜਿੱਤਿਆ ਸੋਨ ਤਮਗ਼ਾ
ਰਾਸ਼ਟਰਮੰਡਲ ਖੇਡਾਂ ਵਿਚ ਅੱਠਵੇਂ ਦਿਨ ਵੀ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਹੋਈ।
28 ਸਾਲ ਬਾਅਦ ਮਾਂ ਨੂੰ ਮਿਲ ਕੇ ਧੀਆਂ ਹੋਈਆਂ ਭਾਵੁਕ
ਅੱਜ ਦੇ ਸਮੇਂ 'ਚ ਮਨੁੱਖ ਇੰਨਾ ਸਵਾਰਥੀ ਹੋ ਗਿਆ ਹੈ ਕਿ ਉਹ ਬਿਮਾਰ ਤੇ ਲਾਚਾਰ ਅਪਣਿਆਂ ਨੂੰ ਵੀ ਰੱਬ ਆਸਰੇ ਛੱਡ ਦਿੰਦਾ ਹੈ।
ਜੰਮੂ-ਕਸ਼ਮੀਰ: ਕੁਲਗਾਮ ਮੁਠਭੇੜ 'ਚ ਇਕ ਜਵਾਨ ਸ਼ਹੀਦ, ਦੋ ਜਖ਼ਮੀ
ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿਚ ਮੰਗਲਵਾਰ ਦੇਰ ਰਾਤ ਤੋਂ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ।