ਖ਼ਬਰਾਂ
Khanuri Border News : ਕਿਸਾਨ ਆਗੂ ਜਗਜੀਤ ਡੱਲੇਵਾਲਾ ਦੇ ਜੱਦੀ ਪਿੰਡ ਡੱਲੇਵਾਲਾ ’ਚ ਅੱਜ ਕਿਸੇ ਘਰ ਨਹੀਂ ਬਲਿਆ ਚੁੱਲ੍ਹਾ
Khanuri Border News : ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਵਲੋਂ ਇਕ ਦਿਨ ਲਈ ਕੀਤੀ ਗਈ ਭੁਖ ਹੜਤਾਲ
Moga News : ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖੇਤੀ ਗਤੀਵਿਧੀਆਂ ਸਬੰਧੀ ਸਮੂਹ ਵਿਭਾਗੀ ਸਟਾਫ ਦੀ ਬੁਲਾਈ ਮੀਟਿੰਗ
Moga News : ਗੁਲਾਬੀ ਸੁੰਡੀ ਦੇ ਹਮਲੇ ਕਰਕੇ ਕਿਸਾਨਾਂ ਦੇ ਖੇਤਾਂ ਦਾ ਵੱਧ ਤੋਂ ਵੱਧ ਦੌਰਾ ਕਰਨ ਦੇ ਆਦੇਸ਼ ਕੀਤੇ ਜਾਰੀ
Moga News: ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਦਾ ਜੁਵੇਨਾਈਲ ਜਸਟਿਸ ਐਕਟ ਤਹਿਤ ਰਜਿਸਟਰਡ ਹੋਣਾ ਲਾਜ਼ਮੀ
Moga News: ਰਜਿਸਟ੍ਰੇਸ਼ਨ ਲਈ ਸੰਸਥਾਵਾਂ 18 ਦਸੰਬਰ ਤੱਕ ਕਰਨ ਬਾਲ ਸੁਰੱਖਿਆ ਯੁਨਿਟ ਨਾਲ ਸੰਪਰਕ ਕਰਨ
Himachal Pradesh Accident News : ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਵੱਡਾ ਹਾਦਸਾ, ਬੱਸ 200 ਫੁੱਟ ਡੂੰਘੀ ਖੱਡ 'ਚ ਡਿੱਗੀ,ਕਈ ਲੋਕਾਂ ਦੀ ਮੌਤ
Himachal Pradesh Accident News : ਬੱਸ ’ਚ 20-25 ਸਵਾਰੀਆਂ ਸਨ ਸਵਾਰ
Lalu Prasad Yadav: ਮਮਤਾ ਬੈਨਰਜੀ ਨੂੰ 'ਭਾਰਤ' ਗਠਜੋੜ ਦੀ ਅਗਵਾਈ ਕਰਨ ਦਿੱਤੀ ਜਾਵੇ: ਲਾਲੂ ਪ੍ਰਸਾਦ
Lalu Prasad Yadav: ਕਿਹਾ ਕਿ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਇਸ ਭਾਜਪਾ ਵਿਰੋਧੀ ਗਠਜੋੜ ਦੀ ਅਗਵਾਈ ਕਰਨ ਲਈ।
Ludhiana News : ਲੁਧਿਆਣਾ ’ਚ ਵਿਆਹ ਤੋਂ ਦੋ ਦਿਨ ਬਾਅਦ ਲਾੜੀ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
Ludhiana News : ਸਹੁਰੇ ਘਰ ਕਮਰੇ 'ਚ ਲਟਕਦੀ ਮਿਲੀ ਲਾਸ਼
New Delhi: 'ਆਪ' ਮੁਖੀ ਕੇਜਰੀਵਾਲ ਨੂੰ ਜਲਦੀ ਹੀ ਸਰਕਾਰੀ ਰਿਹਾਇਸ਼ ਅਲਾਟ ਕੀਤੀ ਜਾਵੇਗੀ: ਖੱਟਰ
New Delhi: ਕਿਹਾ- ਟਾਈਪ-7 ਬੰਗਲਾ ਉਪਲਬਧ ਹੁੰਦੇ ਹੀ ਕੇਜਰੀਵਾਲ ਨੂੰ ਅਲਾਟ ਕਰ ਦਿੱਤਾ ਜਾਵੇਗਾ।
New Delhi: ਰਹਿਮ ਦੀ ਅਪੀਲ 'ਤੇ ਫੈਸਲਾ ਲੈਣ 'ਚ ਦੇਰੀ ਦੋਸ਼ੀ ਦੇ ਅਧਿਕਾਰਾਂ ਦੀ ਉਲੰਘਣਾ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਅਤੇ ਕੇਂਦਰ ਅਤੇ ਰਾਜਾਂ ਨੂੰ ਰਹਿਮ ਦੀਆਂ ਪਟੀਸ਼ਨਾਂ ਨਾਲ ਨਜਿੱਠਣ ਲਈ ਸਮਰਪਿਤ ਸੈੱਲ ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ।
Karnataka News: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ. ਕ੍ਰਿਸ਼ਨ ਦਾ ਹੋਇਆ ਦੇਹਾਂਤ
Karnataka News:ਸੋਮਨਹੱਲੀ ਮੱਲਿਆ ਕ੍ਰਿਸ਼ਨਾ ਆਪਣੇ ਪਿੱਛੇ ਪਤਨੀ ਪ੍ਰੇਮਾ ਅਤੇ ਦੋ ਧੀਆਂ ਸ਼ੰਭਵੀ ਅਤੇ ਮਾਲਵਿਕਾ ਛੱਡ ਗਏ ਹਨ।
ਕੇਂਦਰ ਸਰਕਾਰ ਦਾ ਖੁਰਾਕ ਸਬਸਿਡੀ ਬਿੱਲ 2 ਸਾਲ ਦੇ ਉੱਚੇ ਪੱਧਰ 'ਤੇ ਜਦੋਂ ਕਿ ਖਾਦ ਸਬਸਿਡੀ 2 ਸਾਲ ਦੇ ਹੇਠਲੇ ਪੱਧਰ 'ਤੇ: ਰਿਪੋਰਟ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੋਜਨ ਸਬਸਿਡੀ ਦੇ ਖਰਚੇ ਪਿਛਲੇ ਸਾਲਾਂ ਵਿੱਚ ਲਗਾਤਾਰ ਵੱਧ ਰਹੇ ਹਨ।