ਖ਼ਬਰਾਂ
IND VS AUS: ਪਰਥ ਟੈਸਟ 'ਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ, 136 ਸਾਲ ਪੁਰਾਣਾ ਤੋੜਿਆ ਰਿਕਾਰਡ
ਪਰਥ ਦੇ ਓਪਟਸ ਸਟੇਡੀਅਮ 'ਚ ਸੋਮਵਾਰ ਨੂੰ ਮੈਚ ਦੇ ਚੌਥੇ ਦਿਨ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਕੰਗਾਰੂ ਟੀਮ ਦੂਜੀ ਪਾਰੀ 'ਚ 238 ਦੌੜਾਂ 'ਤੇ ਆਲ ਆਊਟ ਹੋ ਗਈ।
Patiala News : ਪਟਿਆਲਾ ’ਚ ਮੰਤਰੀ ਲਾਲਜੀਤ ਭੁੱਲਰ ਨੇ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦਾ ਕੀਤਾ ਨਿਰੀਖਣ
Patiala News : ਪੰਜਾਬ ਜੇਲ ਟਰੇਨਿੰਗ ਸਕੂਲ ਪਟਿਆਲਾ ਵਿਖੇ ਜੇਲ੍ਹ ਵਿਭਾਗ ਦੇ ਬੈਚ ਨੰਬਰ 97 ਦੇ ਕੁੱਲ 132 ਵਾਰਡਰਜ਼ ਅਤੇ 04 ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਹੋਈ
Sangrur News : ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ,10 ਏਕੜ ’ਚ ਲਗਾਈ ਫ਼ਸਲ ਹੋਈ ਖ਼ਰਾਬ
Sangrur News : ਪਰਚੇ ਦੇ ਡਰ ਤੋਂ ਨਹੀਂ ਲਗਾਈ ਸੀ ਪਰਾਲੀ ਨੂੰ ਅੱਗ, ਤੇਜਿੰਦਰ ਪਾਲ ਸਿੰਘ ਕਿਸਾਨ ਨੇ ਆਪਣਾ ਦਰਦ ਕੀਤਾ ਬਿਆਨ
Dhankhar-Kharge in Rajya Sabha: ਰਾਜ ਸਭਾ 'ਚ ਜਗਦੀਪ ਧਨਖੜ ਅਤੇ ਮਲਿਕਾਰਜੁਨ ਹੋਏ ਆਹਮੋ-ਸਾਹਮਣੇ
Dhankhar-Kharge in Rajya Sabha: ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 27 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ।
Moga News: ਡੇਅਰੀ ਵਿਕਾਸ ਵਿਭਾਗ ਮੋਗਾ ਵੱਲੋਂ ਪਿੰਡ ਦੀਦਾਰੇਵਾਲਾ ਵਿਖੇ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
Moga News: ਦੁੱਧ ਉਤਪਾਦਕ ਜਾਗਰੂਕਤਾ ਕੈਂਪ ਦੌਰਾਨ ਅਲੱਗ-ਅਲੱਗ ਵਿਸ਼ੇ ਮਾਹਿਰਾਂ ਨੇ ਆਪਣੀ ਵਡਮੁੱਲੀ ਜਾਣਕਾਰੀ ਦਿੱਤੀ
Mohali News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁਹਾਲੀ ਸਿਵਲ ਹਸਪਤਾਲ ਵਿਖੇ ਐਡਵਾਂਸਡ ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ ਦਾ ਕੀਤਾ ਉਦਘਾਟਨ
Mohali News : ਦੋ ਬਲੱਡ ਕਲੈਕਸ਼ਨ ਅਤੇ ਟਰਾਂਸਪੋਰਟ ਵੈਨਾਂ ਦੀ ਕੀਤੀ ਸ਼ੁਰੂਆਤ, ਲੋਕਾਂ ਨੂੰ ਮਨੁੱਖਤਾ ਦੇ ਪਵਿੱਤਰ ਕਾਰਜ ਲਈ ਖੂਨਦਾਨ ਕਰਨ ਦੀ ਕੀਤੀ ਅਪੀਲ
Punjab News: ਖੇਤੀਬਾੜੀ ਵਿਭਾਗ ਵਲੋਂ ਸਬਸਿਡੀ ’ਤੇ ਦਿੱਤਾ ਜਾ ਰਿਹਾ ਹੈ ਕਣਕ ਦਾ ਬੀਜ
Punjab News: ਕਿਸਾਨ ਇਹ ਬੀਜ ਸਬੰਧਤ ਬਲਾਕ ਪੱਧਰੀ ਖੇਤੀਬਾੜੀ ਦਫ਼ਤਰਾਂ ਤੋਂ ਲੈ ਸਕਦੇ ਹਨ -ਮੁੱਖ ਖੇਤੀਬਾੜੀ ਅਫ਼ਸਰ
Ajnala News : ਅਜਨਾਲਾ ਥਾਣੇ ਦੇ ਬਾਹਰੋਂ ਬੰਬ ਮਾਮਲੇ ’ਚ ਹੋਏ ਖੁਲਾਸੇ, ਥਾਣੇ ਦਾ ਦਰਵਾਜਾ ਖੁਲ੍ਹਦਿਆਂ ਹੀ ਬੰਬ ਧਮਾਕਾ ਕਰਨ ਦੀ ਸੀ ਸਾਜ਼ਿਸ਼
Ajnala News : ਬੰਬ ਪਿੱਛੇ ਹੈਪੀ ਪਾਸ਼ੀਆ ਤੇ ਗੋਪੀ ਨਵਾਂਸ਼ਹਿਰੀਆ ਦਾ ਹੱਥ- ਸੂਤਰ
Delhi News :ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ’ਚੋਂ 9 ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ’ਚ ਵਧੇ
Delhi News : ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਨਾਲ ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰ ਕਰੀਬ ਸੱਤ ਫੀਸਦੀ ਵਧੇ।
Supreme Court: ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ SC 'ਚ ਸੁਣਵਾਈ ਮੁਲਤਵੀ
Supreme Court: ਅਦਾਲਤ ਨੇ ਕਿਹਾ- ਮਾਮਲਾ ਸੰਵੇਦਨਸ਼ੀਲ, ਕੇਂਦਰ ਸਰਕਾਰ ਨੇ ਫੈਸਲਾ ਲੈਣ ਲਈ ਸਮਾਂ ਮੰਗਿਆ।