ਖ਼ਬਰਾਂ
PM Narendra Modi: ਗੁਆਨਾ ਅਤੇ ਬਾਰਬਾਡੋਸ ਪ੍ਰਧਾਨ ਮੰਤਰੀ ਮੋਦੀ ਨੂੰ ਸਰਵਉੱਚ ਰਾਸ਼ਟਰੀ ਪੁਰਸਕਾਰਾਂ ਨਾਲ ਕਰਨਗੇ ਸਨਮਾਨਿਤ
ਗੁਆਨਾ ਪ੍ਰਧਾਨ ਮੰਤਰੀ ਮੋਦੀ ਨੂੰ 'ਦਿ ਆਰਡਰ ਆਫ਼ ਐਕਸੀਲੈਂਸ' ਪ੍ਰਦਾਨ ਕਰੇਗਾ, ਬਾਰਬਾਡੋਸ ਉਨ੍ਹਾਂ ਨੂੰ 'ਆਨਰੇਰੀ ਆਰਡਰ ਆਫ਼ ਫਰੀਡਮ ਆਫ਼ ਬਾਰਬਾਡੋਸ' ਪ੍ਰਦਾਨ ਕਰੇਗਾ
Machiwara Sahib News : ਸੜਕ ਉਪਰ ਦੋ ਭਰਾਵਾਂ ’ਚ ਹੋਈ ਖ਼ੂਨੀ ਝੜਪ, ਇੱਕ ਭਰਾ ਨੇ ਦੂਜੇ ਭਰਾ ਦਾ ਕੀਤਾ ਕਤਲ
Machiwara Sahib News : ਝੜਪ ਦਾ ਕਾਰਨ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ
Uttar Pradesh News: ਸ਼ਾਹੀ ਵਿਆਹ 'ਚ ਆਏ ਮਹਿਮਾਨਾਂ ਨੇ ਹਵਾ 'ਚ ਉਡਾਏ 20 ਲੱਖ ਰੁਪਏ, 100, 200 ਅਤੇ 500 ਦੀਆਂ ਗੁੱਥੀਆਂ ਕਾਗਜ਼ ਵਿਚ ਉਡਾਈਆਂ
Uttar Pradesh News: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ
Chandigarh News : ਚੰਡੀਗੜ੍ਹ 'ਚ ਨਾਜਾਇਜ਼ ਖੁਦਾਈ ਕਾਰਨ ਤਿੰਨ ਦਰੱਖਤ ਡਿੱਗੇ, ਮਕਾਨ ਨੂੰ ਪੈਦਾ ਹੋਇਆ ਖਤਰਾ
Chandigarh News :, ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ
Jalandhar News: ਜਿਮ ਆਏ ਨੌਜਵਾਨ 'ਤੇ ਫਾਇਰਿੰਗ ਦੀ ਕੋਸ਼ਿਸ਼, ਮੁਲਜ਼ਮ ਫਾਇਰਿੰਗ ਕਰਨ ਲੱਗਾ ਤਾਂ ਨਹੀਂ ਚੱਲੀ ਗੋਲੀ
Jalandhar News: ਨੌਜਵਾਨ ਦੀ ਮਸਾਂ ਬਚੀ ਜਾਨ
A. R. Rahman News : ਏ. ਆਰ. ਰਹਿਮਾਨ ਨੇ ਪਤਨੀ ਸਾਇਰਾ ਬਾਨੋ ਤੋਂ ਲਿਆ ਤਲਾਕ, ਵਿਆਹ ਤੋਂ 29 ਸਾਲ ਬਾਅਦ ਹੋਏ ਵੱਖ
A. R. Rahman News : ਵੱਖ ਹੋਣ ਬਾਰੇ ਭਾਵੁਕ ਹੋਏ ਰਹਿਮਾਨ, 1995 ’ਚ ਹੋਇਆ ਸੀ ਵਿਆਹ
Nawanshahr Accident News: ਨਵਾਂਸ਼ਹਿਰ 'ਚ ਧੁੰਦ ਦਾ ਕਹਿਰ, ਆਪਸ ਵਿਚ ਟਕਰਾਏ 3 ਵਾਹਨ, ਇਕ ਵਿਅਕਤੀ ਗੰਭੀਰ ਜ਼ਖ਼ਮੀ
Nawanshahr Accident News: ਸੜਕ 'ਤੇ ਰੁਕੀ ਆਵਾਜਾਈ
18 ਹਜ਼ਾਰ ਫੁੱਟ ਦੀ ਉਚਾਈ 'ਤੇ ਜੈਪੁਰ-ਦੇਹਰਾਦੂਨ ਫਲਾਈਟ ਦਾ ਹੋਇਆ ਇੰਜਣ ਫੇਲ੍ਹ, 70 ਯਾਤਰੀ ਸਨ ਸਵਾਰ
ਦਿੱਲੀ ਵਿੱਚ ਕਰਵਾਈ ਐਮਰਜੈਂਸੀ ਲੈਂਡਿੰਗ
Anil Joshi Resigned News: ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ, ਅਨਿਲ ਜੋਸ਼ੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Anil Joshi Resigned News: ਸੁਖਬੀਰ ਦੇ ਅਸਤੀਫ਼ੇ ਤੋਂ ਬਾਅਦ ਕੀਤਾ ਰਿਜ਼ਾਇਨ
Punjab News: ਭਰਾ ਦੇ ਭੋਗ 'ਚ ਸ਼ਾਮਲ ਹੋਣ ਲਈ ਜੱਦੀ ਪਿੰਡ ਪਹੁੰਚੇ ਬਲਵੰਤ ਸਿੰਘ ਰਾਜੋਆਣਾ
Punjab News: ਰਾਜੋਆਣਾ ਨੂੰ ਪੁਲਿਸ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ ਹੈ।