ਖ਼ਬਰਾਂ
Sakshi Malik: ਬ੍ਰਿਜ ਭੂਸ਼ਣ ਸਿੰਘ ਨਾਲ ਜੁੜੇ ਲੋਕਾਂ ਤੋਂ ਮਿਲ ਰਹੀਆਂ ਹਨ ਧਮਕੀਆਂ- ਸਾਕਸ਼ੀ ਮਲਿਕ
Sakshi Malik: ਵੀਡੀਓ ਸ਼ੇਅਰ ਕਰ ਕੇ PM ਮੋਦੀ ਤੋਂ ਮੰਗੀ ਮਦਦ
ਚੰਡੀਗੜ੍ਹ ਪ੍ਰਸ਼ਾਸਨ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਨੂੰ ਮਿਲੀ ਹਾਈ ਕੋਰਟ ਦੀ ਹਰੀ ਝੰਡੀ
ਯੂ.ਟੀ. ਪਾਵਰਮੈਨ ਯੂਨੀਅਨ ਵਲੋਂ ਨਿੱਜੀਕਰਨ ਦੇ ਕਦਮ ਵਿਰੁਧ ਦਾਇਰ ਪਟੀਸ਼ਨ ਖਾਰਜ
ਹਾਈ ਕੋਰਟ ਨੇ ਮਾਈਨਿੰਗ ਘਪਲੇ ’ਤੇ ਜਸਟਿਸ ਨਾਰੰਗ ਕਮਿਸ਼ਨ ਦੀਆਂ ਟਿਪਣੀਆਂ ਰੱਦ ਕੀਤੀਆਂ
ਕਮਿਸ਼ਨ ਨੇ ਰਾਣਾ ਗੁਰਜੀਤ ਸਿੰਘ ਨੂੰ ਦਿਤੀ ਕਲੀਨ ਚਿੱਟ, ਮਾਈਨਿੰਗ ਠੇਕੇਦਾਰ ’ਤੇ ਕੀਤੀ ਟਿਪਣੀ
ਘਰਾਂ ਨੂੰ ਢਾਹੁਣ ’ਤੇ ਸੁਪਰੀਮ ਕੋਰਟ ਨੇ ਯੂ.ਪੀ. ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ
ਕਿਹਾ, ਮਕਾਨਾਂ ਨੂੰ ਢਾਹੁਣ ਲਈ ਰਾਤੋ-ਰਾਤ ਬੁਲਡੋਜ਼ਰ ਨਹੀਂ ਲਿਆ ਸਕਦੇ
Baba Siddiqui murder case : ਬਾਬਾ ਸਿੱਦੀਕੀ ਕਤਲ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫਤਾਰ
Baba Siddiqui murder case : ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ 16ਵਾਂ ਮੁਲਜ਼ਮ 23 ਸਾਲ ਦਾ ਗੌਰਵ ਵਿਲਾਸ ਅਪੁਣੇ 9 ਨਵੰਬਰ ਤਕ ਪੁਲਿਸ ਹਿਰਾਸਤ ’ਚ ਭੇਜ ਦਿਤਾ ਗਿਆ
ਯੋਗ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਪ੍ਰਧਾਨ ਮੰਤਰੀ-ਵਿਦਿਆਲਕਸ਼ਮੀ ਯੋਜਨਾ ਨੂੰ ਪ੍ਰਵਾਨਗੀ, ਜਾਣੋ ਕੀ ਮਿਲਣਗੇ ਲਾਭ
ਹਰ ਸਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲੇਗਾ ਲਾਭ
Tarn Taran News : ਵਿਜੀਲੈਂਸ ਨੇ ਡੀਸੀ ਦੇ ਪੀਏ ਅਤੇ ਇੱਕ ਕਰਮਚਾਰੀ ਸਾਥੀ ਨੂੰ 20000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
Tarn Taran News : ਕੈਮਰੇ ਦੇ ਬਿੱਲ ਪਾਸ ਕਰਨ ਲਈ PA ਨੇ ਮੰਗੇ ਸੀ ਇੱਕ ਲੱਖ ਰੁਪਏ
ਸਰਕਾਰ ਭਾਰਤੀ ਖੁਰਾਕ ਨਿਗਮ ’ਚ 10,700 ਕਰੋੜ ਰੁਪਏ ਦੀ ਇਕੁਇਟੀ ਪੂੰਜੀ ਪਾਏਗੀ
ਕਿਸਾਨਾਂ ਨੂੰ ਬਿਹਤਰ ਸਮਰਥਨ ਮਿਲੇਗਾ ਅਤੇ ਖੁਰਾਕ ਸੁਰੱਖਿਆ ’ਚ ਵਾਧਾ ਹੋਵੇਗਾ : ਪ੍ਰਧਾਨ ਮੰਤਰੀ ਮੋਦੀ
Kolkata News : ਭੜਕਾਊ ਭਾਸ਼ਣ ਦੇਣ ਦੇ ਦੋਸ਼ ’ਚ ਮਿਥੁਨ ਚੱਕਰਵਰਤੀ ਵਿਰੁਧ ਐਫ.ਆਈ.ਆਰ. ਦਰਜ
Kolkata News : ਪਿਛਲੇ ਮਹੀਨੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪਾਰਟੀ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼
Amritsar News : ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਖ਼ਤੀ ਨਹੀਂ, ਬਦਲ ਦੀ ਲੋੜ ਹੈ : ਰਾਜਪਾਲ
Amritsar News : ਸਰਹੱਦ ਪਾਰੋਂ ਹੁੰਦੀ ਤਸਕਰੀ ਲੋਕਾਂ ਦੇ ਸਾਥ ਬਿਨਾਂ ਨਹੀਂ ਰੁਕ ਸਕਦੀ, ਰਾਜਪਾਲ ਨੇ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇਖੀ