ਖ਼ਬਰਾਂ
Shambhu Border News : ਸਵਰਣ ਸਿੰਘ ਪੰਧੇਰ ਦਾ ਵੱਡਾ ਐਲਾਨ, ਪਰਸੋਂ ਮਰਜੀਵਾੜਿਆਂ ਦਾ ਜੱਥਾ ਦਿੱਲੀ ਹੋਵੇਗਾ ਰਵਾਨਾ
Shambhu Border News : ਅੱਥਰੂ ਗੈਸ ਦੇ ਗੋਲਿਆਂ ਨਾਲ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਮਾਰਚ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ
Ludhiana News : ਅੰਗਰੇਜ਼ਾਂ ਨੇ ਵੀ ਕਿਸਾਨਾਂ ਨਾਲ ਅਜਿਹਾ ਸਲੂਕ ਨਹੀਂ ਕੀਤਾ ਸੀ : ਸਿਹਤ ਮੰਤਰੀ ਡਾ: ਬਲਬੀਰ ਸਿੰਘ
Ludhiana News : ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ, ਲੁਧਿਆਣਾ ’ਚ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕੀਤਾ
Amritsar News : ਐਡਵੋਕੇਟ ਧਾਮੀ ਨੇ 9 ਦਸੰਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
Amritsar News : ਹੰਗਾਮੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ 9 ਦਸੰਬਰ ਨੂੰ ਸਵੇਰੇ 11 ਵਜੇ ਹੋਵੇਗੀ
ਜਥੇ ਨੂੰ ਵਾਪਸ ਸੱਦਣ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ
ਭਲਕੇ ਸਰਕਾਰ ਵੱਲੋਂ ਗੱਲਬਾਤ ਦੇ ਸੱਦੇ ਦੀ ਕਰਾਂਗੇ ਉਡੀਕ- ਪੰਧੇਰ
Kanauj accident on Agra-Lucknow Expressway : ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, ਬੱਸ ਪਲਟਣ ਨਾਲ 8 ਮੌਤਾਂ, 19 ਜ਼ਖਮੀ
Kanauj accident on Agra-Lucknow Expressway: ਹਾਦਸਾ ਕੰਨੌਜ ਨੇੜੇ ਔਰਈਆ ਸਰਹੱਦ 'ਤੇ ਵਾਪਰਿਆ, ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ 'ਚ ਕਰਵਾਇਆ ਭਰਤੀ
Brampton Firing News : ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਕਤਲ, ਭਰਾ ਹੋਇਆ ਜ਼ਖਮੀ
Brampton Firing News : ਕਾਰ ’ਤੇ ਆਏ ਬਦਮਾਸ਼ਾਂ ਨੇ ਕੀਤੀ ਗੋਲ਼ੀਬਾਰੀ
Amritsar News : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
Amritsar News : ਮੁਲਜ਼ਮਾਂ ਕੋਲੋਂ 5 ਕਿਲੋ ਹੈਰੋਇਨ, ਇੱਕ.32 ਬੋਰ ਦਾ ਰਿਵਾਲਵਰ ਅਤੇ 5 ਕਾਰਤੂਸ ਕੀਤੇ ਬਰਾਮਦ, ਫ਼ਰਾਰ ਹੋਏ ਦੋ ਸ਼ੱਕੀਆਂ ਦੀ ਕੀਤੀ ਜਾ ਰਹੀ ਹੈ ਭਾਲ
Jalandhar News : ਜਲੰਧਰ 'ਚ ਸਿਲੰਡਰ ਫੱਟਣ ਕਾਰਨ ਹੋਇਆ ਧਮਾਕਾ, ਘਰ ਨੂੰ ਲੱਗੀ ਭਿਆਨਕ ਅੱਗ
Jalandhar News : ਭਿਆਨਕ ਅੱਗ ’ਚ ਫਾਇਰ ਵਿਭਾਗ ਦੇ ਦੋ ਕਰਮਚਾਰੀ ਝੁਲਸੇ
New Delhi: ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਦੀ ਤਰੀਕ ਵਧਾਉਣ ਤੋਂ ਕੀਤਾ ਇਨਕਾਰ
New Delhi: ਕੇਜਰੀਵਾਲ ਨੇ ਆਪਣੀ ਪਟੀਸ਼ਨ ਦੀ ਸੁਣਵਾਈ ਦੀ ਤਰੀਕ 20 ਦਸੰਬਰ ਤੱਕ ਵਧਾਉਣ ਦੀ ਬੇਨਤੀ ਕੀਤੀ ਸੀ।
Instagram Down : ਇੰਸਟਾਗ੍ਰਾਮ ਡਾਊਨ ਹੈ, ਉਪਭੋਗਤਾ ਰੀਲਾਂ ਪੋਸਟ ਕਰਨ ’ਚ ਅਸਮਰੱਥ ਹਨ
Instagram Down : ਹਜ਼ਾਰਾਂ ਉਪਭੋਗਤਾ ਆਪਣੀ ਫੀਡ ਨੂੰ ਤਾਜ਼ਾ ਕਰਨ ਜਾਂ ਸੰਦੇਸ਼ ਭੇਜਣ ਵਿੱਚ ਅਸਮਰੱਥ ਹਨ