ਖ਼ਬਰਾਂ
Delhi News : ਅਡਾਨੀ ਗਰੁੱਪ 'ਤੇ ਦੋਸ਼ਾਂ ਨੂੰ ਲੈ ਕੇ ਰਾਜ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਦਿਨ ਭਰ ਲਈ ਮੁਲਤਵੀ
Delhi News : ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਦੋਂ ਰਾਜ ਸਭਾ ਦੀ ਬੈਠਕ ਸ਼ੁਰੂ ਹੋਈ ਤਾਂ ਸਦਨ ਨੇ ਮ੍ਰਿਤਕ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
Punjab News: ਪੰਜਾਬ 'ਚ ਸੰਗਠਿਤ ਗੈਂਗ ਦਾ ਪਰਦਾਫਾਸ਼, ਤਿੰਨ ਮੁਲਜ਼ਮ ਗ੍ਰਿਫ਼ਤਾਰ
Punjab News: ਤਿੰਨਾਂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਕਈ ਅਪਰਾਧਿਕ ਮਾਮਲੇ ਦਰਜ
Punjab News: ਪੁਲਿਸ ਨੇ ਵਿਆਹ ਵਾਲੀ ਕਾਰ ਦਾ ਕੱਟਿਆ ਚਲਾਨ, ਜਾਣੋ ਪੂਰਾ ਮਾਮਲਾ
Punjab News: ਦਕੋਹਾ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਠੋਸ ਦਸਤਾਵੇਜ਼ ਨਾ ਦਿਖਾ ਸਕਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
Canada News: ਹੁਣ ਕੈਨੇਡਾ ਨਿੱਝਰ ਕਤਲ ਕਾਂਡ ਦੇ 4 ਭਾਰਤੀ ਦੋਸ਼ੀਆਂ ਖਿਲਾਫ ਸਿੱਧਾ ਸੁਪਰੀਮ ਕੋਰਟ 'ਚ ਦਾਇਰ ਕਰੇਗਾ ਕੇਸ
Canada News: ਹੁਣ ਮਾਮਲੇ ਦੀ ਅਗਲੀ ਸੁਣਵਾਈ 11 ਫ਼ਰਵਰੀ 2025 ਨੂੰ ਹੋਵੇਗੀ।
PM Narendra Modi: ਮੁੱਠੀ ਭਰ ਲੋਕ 'ਹੁੱਲੜਬਾਜ਼ੀ' ਰਾਹੀਂ ਸੰਸਦ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਪ੍ਰਧਾਨ ਮੰਤਰੀ ਮੋਦੀ
PM Narendra Modi: ਉਨ੍ਹਾਂ ਕਿਹਾ, “ਸਾਡੇ ਸੰਵਿਧਾਨ ਦੀਆਂ ਮਹੱਤਵਪੂਰਨ ਇਕਾਈਆਂ ਸੰਸਦ ਅਤੇ ਸਾਡੇ ਸੰਸਦ ਮੈਂਬਰ ਹਨ।
IPL Auction 2025 Punjab Kings Full Squad: ਪੰਜਾਬ ਕਿੰਗਜ਼ ਨੇ ਤਿਆਰ ਕੀਤੀ ਖ਼ਤਰਨਾਕ ਟੀਮ
ਪੰਜਾਬ ਕਿੰਗਜ਼ (PBKS) ਨੇ IPL 2025 ਲਈ ਦੋ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।
New Delhi: ਅਨੁਭਵੀ ਹਾਕੀ ਖਿਡਾਰੀ ਅਸ਼ੋਕ ਕੁਮਾਰ ਨੂੰ ਪਿਆ ਦਿਲ ਦਾ ਦੌਰਾ
New Delhi: ਅਸ਼ੋਕ ਕੁਮਾਰ (74 ਸਾਲ) ਦੀ ਅੱਜ ਐਂਜੀਓਪਲਾਸਟੀ ਹੋਵੇਗੀ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਚਡੀਸੀਸੀਆਈ ਦੇ ਪਾਈਟੈਕਸ-2024 ਦੇ ਬਰੋਸ਼ਰ ਦਾ ਕੀਤਾ ਉਦਘਾਟਨ
Punjab News: ਉੱਦਮੀਆਂ ਨੂੰ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
Faridkot News: ਬਦਮਾਸ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੀ ਅਨੋਖੀ ਸਜ਼ਾ, ਹੁਣ ਇਕ ਹਫ਼ਤਾ ਟ੍ਰੈਫਿਕ ਪੁਲਿਸ ਨਾਲ ਕਰਨਗੇ ਟ੍ਰੈਫ਼ਿਕ ਕੰਟਰੋਲ
Faridkot News: ਦੋ ਦਿਨ ਪਹਿਲਾਂ ਵਿਦਿਆਰਥੀਆਂ ਨੇ ਸੜਕ 'ਤੇ ਕੀਤੀ ਸੀ ਹੁੱਲੜਬਾਜ਼ੀ
New Delhi: ਲੋਕ ਸਭਾ ਮੈਂਬਰ ਹਾਜ਼ਰੀ ਦਰਸਾਉਣ ਲਈ 'ਇਲੈਕਟ੍ਰਾਨਿਕ ਟੈਬ' 'ਤੇ 'ਡਿਜੀਟਲ ਪੈੱਨ' ਦੀ ਕਰਨਗੇ ਵਰਤੋਂ
New Delhi: ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੇ ਇੰਜੀਨੀਅਰਾਂ ਦੀ ਟੀਮ ਤਕਨੀਕੀ ਸਹਾਇਤਾ ਲਈ ਹਰ ਕਾਊਂਟਰ 'ਤੇ ਮੌਜੂਦ ਰਹੇਗੀ।