ਖ਼ਬਰਾਂ
Punjab Election: ਚਾਰ ਵਿਧਾਨ ਸਭਾ ਹਲਕਿਆਂ ਵਿੱਚ ਪਹਿਲੇ ਦੋ ਘੰਟਿਆਂ ਵਿੱਚ 8.53 ਫੀਸਦੀ ਹੋਈ ਵੋਟਿੰਗ
Punjab Election: ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
Mathura Accident News: ਭਿਆਨਕ ਸੜਕ ਹਾਦਸੇ 'ਚ 4 ਜਿਗਰੀ ਯਾਰਾਂ ਦੀ ਇਕੱਠਿਆਂ ਮੌਤ, ਚਾਰੋਂ ਇਕੋ ਮੋਟਰਸਾਈਕਲ 'ਤੇ ਜਾ ਰਹੇ ਸਨ ਕਾਲਜ
Mathura Accident News: ਸਾਰੇ ਵਿਦਿਆਰਥੀ ਇੱਕੋ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਦੂਜੇ ਸਾਲ ਦੇ ਵਿਦਿਆਰਥੀ ਸਨ।
Weather News: ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ; 5 ਸ਼ਹਿਰਾਂ ਵਿੱਚ AQI 200 ਤੋਂ ਪਾਰ
Weather News: ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ ਵਿੱਚ ਹੋਇਆ ਸੁਧਾਰ
Ludhiana News: ਲੁਧਿਆਣਾ 'ਚ ਕੋਰੀਅਰ ਗੱਡੀ ਨੂੰ ਲੱਗੀ ਅੱਗ, ਗੱਡੀ ਤੇ ਸਾਮਾਨ ਪਲਾਂ 'ਚ ਹੀ ਹੋਇਆ ਸੁਆਹ
Ludhiana News: ਇੰਜਣ ਵਿਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ
Punjab By-Elections 2024 Voting Day Live Updates: ਡਿੰਪੀ ਢਿੱਲੋਂ ਨੇ ਭੁਗਤਾਈ ਵੋਟ, ਗਿੱਦੜਬਾਹਾ ਤੋਂ ਲੜ ਰਹੇ ਚੋਣ
2 ਸੰਸਦ ਮੈਂਬਰਾਂ ਦੀਆਂ ਪਤਨੀਆਂ ਸਮੇਤ 45 ਉਮੀਦਵਾਰ ਮੈਦਾਨ ਵਿੱਚ
ਮਹਾਰਾਸ਼ਟਰ, ਝਾਰਖੰਡ ਚੋਣ 2024: ਮਹਾਰਾਸ਼ਟਰ ’ਚ ਵੋਟਿੰਗ ਜਾਰੀ, ਝਾਰਖੰਡ ਚੋਣਾਂ ਦਾ ਅੰਤਿਮ ਪੜਾਅ ਸ਼ੁਰੂ
ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਅੱਜ 12 ਜ਼ਿਲਿਆਂ ਦੇ 38 ਹਲਕਿਆਂ 'ਚ ਕਈ ਦਿਲਚਸਪ ਮੁਕਾਬਲੇ ਹੋਣਗੇ।
Punjab Election: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ
Punjab Election: ਤਿਕੋਨੇ ਮੁਕਾਬਲੇ ਵਿਚ ਆਪ, ਕਾਂਗਰਸ ਤੇ ਭਾਜਪਾ ਦਰਮਿਆਨ ਲੱਗੀ ਹੈ ਸਿਰਧੜ ਦੀ ਬਾਜ਼ੀ
Election News: ਪੰਜਾਬ ਸਮੇਤ ਚਾਰ ਸੂਬਿਆਂ ਦੀਆਂ 15 ਸੀਟਾਂ ’ਤੇ ਜ਼ਿਮਨੀ ਚੋਣਾਂ ਅੱਜ
Election News: ‘ਆਪ’, ਕਾਂਗਰਸ ਅਤੇ ਭਾਜਪਾ ਦੀ ਸਾਖ ਦਾਅ ’ਤੇ, ਨਤੀਜੇ 23 ਨੂੰ
ਛੱਤੀਸਗੜ੍ਹ : ਸ਼ੋਅ ਦੌਰਾਨ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਸਟੈਂਡ-ਅੱਪ ਕਾਮੇਡੀਅਨ ਵਿਰੁਧ ਮਾਮਲਾ ਦਰਜ
ਮੈਨੇਜਮੈਂਟ ਨੇ ਅੱਗੇ ਤੋਂ ਇੰਸਟੀਚਿਊਟ ’ਚ ਕਦੇ ਵੀ ਸਟੈਂਡ-ਅੱਪ ਕਾਮੇਡੀ ਕਰਨ ਤੋਂ ਕੀਤੀ ਤੌਬਾ
ਆਨਲਾਈਨ ਐਪ ਲੋਨ ਧੋਖਾਧੜੀ ਮਾਮਲੇ ’ਚ ਈ.ਡੀ. ਨੇ ਦੋ ਚੀਨੀ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ
ਛੋਟੇ ਕਰਜ਼ ਦੇ ਕੇ ਵਸੂਲਦੇ ਸਨ ਵੱਡਾ ਵਿਆਜ, ਨਾ ਦੇਣ ’ਤੇ ਦੋਸਤਾਂ-ਰਿਸ਼ਤੇਦਾਰਾਂ ’ਚ ਹੁੰਦੀ ਸੀ ਬਦਨਾਮੀ