ਖ਼ਬਰਾਂ
Tarn Taran News : ਤਰਨ ਤਾਰਨ ’ਚ B.S.F ਅਤੇ ਪੁਲਿਸ ਨੇ ਸਰਹੱਦ ਨੇੜਿਓਂ 510 ਗ੍ਰਾਮ ਹੈਰੋਇਨ ਅਤੇ 2 ਡਰੋਨ ਕੀਤੇ ਬਰਾਮਦ
Tarn Taran News : ਸਾਂਝੀ ਕਾਰਵਾਈ ਦੌਰਾਨ ਪਿੰਡ ਡੱਲ ਦੇ ਖੇਤਾਂ ’ਚੋਂ ਹੈਰੋਇਨ ਅਤੇ ਡਰੋਨ ਪਏ ਮਿਲੇ, 2 ਵੱਖ-ਵੱਖ ਮੁੱਕਦਮੇ ਕੀਤੇ ਦਰਜ
Moga Accident News : ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ
Moga Accident News : ਪੁਲਿਸ ਨੇ ਮਾਤਾ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰ ਦਿੱਤੀ ਸ਼ੁਰੂ
PM Modi in Chandigarh : ਚੰਡੀਗੜ੍ਹ 'ਚ 3 ਨਵੇਂ ਕਾਨੂੰਨਾਂ ਲਾਗੂ ਕਰਨ ’ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
PM Modi in Chandigarh : ਕਿਹਾ -‘ਦੇਸ਼ ਵਿਕਸਤ ਭਾਰਤ ਦਾ ਸੰਕਲਪ ਲੈ ਕੇ ਅੱਗੇ ਵੱਧ ਰਿਹਾ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਲਾਈਵ ਡੈਮੋ ਨੂੰ ਜ਼ਰੂਰ ਦੇਖੋ
Punjab News: ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਘਰ ਵਿੱਚ ਕੀਤਾ ਨਜ਼ਰਬੰਦ
Punjab News: ਲੁਧਿਆਣਾ ਵਿੱਚ ਬੁੱਢਾ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਲੁਧਿਆਣਾ ਵੱਲ ਮਾਰਚ ਕੀਤਾ ਜਾ ਰਿਹਾ ਹੈ
PV Sindhu Marriage Date News : ਬੈਡਮਿੰਟਨ ਸਟਾਰ PV Sindhu ਨੇ ਲਿਆ ਵਿਆਹ ਦਾ ਫੈਸਲਾ, ਜਾਣੋ ਕੌਣ ਹੈ ਉਨ੍ਹਾਂ ਦਾ ਰਾਜਕੁਮਾਰ ?
PV Sindhu Marriage Date News : ਪੀਵੀ ਸਿੰਧੂ ਦੇ ਵਿਆਹ ਦੇ ਜਸ਼ਨ 20 ਦਸੰਬਰ ਤੋਂ ਹੋਣਗੇ ਸ਼ੁਰੂ
Punjab News: ਲੁਧਿਆਣਾ 'ਚ ਬੁੱਢਾ ਨਾਲਾ 'ਤੇ ਵਿਵਾਦ: ਪ੍ਰਦਰਸ਼ਨਕਾਰੀਆਂ 'ਤੇ ਕੀਤਾ ਗਿਆ ਲਾਠੀਚਾਰਜ ਅਤੇ ਪਥਰਾਅ
Punjab News: ਇਸ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ
Amritsar News : ਆਪੋ ਆਪਣੀ ਗੁਨਾਹ ਦੀ ਸਜ਼ਾ ਭੁਗਤ ਰਹੇ ਹਨ ਅਕਾਲੀ ਆਗੂ, ਪਖਾਨਿਆਂ ਦੀ ਕੀਤੀ ਸਫ਼ਾਈ
Amritsar News : ਅਕਾਲੀ ਆਗੂਆਂ ਨੇ ਸਭ ਤੋਂ ਪਹਿਲਾਂ ਬਰਤਨ ਸਾਫ਼ ਕੀਤੇ ਅਤੇ ਫਿਰ ਪਖਾਨਿਆਂ ਦੀ ਕੀਤੀ ਸਫ਼ਾਈ
Partap Singh Bajwa: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਬਾਰੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ
Partap Singh Bajwa: ਦੁਨੀਆ ਭਰ ਵਿੱਚ ਸਿੱਖ ਭਾਈਚਾਰਾ ਅਕਾਲ ਤਖ਼ਤ ਦੇ ਫੈਸਲੇ ਦੀ ਪੂਰੀ ਵਫ਼ਾਦਾਰੀ ਨਾਲ ਪਾਲਣਾ ਕਰਦਾ ਹੈ।
PM Modi in Chandigarh : PM Modi ਪੈਕ ਪਹੁੰਚੇ, ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਕਰਨਗੇ ਸਮੀਖਿਆ
PM Modi in Chandigarh : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹਿਰ ’ਚ ਪਹਿਲੀ ਵਾਰ ਇੱਕ ਪਲੇਟਫਾਰਮ ਤੋਂ ਦੇਸ਼ ਨੂੰ ਦੇਣਗੇ ਸੰਦੇਸ਼
Jalandhar News : Kullad Pizza ਕਪਲ ਦੇ ਤਲਾਕ ਦੀ ਚਰਚਾ, ਜੋੜੇ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਕੀਤਾ ਅਨਫਾਲੋ
Jalandhar News : ਫਿਲਹਾਲ ਇਸ ਬਾਰੇ ਜੋੜੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ