ਖ਼ਬਰਾਂ
ਹਾਈ ਕੋਰਟ ਨੇ 1,091 ਸਹਾਇਕ ਪ੍ਰੋਫੈਸਰਾਂ ਅਤੇ 67 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀ ਦਿਤੀ
ਸਿੰਗਲ ਬੈਂਚ ਨੇ 2022 ’ਚ ਭਰਤੀ ਰੱਦ ਕਰ ਦਿਤੀ ਸੀ, ਡਿਵੀਜ਼ਨ ਬੈਂਚ ਨੇ ਹੁਕਮ ਕੀਤਾ ਖਾਰਜ, ਕਿਹਾ ਕਿ ਕੋਈ ਪੇਪਰ ਲੀਕ ਨਹੀਂ ਹੋਇਆ ਸੀ ਅਤੇ ਸਿਰਫ ਗਲਤ ਵਿਵਹਾਰ ਦਾ ਸ਼ੱਕ ਸੀ
ਦਿਵਿਆਂਗ ਵਿਅਕਤੀਆਂ ਲਈ ਲਾਜ਼ਮੀ ਪਹੁੰਚਯੋਗਤਾ ਮਾਪਦੰਡ ਨਿਰਧਾਰਤ ਕੀਤੇ ਜਾਣ : ਸੁਪਰੀਮ ਕੋਰਟ
ਹੈਦਰਾਬਾਦ ਦੀ ਨਲਸਰ ਲਾਅ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਏਬਿਲਿਟੀ ਸਟੱਡੀਜ਼ ਨੂੰ ਨਵੇਂ ਮਾਪਦੰਡਾਂ ਨੂੰ ਵਿਕਸਤ ਕਰਨ ’ਚ ਸਰਕਾਰ ਦੀ ਮਦਦ ਕਰਨ ਦਾ ਕੰਮ ਸੌਂਪਿਆ ਗਿਆ
ਮਨੀਪੁਰ : ਜਿਰੀਬਾਮ ’ਚ 6 ਘਰ ਸਾੜੇ ਗਏ, ਪਿੰਡ ਵਾਸੀਆਂ ’ਤੇ ਹਮਲਾ
ਹਮਲੇ ਦੌਰਾਨ ਬਹੁਤ ਸਾਰੇ ਪਿੰਡ ਵਾਸੀ ਭੱਜਣ ’ਚ ਕਾਮਯਾਬ ਹੋ ਗਏ
Punjab and Haryana High Court : ਕੋਰਟ ਨੇ ਰਾਧਾ ਸੁਆਮੀ ਸਤਿਸੰਗ ਭਵਨ 'ਤੇ ਬਿਆਸ ਦੇ ਕੰਢੇ ਜ਼ਮੀਨ ਹੜੱਪਣ ਦੇ ਦੋਸ਼ ਹੇਠ ਮੰਗਿਆ ਜਵਾਬ
Punjab and Haryana High Court : ਅਦਾਲਤ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਡੇਰੇ ਅਤੇ ਹੋਰਾਂ ਤੋਂ ਜਵਾਬ ਦਾਖਲ ਕਰਨ ਦੇ ਦਿੱਤੇ ਹੁਕਮ
ਜੰਮੂ-ਕਸ਼ਮੀਰ : ਦੋ ਪਿੰਡ ਗਾਰਡਾਂ ਦੇ ਕਤਲ ਵਿਰੁਧ ਕਿਸ਼ਤਵਾੜ ਰਿਹਾ ਬੰਦ, ਭਾਰੀ ਵਿਰੋਧ ਪ੍ਰਦਰਸ਼ਨ, ਅਤਿਵਾਦੀਆਂ ਦੀ ਭਾਲ ਮੁਹਿੰਮ ਜਾਰੀ
ਪਸ਼ੂ ਚਰਾਉਂਦੇ ਲਾਪਤਾ ਹੋ ਗਏ ਸਨ ਨਜ਼ੀਰ ਅਹਿਮਦ ਤੇ ਕੁਲਦੀਪ ਕੁਮਾਰ, ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਲਾਸ਼ਾਂ ਦੀਆਂ ਤਸਵੀਰਾਂ
ਭਾਜਪਾ ਨੇ ਮਨੀਪੁਰ ਨੂੰ ਸਾੜਿਆ, ਦੇਸ਼ ਭਰ ਦੇ ਲੋਕਾਂ ਨੂੰ ਧਾਰਮਕ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕੀਤੀ: ਰਾਹੁਲ ਗਾਂਧੀ
ਕਿਹਾ, ਭਾਜਪਾ ਆਦਿਵਾਸੀਆਂ ਤੋਂ ਪਾਣੀ, ਜੰਗਲ, ਜ਼ਮੀਨ ਖੋਹਣਾ ਚਾਹੁੰਦੀ ਹੈ
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਇਕ ਜਾਤੀ ਨੂੰ ਦੂਜੀ ਜਾਤੀ ਦੇ ਵਿਰੁਧ ਖੜਾ ਕਰਨ ਦਾ ਦੋਸ਼ ਲਾਇਆ, ਕਿਹਾ, ਇਕ ਹਾਂ ਤਾਂ ਸੁਰੱਖਿਅਤ ਹਾਂ
ਦੁਨੀਆਂ ਦੀ ਕੋਈ ਵੀ ਤਾਕਤ ਜੰਮੂ-ਕਸ਼ਮੀਰ ’ਚ ਧਾਰਾ 370 ਬਹਾਲ ਨਹੀਂ ਕਰ ਸਕਦੀ: ਮੋਦੀ
ਹਿੰਡਨਬਰਗ ਦੇ ਦੋਸ਼ਾਂ ਦਾ ਮਾਮਲਾ : ਲੋਕਪਾਲ ਨੇ ਸੇਬੀ ਮੁਖੀ ਬੁਚ ਤੋਂ ਮੰਗਿਆ ਸਪੱਸ਼ਟੀਕਰਨ
ਚਾਰ ਹਫ਼ਤਿਆਂ ਦੇ ਅੰਦਰ ਅਪਣਾ ਕੇਸ ਪੇਸ਼ ਕਰਨ ਲਈ ਕਿਹਾ
1984 ਸਿੱਖ ਕਤਲੇਆਮ : ਸੱਜਣ ਕੁਮਾਰ ਵਿਰੁਧ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ
ਸ਼ਿਕਾਇਤਕਰਤਾ ਦੇ ਵਕੀਲ ਨੂੰ ਦੋ ਦਿਨਾਂ ਦੇ ਅੰਦਰ ਲਿਖਤੀ ਦਲੀਲਾਂ ਦਾਇਰ ਕਰਨ ਦਾ ਹੁਕਮ ਦਿਤਾ
Punjab and Haryana HC : ਪ੍ਰਾਈਵੇਟ ਹਸਪਤਾਲਾਂ 'ਚ ਨਿਯਮਾਂ ਦੀ ਉਲੰਘਣਾ, ਨਗਰ ਨਿਗਮ ਦੱਸੇ ਪੰਜ ਸਾਲਾਂ 'ਚ ਕੀ ਕਾਰਵਾਈ ਹੋਵੇਗੀ : ਹਾਈਕੋਰਟ
Punjab and Haryana HC :ਬਾਇਓਮੈਡੀਕਲ ਵੇਸਟ ਦੇ ਨਿਪਟਾਰੇ ’ਚ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼