ਖ਼ਬਰਾਂ
Rice Quality: FCI ਨੇ ਚੌਲਾਂ ਦੀ ਗੁਣਵੱਤਾ ਦੀ ਜਾਂਚ ਲਈ ਬਣਾਈਆਂ 8 ਟੀਮਾਂ
Rice Quality: ਪੰਜਾਬ ਖੇਤਰ ਤੋਂ ਭੇਜੇ ਜਾ ਰਹੇ ਚੌਲਾਂ ਦੀ ਗੁਣਵੱਤਾ ਦੀ ਜਾਂਚ ਕਰਨਗੀਆਂ ਟੀਮਾਂ
Nijjar Murder Case: 'ਭਾਰਤ ਸਰਕਾਰ ਦੀ ਕੋਈ ਭੂਮਿਕਾ ਨਹੀਂ', ਨਿੱਝਰ ਕਤਲ ਕੇਸ 'ਤੇ ਕੈਨੇਡਾ ਨੇ ਬਦਲੇ ਸੁਰ
Nijjar Murder Case: 'ਭਾਰਤੀ PM ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ NSA ਅਜੀਤ ਡੋਭਾਲ ਦਾ ਅਪਰਾਧਿਕ ਗਤੀਵਿਧੀਆਂ ’ਚ ਨਹੀਂ ਹੈ ਕੋਈ ਹੱਥ'
Weather News: ਪੰਜਾਬ-ਚੰਡੀਗੜ੍ਹ ਵਿੱਚ 2 ਦਿਨਾਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ
Weather News: ਪੰਜਾਬ ਅਤੇ ਚੰਡੀਗੜ੍ਹ ਦੇ ਪੰਜ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖ਼ਰਾਬ ਹੈ
ਆਸਟਰੇਲੀਆ ਦੀ ਸੰਸਦ ’ਚ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪੇਸ਼
''ਸੋਸ਼ਲ ਮੀਡੀਆ ਆਸਟਰੇਲੀਆ ਦੇ ਬਹੁਤ ਸਾਰੇ ਨੌਜਵਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ''
ਕੀਨੀਆ ਨੇ ਅਡਾਨੀ ਗਰੁੱਪ ਨਾਲ 700 ਮਿਲੀਅਨ ਡਾਲਰ ਦੇ ਮਹੱਤਵਪੂਰਨ ਸੌਦੇ ਕੀਤੇ ਰੱਦ
ਊਰਜਾ ਤੇ ਏਅਰਪੋਰਟ ਨੂੰ ਲੈ ਕੇ ਕੀਤੇ ਸਨ ਸੌਦੇ
Gautam Adani: SEC ਦੇ ਅਡਾਨੀ ਦੇ ਆਰੋਪ ਹਿਡਨਬਰਗ ਦੇ ਧੋਖਾਧੜੀ ਦੇ ਆਰੋਪਾਂ ਤੋਂ ਕਿਵੇਂ ਹਨ ਵੱਖਰੇ
ਹਿੰਡਨਬਰਗ ਦੀ ਜਨਵਰੀ 2023 ਦੀ ਰਿਪੋਰਟ ਨੇ ਅਡਾਨੀ ਸਮੂਹ 'ਤੇ ਵਿਆਪਕ ਸਟਾਕ ਹੇਰਾਫੇਰੀ, ਲੇਖਾ-ਜੋਖਾ ਧੋਖਾਧੜੀ ਅਤੇ ਟੈਕਸ ਹੈਵਨਜ਼ ਦੀ ਦੁਰਵਰਤੋਂ ਦਾ ਦੋਸ਼ ਲਗਾਇਆ,
Punjab News: ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਿਨਾਂ ਵਾਈਸ ਚਾਂਸਲਰ ਤੋਂ ਚੱਲ ਰਹੀ ਹੈ।– MP ਗੁਰਜੀਤ ਔਜਲਾ
Punjab News: ਜਲਦੀ ਤੋਂ ਜਲਦੀ ਨਵਾਂ ਵੀਸੀ ਨਿਯੁਕਤ ਕੀਤਾ ਜਾਵੇ
Rajasthan News: ਸਸਕਾਰ ਮੌਕੇ ਜ਼ਿੰਦਾ ਹੋਇਆ ਵਿਅਕਤੀ, ਡਾਕਟਰਾਂ ਨੇ ਐਲਾਨਿਆ ਸੀ ਮ੍ਰਿਤਕ, ਦੋ ਘੰਟੇ ਫਰਿੱਜ ਵਿਚ ਰੱਖੀ ਸੀ ਲਾਸ਼
Rajasthan News: ਨੌਜਵਾਨ ਨੂੰ ਹਸਪਤਾਲ ਕਰਵਾਇਆ ਦਾਖਲ
Rajasthan Road Accident: ਡੰਪਰ ਤੇ ਕਾਰ ਦੀ ਆਹਮੋ ਸਾਹਮਣੇ ਹੋਈ ਟੱਕਰ, 5 ਨੌਜਵਾਨਾਂ ਦੀ ਮੌਕੇ 'ਤੇ ਹੋਈ ਮੌਤ
Rajasthan Road Accident: ਟੱਕਰ ਨਾਲ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ
Punjab News: ਸੁਲਤਾਨਪੁਰ ਲੋਧੀ ਵਿਖੇ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Punjab News: ਭਾਜਪਾ ਯੁਵਾ ਮੋਰਚਾ ਦਾ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਦੱਸਿਆ ਜਾ ਰਿਹਾ ਮ੍ਰਿਤਕ