ਖ਼ਬਰਾਂ
RBI Monetary Policy Repo Rate: ਕਿਸਾਨਾਂ ਨੂੰ ਹੁਣ ਬਿਨਾਂ ਕਿਸੇ ਗਾਰੰਟੀ ਦੇ 2 ਲੱਖ ਰੁਪਏ ਤੱਕ ਦਾ ਕਰਜ਼ਾ ਮਿਲੇਗਾ: RBI
RBI Monetary Policy Repo Rate: ਫਿਲਹਾਲ ਇਹ ਸੀਮਾ 1.6 ਲੱਖ ਰੁਪਏ ਹੈ।
ਕੈਨੇਡਾ ਦੇ ਬਰੈਂਪਟਨ ’ਚ ਘਰ ਬਾਹਰ ਗੋਲੀਬਾਰੀ, ਇੱਕ ਨੌਜਵਾਨ ਦੀ ਮੌਤ, ਦੂਜਾ ਜ਼ਖ਼ਮੀ
ਸੂਤਰਾਂ ਮੁਤਾਬਿਕ ਪੰਜਾਬੀ ਮੂਲ ਦੇ ਹਨ ਪੰਜਾਬੀ
RBI Monetary Policy: RBI ਦਾ ਬੈਂਕਾਂ ਨੂੰ ਤੋਹਫਾ - CRR 4.5% ਤੋਂ ਘਟਾ ਕੇ 4% ਕੀਤਾ, ਜਾਣੋ ਫਾਇਦੇ
RBI Monetary Policy: ਇਸ ਨਾਲ ਬੈਂਕਾਂ ਨੂੰ ਨਕਦੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਹਰਿਆਣਾ 'ਚ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਕਰਮਚਾਰੀ
ਤਿੰਨ ਜਵਾਨਾਂ ਦੀ ਹਾਲਤ ਨਾਜ਼ੁਕ
Weather News: ਪੰਜਾਬ ਵਿੱਚ ਵਧੇਗੀ ਠੰਡ, ਕਈ ਇਲਾਕਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ
Weather News: ਤਿੰਨ ਦਿਨਾਂ ਲਈ ਧੁੰਦ ਦਾ ਅਲਰਟ ਜਾਰੀ
Chandigarh News: ਹੋਟਲ ਲਲਿਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Chandigarh News: ਬੰਬ ਸਕੂਐਡ ਨੇ ਹੋਟਲ ਦੀ ਬਾਰੀਕੀ ਨਾਲ ਕੀਤੀ ਜਾਂਚ
Pilibhit Accident News: ਵਿਆਹ ਤੋਂ ਪਰਤ ਰਹੇ 6 ਲੋਕਾਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ, 5 ਲੋਕ ਜ਼ਖ਼ਮੀ
Pilibhit Accident News: ਦਰੱਖਤ ਨਾਲ ਟਕਰਾਉਣ ਤੋਂ ਬਾਅਦ ਟੋਏ 'ਚ ਡਿੱਗੀ ਕਾਰ
Chandigarh News: ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਛੇਤੀ ਮਿਲੇਗਾ ਇਨਸਾਫ਼ ਤੇ ਹੋਵੇਗੀ ਸਮੇਂ ਦੀ ਬੱਚਤ: ਡੀ.ਜੀ.ਪੀ.
Chandigarh News: ਕਿਹਾ, ਪੁਲਿਸ ਦੀ ਜਾਂਚ ਪ੍ਰਕਿਰਿਆ ਵਿਚ ਵੀ ਆਵੇਗੀ ਤੇਜ਼ੀ
ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸੈਨੀਵਾਲਾ ਬਾਰਡਰ 'ਤੇ ਰੀਟਰੀਟ ਸੈਰਾਮਨੀ 'ਚ ਕੀਤੀ ਸ਼ਮੂਲੀਅਤ
ਹੁਸੈਨੀਵਾਲਾ ਬਾਰਡਰ ਨੂੰ ਅਤਿ ਆਧੁਨਿਕ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦਾ ਕੀਤਾ ਐਲਾਨ
ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕਾਬੂ
ਪੁਲਿਸ ਮੁਲਾਜ਼ਮ ਨੇ ਵਿਦੇਸ਼ ਭੇਜਣ ਸਬੰਧੀ ਮਾਮਲੇ ਵਿੱਚ ਸ਼ਿਕਾਇਤਕਰਤਾ ਦੇ ਪੱਖ ਵਿੱਚ ਰਿਪੋਰਟ ਦੇਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।