ਖ਼ਬਰਾਂ
Mumbai News : ਚੌਤਰਫ਼ਾ ਵਿਕਰੀ ਕਾਰਨ ਸੈਂਸੈਕਸ 423 ਅੰਕ ਡਿੱਗਿਆ, ਅਡਾਨੀ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ
Mumbai News : ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 5.27 ਲੱਖ ਕਰੋੜ ਰੁਪਏ ਦਾ ਨੁਕਸਾਨ
Ferozepur News : ਵਿਜੀਲੈਂਸ ਵਲੋਂ 15 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ SDO ਗੁਲਾਬ ਸਿੰਘ ਗ੍ਰਿਫ਼ਤਾਰ, ਦੂਜੇ ਆਰੋਪੀ ਦੀ ਭਾਲ ਜਾਰੀ
Ferozepur News : ਮੁਲਜ਼ਮਾਂ ਨੇ ਸਰਪੰਚੀ ਦੇ ਉਮੀਦਵਾਰ ਤੋਂ ਲਈ ਸੀ ਰਿਸ਼ਵਤ
Mumbai News : ਡਾਲਰ ਦੇ ਮੁਕਾਬਲੇ ਰੁਪਿਆ 84.50 ਰੁਪਏ ਪ੍ਰਤੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪੁੱਜਾ
Mumbai News : ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 8 ਪੈਸੇ ਦੀ ਗਿਰਾਵਟ ਨਾਲ 84.50 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ
Delhi News : ਸੋਨੇ ਦੀਆਂ ਕੀਮਤਾਂ ’ਚ 1,400 ਰੁਪਏ ਦਾ ਵਾਧਾ, ਚਾਂਦੀ ਸਥਿਰ
Delhi News : 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 1,400 ਰੁਪਏ ਦੀ ਤੇਜ਼ੀ ਨਾਲ 78,900 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ
Israel News : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਦੀ ਹੋਵੇਗੀ ਗ੍ਰਿਫ਼ਤਾਰੀ, ਕੋਰਟ ਨੇ ਜਾਰੀ ਕੀਤੇ ਵਾਰੰਟ
Israel News : ਕੋਰਟ ਨੇ ਪੀਐਮ ਨੇਤਨਯਾਹੂ ਅਤੇ ਗੈਲੇਂਟ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਲਗਾਇਆ ਦੋਸ਼
Punjab and Haryana High Court : ਹਾਈਕੋਰਟ ਨੇ ਸੀਬੀਆਈ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ
Punjab and Haryana High Court : ਹਾਈ ਕੋਰਟ ਨੇ ਸੀਬੀਆਈ ਦੀ ਇਸ ਪਟੀਸ਼ਨ 'ਤੇ 2019 'ਚ ਇਸ ਕੇਸ ਦੀ ਸੁਣਵਾਈ 'ਤੇ ਰੋਕ ਲਗਾ ਦਿੱਤੀ ਸੀ
Patna Sahib News : ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਬਾਗੀ ਧੜੇ ਸਮੇਤ ਜਥੇਦਾਰਾਂ ’ਤੇ ਖੜ੍ਹੇ ਕੀਤੇ ਸਵਾਲ
Patna Sahib News : ਕਿਹਾ ਕਿ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਸੋਚੀ ਸਮਝੀ ਸਾਜ਼ਿਸ਼
Mohali News : ਵਿਦੇਸ਼ੀ ਵਿਦਿਆਰਥੀ ਨੇ ਪੁਲਿਸ ਲਾਕਅੱਪ ’ਚ ਕੀਤੀ ਖੁਦਕੁਸ਼ੀ, ਦੋ ਦਿਨ ਪਹਿਲਾਂ ਸਾਥਣ ਵਿਦਿਆਰਥਣ ਦਾ ਕੀਤਾ ਸੀ ਕਤਲ
Mohali News : ਸਾਥਣ ਦਾ ਕਤਲ ਕਰਨ ਤੋਂ ਬਾਅਦ ਵਿਦਿਆਰਥੀ ਨੇ ਥਾਣੇ ’ਚ ਕੀਤੀ ਖੁਦਕੁਸ਼ੀ
Excise Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ED ਨੂੰ ਨੋਟਿਸ,ਸਾਬਕਾ ਮੁੱਖ ਮੰਤਰੀ ਨੂੰ ਵੀ ਕੋਰਟ ਤੋਂ ਲੱਗਿਆ ਝਟਕਾ
Excise Policy Case : ਅਦਾਲਤ ਨੇ ਹੇਠਲੀ ਅਦਾਲਤ ’ਚ ਕੇਜਰੀਵਾਲ ਖ਼ਿਲਾਫ਼ ਚੱਲ ਰਹੀ ਕਾਰਵਾਈ ’ਤੇ ਫਿਲਹਾਲ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
Fazilka News : ਸੀ.ਆਈ.ਏ ਟੀਮ ਵੱਲੋਂ 2 ਨਸ਼ਾ ਤਸਕਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
Fazilka News : ਆਰੋਪੀਆਂ ਪਾਸੋਂ 500 ਗ੍ਰਾਮ ਹੈਰੋਇਨ, 1 ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਕੀਤੇ ਬਰਾਮਦ