ਖ਼ਬਰਾਂ
Punjab News: ਲੁਧਿਆਣਾ ਵਿੱਚ ਬਦਮਾਸ਼ ਨੇ ਨਾਕਾਬੰਦੀ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ 'ਤੇ ਕੀਤਾ ਹਮਲਾ
Punjab News: ਮੁਲਜ਼ਮਾਂ ਕੋਲੋਂ ਨਾਜਾਇਜ਼ ਪਿਸਤੌਲ ਅਤੇ ਐਕਟਿਵਾ ਬਰਾਮਦ ਕੀਤੀ ਗਈ ਹੈ।
Ludhiana News: ਲੁਧਿਆਣਾ 'ਚ ਪਤਨੀ ਨੇ ਕੀਤਾ ਪਤੀ ਦਾ ਕਤਲ, ਘਰਵਾਲੇ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸੀ ਘਰਵਾਲੀ
Ludhiana News: ਪਰਿਵਾਰਕ ਮੈਂਬਰਾਂ ਨਾਲ ਪਲਾਟ 'ਚ ਸੁੱਟੀ ਲਾਸ਼
Mumbai News: ਚੋਣ ਜ਼ਾਬਤੇ ਦੌਰਾਨ ਮੁੰਬਈ ਪੁਲਿਸ ਨੇ 2.3 ਕਰੋੜ ਰੁਪਏ ਕੀਤੇ ਜ਼ਬਤ, ਹਿਰਾਸਤ 'ਚ ਲਏ 12 ਲੋਕ
Mumbai News: ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
Weather News: ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ: ਨਵੰਬਰ 'ਚ ਠੰਢ ਦਾ ਕੋਈ ਅਹਿਸਾਸ ਨਹੀਂ
Punjab Weather News: ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ 28 ਤੋਂ 30 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ
Punjab News: ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ
Punjab News: ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਅਤੇ ਪੁਰਤਗਾਲ ਸਥਿਤ ਅਪਰਾਧੀਆਂ ਦੇ ਸੰਪਰਕ 'ਚ ਸੀ
ICC ਚੈਂਪੀਅਨਸ ਟਰਾਫੀ ਤੋਂ ਬਾਅਦ ਵਨਡੇ ਤੋਂ ਸੰਨਿਆਸ ਲੈਣਗੇ ਇਹ ਮਹਾਨ ਖਿਡਾਰੀ, ਪ੍ਰਸ਼ੰਸਕਾਂ ਨੂੰ ਲੱਗੇਗਾ ਵੱਡਾ ਝਟਕਾ
ਪਾਕਿਸਤਾਨ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ
ਐਨ.ਸੀ.ਪੀ.(ਐਸ.ਪੀ.) ਉਮੀਦਵਾਰ ਨੇ ਛੜਿਆ ਨਾਲ ਕੀਤਾ ਵਾਅਦਾ, ਕਿਹਾ-ਤੁਸੀਂ ਮੈਨੂੰ ਜਿਤਾਉ, ਮੈਂ ਤੁਹਾਡਾ ਵਿਆਹ ਕਰਾਵਾਂਗਾ
ਮਹਾਰਾਸ਼ਟਰ ’ਚ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
America News: ਟਰੰਪ ਨੇ ਸੁਜ਼ੈਨ ਵਿਲਸ ਨੂੰ ਵ੍ਹਾਈਟ ਹਾਊਸ ਦਾ ਚੀਫ ਆਫ ਸਟਾਫ ਕੀਤਾ ਨਿਯੁਕਤ
America News: ਵਿਲਸ 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੀ ਸਫਲ ਚੋਣ ਮੁਹਿੰਮ ਦੇ ਪ੍ਰਬੰਧਕ ਸਨ।
ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਬੈਨ ਕੀਤਾ ਆਸਟ੍ਰੇਲੀਆਈ ਚੈਨਲ, ਭਾਰਤ ਨੇ ਕੈਨੇਡਾ ਦੀਆਂ ਕਾਰਵਾਈਆਂ 'ਤੇ ਚੁੱਕੇ ਸਵਾਲ
ਵਿਦੇਸ਼ ਮੰਤਰਾਲੇ ਦੀ ਇਹ ਟਿੱਪਣੀ ਕੈਨੇਡਾ ਦੀ ਸਰਕਾਰ ਵੱਲੋਂ ਮੰਗਲਵਾਰ ਨੂੰ ਆਸਟ੍ਰੇਲੀਆ ਚੈਨਲ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਆਈ ਹੈ।
ਮੈਂ ਕਾਰੋਬਾਰ ਦੇ ਨਹੀਂ, ਏਕਾਧਿਕਾਰ ਦੇ ਵਿਰੁਧ ਹਾਂ : ਰਾਹੁਲ
New Delhi: ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇਕ ਵੀਡੀਉ ਜਾਰੀ ਕਰ ਕੇ ਕਿਹਾ, ‘‘ਭਾਜਪਾ ਦੇ ਲੋਕ ਮੈਨੂੰ ਕਾਰੋਬਾਰ ਵਿਰੋਧੀ ਦਸਣ ਦੀ ਕੋਸ਼ਿਸ਼ ਕਰ ਰਹੇ ਹਨ।