ਖ਼ਬਰਾਂ
Punjab News: ਥੋੜੇ ਕੁ ਸਮੇਂ ਦੇ ਫ਼ਰਕ ਨਾਲ ਦੋ ਸਕੇ ਭਰਾਵਾਂ ਦੀ ਮੌਤ
Punjab News: ਮ੍ਰਿਤਕ ਰਾਮ ਲਾਲ (60 ਸਾਲ) ਅਤੇ ਮ੍ਰਿਤਕ ਮੋਹਨ ਦਾਸ (50 ਸਾਲ) ਨੂੰ ਥੋੜੇ ਕੁ ਸਮੇਂ ਦੇ ਫ਼ਰਕ ਨਾਲ ਅਚਾਨਕ ਦਿਲ ਦਾ ਦੌਰਾ ਪੈ ਗਿਆ,
Punjab News: ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਤੋਂ ਰੋਕਣਾ ਨਿੰਦਣਯੋਗ- ਕੁਲਦੀਪ ਧਾਲੀਵਾਲ
Punjab News: ਜਿਸ ਵੀ ਵਿਅਕਤੀ ਨੇ ਅੰਮ੍ਰਿਤ ਛੱਕਿਆ ਹੈ, ਉਨ੍ਹਾਂ ਲਈ ਕਿਰਪਾਨ ਪਹਿਨਣਾ ਲਾਜ਼ਮੀ ਹੈ
ਜ਼ਿਮਨੀ ਚੋਣਾਂ ਵਿਚਾਲੇ MP ਰੰਧਾਵਾ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਕਿਹਾ-ਮੇਰੇ ਇਲਾਕੇ 'ਚ ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਡਰਾ ਰਿਹਾ
ਡੇਰਾ ਬਾਬਾ ਨਾਨਕ ਤੋਂ MP ਰੰਧਾਵਾ ਦੀ ਪਤਨੀ ਲੜ ਰਹੀ ਹੈ ਚੋਣ
Haryana New: ਹਰਿਆਣਾ ਵਿਧਾਨ ਸਭਾ 'ਚ ਮਿਲਿਆ ਖ਼ਤਰਨਾਕ ਪ੍ਰਜਾਤੀ ਦਾ ਸੱਪ
Haryana New: ਜੰਗਲਾਤ ਵਿਭਾਗ ਨੇ ਸੱਪ ਮਾਹਿਰ ਨੂੰ ਮੌਕੇ 'ਤੇ ਭੇਜ ਕੇ ਸੱਪ ਨੂੰ ਫੜ ਲਿਆ
ਰਾਹੁਲ ਗਾਂਧੀ ਨੇ ਡੋਨਾਲਡ ਟਰੰਪ ਤੇ ਕਮਲਾ ਹੈਰਿਸ ਨੂੰ ਲਿਖੀ ਚਿੱਠੀ, ਕਹੀਆਂ ਇਹ ਗੱਲਾਂ
ਕਮਲਾ ਹੈਰਿਸ ਦਾ ਉਮੀਦ ਨਾਲ ਭਰਿਆ ਜੋੜਨ ਵਾਲਾ ਸੁਨੇਹਾ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ।
Jammu Kashmir: ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਧਾਰਾ 370 'ਤੇ ਲਗਾਤਾਰ ਤੀਜੇ ਦਿਨ ਹੰਗਾਮਾ, ਵਿਧਾਇਕਾਂ 'ਚ ਹੱਥੋਪਾਈ
Jammu Kashmir: ਸਦਨ ਵਿੱਚ ਭਾਜਪਾ ਧਾਰਾ 370 ਖ਼ਿਲਾਫ਼ ਲਿਆਂਦੇ ਮਤੇ ਦਾ ਲਗਾਤਾਰ ਵਿਰੋਧ ਕੀਤਾ ਜਾ ਹੈ।
Jammu Kashmir: ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ
Jammu Kashmir: ਪੁਲਿਸ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
Delhi Air Pollution News: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ, ਕਈ ਇਲਾਕਿਆਂ ’ਚ 383 ਦੇ ਨੇੜੇ ਪਹੁੰਚਿਆ AQI
Delhi Air Pollution News: ਪ੍ਰਦੂਸ਼ਣ ਕਾਰਨ ਸਵੇਰੇ ਅਸਮਾਨ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ
Punjab News: ਮਨਾਲੀ ਜਾ ਰਹੀ XUV ਗੱਡੀ ਨੇ ਸਵਿਫ਼ਟ ਗੱਡੀ ਨੂੰ ਮਾਰੀ ਟੱਕਰ, ਮੌਕੇ 'ਤੇ ਹੋਈ ਡਰਾਈਵਰ ਦੀ ਮੌਤ
Punjab News: ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਸਨ।
Sukhwinder Sukhu 'Samosa Controversy: CM ਲਈ ਲਿਆਂਦੇ ਸਮੋਸੇ ਖਾ ਗਿਆ ਸਟਾਫ਼, 5 ਪੁਲਿਸ ਵਾਲਿਆਂ ਨੂੰ ਨੋਟਿਸ ਜਾਰੀ,CID ਨੂੰ ਸੌਂਪੀ ਜਾਂਚ
Sukhwinder Sukhu 'Samosa Controversy: ਵੱਡੇ ਅਧਿਕਾਰੀਆਂ 'ਤੇ ਵੀ ਡਿੱਗ ਸਕਦੀ ਹੈ ਗਾਜ਼!