ਖ਼ਬਰਾਂ
ਰੂਸ 'ਚ ਹੈਲੀਕਾਪਟਰ ਹਾਦਸਾ ਗ੍ਰਸਤ, ਛੇ ਲੋਕਾਂ ਦੀ ਮੌਤ
ਰੂਸ ਤੋਂ ਦੂਰ ਪੂਰਬੀ ਇਲਾਕੇ ਵਿਚ ਇਕ ਸਥਾਨਕ ਏਅਰਲਾਈਨ ਦਾ ਇਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ।
ਰਾਬੜੀ ਦੇਵੀ ਦੀ ਸੁਰੱਖਿਆ 'ਚ ਹੋਈ ਕਟੌਤੀ, ਬੇਟੇ ਨੇ ਵੀ ਵਾਪਸ ਭੇਜੇ ਸੁਰੱਖਿਆ ਕਰਮੀ
ਬਿਹਾਰ ਸਰਕਾਰ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਸੁਰੱਖਿਆ 'ਚ ਬੀਤੇ ਦਿਨ ਕਟੌਤੀ ਕਰ ਦਿਤੀ ਹੈ। ਸੂਬਾ ਸਰਕਾਰ...
ਰਾਸ਼ਟਰਮੰਡਲ ਖੇਡਾਂ 'ਚ 79 ਸਾਲਾ ਬਜ਼ੁਰਗ ਨੇ ਦਿਖਾਇਆ ਜਜ਼ਬਾ
ਆਸਟਰੇਲੀਆ 'ਚ ਰਾਸ਼ਟਰ ਮੰਡਲ ਖੇਡਾਂ ਹੋ ਰਹੀਆਂ ਹਨ ਜਿਸ 'ਚ ਕਈ ਦੇਸ਼ਾਂ ਨੇ ਹਿੱਸਾ ਲਿਆ ਹੈ।
ਰਾਸ਼ਟਰਮੰਡਲ ਖੇਡਾਂ : ਕੈਨੇਡੀਅਨ ਖਿਡਾਰਣ ਨੇ 8 ਤਮਗ਼ੇ ਜਿੱਤ ਕੇ ਰਚਿਆ ਇਤਿਹਾਸ
ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 21ਵੀਆਂ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ।
ਉਨਾਵ ਬਲਾਤਕਾਰ ਮਾਮਲੇ 'ਚ ਸੁਪਰੀਮ ਕੋਰਟ 12 ਅਪ੍ਰੈਲ ਨੂੰ ਕਰੇਗਾ ਸੁਣਵਾਈ
ਬੁੱਧਵਾਰ ਯਾਨੀ ਅੱਜ ਇਲਾਹਾਬਾਦ ਹਾਈ ਕੋਰਟ ਨੇ ਆਦੇਸ਼ ਦਿਤਾ ਕਿ ਉਨਾਵ ਸਮੂਹਕ ਬਲਾਤਕਾਰ ਪੀੜਤਾ ਦੇ ਪਿਤਾ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ...
ਮੌਸਮ ਦੇ ਬਦਲਾਅ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਵਧੀ ਚਿੰਤਾ
ਮੌਸਮ ਨੇ ਇਕ ਵਾਰ ਫ਼ਿਰ ਆਪਣਾ ਰੰਗ ਬਦਲਿਆ।
ਜ਼ੁਕਰਬਰਗ ਦੀ ਮੁਆਫ਼ੀ ਤੋਂ ਬਾਅਦ ਭਾਜਪਾ ਦੇ ਨਿਸ਼ਾਨੇ 'ਤੇ ਕਾਂਗਰਸ, ਕਿਹਾ- ਹੁਣ ਰਾਹੁਲ ਮੰਗਣ ਮੁਆਫ਼ੀ
ਫ਼ੇਸਬੁਕ ਡਾਟਾ ਲੀਕ ਮਾਮਲੇ 'ਚ ਭਾਜਪਾ ਅਤੇ ਕਾਂਗਰਸ ਵਿਚਕਾਰ ਤਿੱਖੀ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ।
ਅਲਜੇਰੀਅਨ ਫੌਜੀ ਜਹਾਜ਼ ਹਾਦਸਾਗ੍ਰਸਤ, 257 ਮੌਤਾਂ
ਅਲਜੇਰੀਆ ਦਾ ਇਕ ਫ਼ੌਜੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਅਲਜੇਰੀਆ ਦੇ ਬਾਊਫਰੀਕ ਵਿਖੇ ਹੋਇਆ ਹੈ। ਇਸ ਵਿਚ 257 ਲੋਕਾਂ ਦੇ ਮਾਰੇ...
ਤਾਜ ਮਹਿਲ 'ਤੇ ਹੱਕ ਜਤਾਉਣ ਵਾਲਿਆਂ ਤੋਂ ਸੁਪਰੀਮ ਕੋਰਟ ਨੇ ਮੰਗੇ ਪੁਖ਼ਤਾ ਸਬੂਤ
ਤਾਜ ਮਹਿਲ ਦੇ ਮਲਕੀਅਤ ਹੱਕ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਵਿਚ ਇਹ ਕੌਣ ਵਿਸ਼ਵਾਸ ਕਰੇਗਾ ਕਿ ਤਾਜ ਮਹਿਲ ਵਕਫ਼ ਬੋਰਡ ਦੀ ਜਾਇਦਾਦ ਹੈ।
ਆਪ ਨੇ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦੇ ਇੰਚਾਰਜ ਅਹੁਦੇ ਤੋਂ ਹਟਾਇਆ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦੇ ਇੰਚਾਰਜ ਅਹੁਦੇ...