ਖ਼ਬਰਾਂ
Karnataka News: ਚਾਰਜ ਸੰਭਾਲਣ ਜਾ ਰਹੇ IPS ਅਧਿਕਾਰੀ ਦੀ ਸੜਕ ਹਾਦਸੇ ’ਚ ਮੌਤ
Karnataka News: ਪੁਲਿਸ ਨੇ ਦੱਸਿਆ ਕਿ ਹਰਸ਼ਵਰਧਨ (26) ਕਰਨਾਟਕ ਕੇਡਰ ਦਾ 2023 ਬੈਚ ਦਾ ਆਈਪੀਐਸ ਅਧਿਕਾਰੀ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ।
Ludhiana Encounter: ਲੁਧਿਆਣਾ 'ਚ ਕਿਡਨੈਪਰ ਦਾ ਐਨਕਾਊਂਟਰ: ਗੈਂਗਸਟਰ ਦੇ ਪੱਟ 'ਚ ਗੋਲੀ
Ludhiana Encounter: ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 4 ਤੋਂ 5 ਕੇਸ ਦਰਜ ਹਨ।
Weather Mews: ਪੰਜਾਬ-ਚੰਡੀਗੜ੍ਹ 'ਚ ਰਹੇਗਾ ਮੌਸਮ ਸਾਫ: ਪਹਾੜਾਂ 'ਤੇ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਵਧੀ ਠੰਡ
Weather Mews: ਮੌਸਮ ਵਿਭਾਗ ਅਨੁਸਾਰ ਭਾਵੇਂ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ
ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਹੋਇਆ ਵਾਧਾ, ਇਸ ਸਾਲ ਸਰਹੱਦ 'ਤੇ ਫੜੇ ਗਏ 40 ਹਜ਼ਾਰ ਤੋਂ ਵੱਧ ਭਾਰਤੀ
ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲਿਆਂ ਵਿੱਚੋਂ 22 ਫ਼ੀਸਦੀ ਭਾਰਤੀ
Punjab News: 5 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਸਰਹੱਦ ਨਹਿਰ ’ਚੋਂ ਮਿਲੀ ਦੇਹ
Punjab News: ਮ੍ਰਿਤਕ ਰਸ਼ਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਨਾਜ਼ਾਇਜ ਸਬੰਧ ਸਨ।
ਵਿਸ਼ਵ ਕੱਪ ’ਚ ਤਮਗ਼ਾ ਹਾਸਲ ਕਰਨਾ ਚਾਹੁੰਦਾ ਹਾਂ : ਹਰਮਨਪ੍ਰੀਤ ਸਿੰਘ
ਭਾਰਤ ਨੇ ਵਿਸ਼ਵ ਕੱਪ ’ਚ ਅਜੇ ਤਕ ਤਿੰਨ ਤਮਗ਼ੇ ਜਿੱਤੇ ਹਨ।
Clash During Football Match: ਗਿਨੀ 'ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਦੀ ਝੜਪ, 100 ਤੋਂ ਵੱਧ ਲੋਕਾਂ ਦੀ ਮੌਤ
Clash During Football Match: ਇਕ ਚਸ਼ਮਦੀਦ ਨੇ ਕਿਹਾ, "ਇਹ ਸਭ ਰੈਫਰੀ ਦੇ ਇਕ ਵਿਵਾਦਪੂਰਨ ਫੈਸਲੇ ਨਾਲ ਸ਼ੁਰੂ ਹੋਇਆ।
America News: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਕੀਤੀ ਖ਼ੁਦਕੁਸ਼ੀ
America News: ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
International Badminton Tournament: ਸਈਅਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ; ਪੀ.ਵੀ. ਸਿੰਧੂ ਤੇ ਲਕਸ਼ਯ ਨੇ ਜਿੱਤਿਆ ਸਿੰਗਲਜ਼ ਖ਼ਿਤਾਬ
International Badminton Tournament: ਤ੍ਰੀਸਾ-ਗਾਇਤਰੀ ਦੀ ਜੋੜੀ ਦੇ ਨਾਂ ਰਿਹਾ ਮਹਿਲਾ ਡਬਲਜ਼ ਦਾ ਖਿਤਾਬ
Punjab News: ਜ਼ਹਿਰੀਲੀ ਸਰਾਬ ਪੀਣ ਨਾਲ 51 ਸਾਲਾ ਵਿਅਕਤੀ ਦੀ ਮੌਤ
Punjab News: ਪਿੰਡ ਦੇ ਮੋਹਤਬਰਾਂ ਨੇ ਦੱਸਿਆ- ਪਿੰਡ ਵਿੱਚ ਪਹਿਲਾਂ ਵੀ ਜ਼ਹਿਰੀਲੀ ਸ਼ਰਾਬ ਪੀਣ ਲੋਕਾਂ ਦੀ ਜਾ ਚੁੱਕੀ ਹੈ ਜਾਨ