ਖ਼ਬਰਾਂ
ਜੱਜਾਂ ਅਤੇ ਅਧਿਕਾਰੀਆਂ 'ਤੇ ਮੁਕੱਦਮਾ ਚਲਾਉਣ ਤੋਂ ਪਹਿਲਾਂ ਈਡੀ ਨੂੰ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ: ਸੁਪਰੀਮ ਕੋਰਟ
ਸੁਪਰੀਮ ਕੋਰਟ ਦੀ ਈਡੀ ਦੀ ਕਾਰਵਾਈ ਨੂੰ ਲੈ ਕੇ ਵੱਡੀ ਟਿੱਪਣੀ
Supreme Court: ਅਦਾਲਤ ਨੇ ਬੰਦ ਪਈ ਜੈੱਟ ਏਅਰਵੇਜ਼ ਦੀ ਜਾਇਦਾਦ ਵੇਚਣ ਦੇ ਦਿੱਤੇ ਆਦੇਸ਼
Supreme Court: ਕੋਰਟ ਨੇ ਕਿਹਾ ਕਿ ਏਅਰਲਾਈਨ ਦਾ ਲਿਕਵਿਡੇਸ਼ਨ ਕਰਜ਼ਦਾਰਾਂ, ਕਰਮਚਾਰੀਆਂ ਅਤੇ ਹੋਰ ਹਿੱਸੇਦਾਰਾਂ ਦੇ ਹਿੱਤ ਵਿੱਚ ਹੈ।
Punjab News: ‘ਪੰਜਾਬ ਦੇ ਖ਼ਿਲਾਫ਼ ਵੱਡੀ ਸਾਜਿਸ਼ ਰਚੀ ਜਾ ਰਹੀ’, ਕਰਨਾਟਕ ਵੱਲੋਂ ਪੰਜਾਬ ਦੇ ਚੌਲਾਂ ਨੂੰ ਨਕਾਰਨ ’ਤੇ ਬੋਲੇ ਮਾਲਵਿੰਦਰ ਕੰਗ
Punjab News: ਪਿਛਲੇ ਕਈ ਮਹੀਨਿਆਂ ਤੋਂ ਭਾਰਤ ਸਰਕਾਰ MSP ਦੇਣ ਤੋਂ ਤੇ ਝੋਨਾ ਚੁੱਕਣ ਤੋਂ ਟਲ ਰਹੀ ਹੈ
Jalandhar News: ਜਲੰਧਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਪੁਲਿਸ ਨੇ ਫਾਇੰਰਿਗ ਵਿਚ 2 ਬਦਮਾਸ਼ ਕੀਤੇ ਕਾਬੂ
Jalandhar News: ਮੁਲਜ਼ਮਾਂ ਕੋਲੋਂ 2 ਪਿਸਤੌਲ ਤੇ 5 ਕਾਰਤੂਸ ਹੋਏ ਬਰਾਮਦ
Punjab News: ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ 7ਵੀਂ ਮੰਜ਼ਿਲ ਤੋਂ ਲੜਕੀ ਨੇ ਮਾਰੀ ਛਾਲ
Punjab News:ਅਜੇ ਤੱਕ ਲੜਕੀ ਦੀ ਪਛਾਣ ਨਹੀਂ ਹੋਈ।
ਕੇਂਦਰ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਪਿਛਲੇ ਸੱਤ ਸਾਲਾਂ ਵਿਚ ਪੰਜਾਬ ਨੂੰ ਦਿੱਤੇ 1,681 ਕਰੋੜ ਰੁਪਏ
ਇਸ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਨਹੀਂ ਪਾਇਆ ਜਾ ਰਿਹਾ ਕਾਬੂ
Haryana News: ਹਰਿਆਣਾ ਵਿੱਚ ਕੈਂਸਰ ਦਾ ਕਹਿਰ; ਹਰ ਮਹੀਨੇ 3 ਹਜ਼ਾਰ ਨਵੇਂ ਮਰੀਜ਼, 1500 ਦੀ ਮੌਤ
Haryana News: ਅੱਠ ਸਾਲਾਂ ਵਿੱਚ ਮਰੀਜ਼ਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ।
Punjab News: ਵਿਮਲ ਸੇਤੀਆ ਬਣੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਨਵੇਂ ਡਾਇਰੈਕਟਰ
ਬੈਚ 2010 ਦੇ ਆਈਏਐਸ ਅਧਿਕਾਰੀ ਹਨ ਵਿਮਲ ਸੇਤੀਆ
Canada News: ਹੁਣ ਨਹੀਂ ਮਿਲੇਗਾ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ, ਸਰਕਾਰ ਨੇ ਕੀਤਾ ਵੱਡਾ ਬਦਲਾਵ
Canada News: ਵਿਜ਼ਟਰ ਵੀਜ਼ਾ ਨੂੰ ਵਰਕ ਵੀਜ਼ਾ ਵਿਚ ਤਬਦੀਲ ਕਰਨ ਕਰਕੇ ਲਿਆ ਫ਼ੈਸਲਾ
ਭਗਵੰਤ ਸਿੰਘ ਮਾਨ ਸਰਕਾਰ ਦਾ ਨਵਾਂ ਮਾਅਰਕਾ, ਪਠਾਨਕੋਟ ਦੀ ਲੀਚੀ ਪਹੁੰਚਾਈ ਇੰਗਲੈਂਡ
ਬਾਗਬਾਨੀ ਖੇਤਰ ਹੇਠ ਕਰਬੇ ’ਚ 42,406 ਹੈਕਟੇਅਰ ਦਾ ਵਾਧਾ ਹੋਇਆ